ਪੜਚੋਲ ਕਰੋ
ਮਾਧੂਰੀ ਦੀਕਸ਼ਿਤ ਨੇ ਆਪਣੀ ਮਰਹੂਮ ਮਾਂ ਸਨੇਹਲਤਾ ਲਈ ਰੱਖੀ ਪ੍ਰਾਥਨਾ ਸਭਾ, ਸ਼ਰਧਾਂਜਲੀ ਦੇਣ ਪਹੁੰਚੇ ਬਾਲੀਵੁੱਡ ਸਿਤਾਰੇ ਪਹੁੰਚੇ
Madhuri Dixit Mother Prayer Meet: ਬਾਲੀਵੁੱਡ ਮਾਧੁਰੀ ਦੀਕਸ਼ਿਤ ਦੀ ਮਾਂ ਸਨੇਹਲਤਾ ਦੀਕਸ਼ਿਤ ਦਾ 12 ਮਾਰਚ ਨੂੰ ਦਿਹਾਂਤ ਹੋ ਗਿਆ ਸੀ। ਅੱਜ ਮੁੰਬਈ ਵਿੱਚ ਉਨ੍ਹਾਂ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜਿਸ 'ਚ ਕਈ ਸੈਲੇਬਸ ਪਹੁੰਚੇ।

ਮਾਧੂਰੀ ਦੀਕਸ਼ਿਤ ਨੇ ਆਪਣੀ ਮਰਹੂਮ ਮਾਂ ਸਨੇਹਲਤਾ ਲਈ ਰੱਖੀ ਪ੍ਰਾਥਨਾ ਸਭਾ, ਸ਼ਰਧਾਂਜਲੀ ਦੇਣ ਪਹੁੰਚੇ ਬਾਲੀਵੁੱਡ ਸਿਤਾਰ
1/9

ਮਾਧੁਰੀ ਦੀ ਮਾਂ ਸਨੇਹਲਤਾ ਦੀਕਸ਼ਿਤ ਦੀ ਪ੍ਰਾਰਥਨਾ ਸਭਾ ਨਹਿਰੂ ਸੈਂਟਰ, ਡਿਸਕਵਰੀ ਆਫ ਇੰਡੀਆ ਬਿਲਡਿੰਗ ਵਿਖੇ ਹੋਈ। ਜੋ ਕਿ ਵਰਲੀ ਵਿੱਚ ਸਥਿਤ ਹੈ।
2/9

ਇਸ ਦੌਰਾਨ ਮਾਧੁਰੀ ਦੀਕਸ਼ਿਤ ਆਪਣੇ ਪਤੀ ਸ਼੍ਰੀਰਾਮ ਨੇਨੇ ਨਾਲ ਉੱਥੇ ਪਹੁੰਚੀ। ਦੋਵੇਂ ਹੱਥ ਜੋੜ ਕੇ ਮੀਡੀਆ ਦੇ ਸਾਹਮਣੇ ਆਏ।
3/9

ਇਸ ਦੌਰਾਨ 'ਹਮ ਆਪਕੇ ਹੈਂ ਕੌਨ' 'ਚ ਮਾਧੁਰੀ ਨਾਲ ਕੰਮ ਕਰਨ ਵਾਲੀ ਅਦਾਕਾਰਾ ਰੇਣੁਕਾ ਸ਼ਹਾਣੇ ਵੀ ਮੀਟ 'ਚ ਪਹੁੰਚੀ।
4/9

ਅਦਾਕਾਰਾ ਵਿਦਿਆ ਬਾਲਨ ਵੀ ਆਪਣੇ ਪਤੀ ਨਾਲ ਸਨੇਹਲਤਾ ਦੀਕਸ਼ਿਤ ਦੀ ਪ੍ਰਾਰਥਨਾ ਸਭਾ 'ਚ ਪਹੁੰਚੀ।
5/9

ਇਸ ਮੀਟ ਵਿੱਚ ਮਸ਼ਹੂਰ ਫਿਲਮ ਨਿਰਦੇਸ਼ਕ ਸੁਭਾਸ਼ ਘਈ ਵੀ ਪਹੁੰਚੇ।
6/9

ਇਸ ਦੇ ਨਾਲ ਹੀ ਇਸ ਪ੍ਰਾਰਥਨਾ ਸਭਾ ਵਿੱਚ ਮਸ਼ਹੂਰ ਕਾਮੇਡੀਅਨ, ਐਕਟਰ ਅਤੇ ਹੋਸਟ ਮਨੀਸ਼ ਪਾਲ ਵੀ ਹਾਜ਼ਰ ਹੋਏ।
7/9

ਮਾਧੁਰੀ ਨੂੰ 'ਹਮ ਆਪਕੇ ਹੈ ਕੌਨ' ਵਰਗੀ ਸੁਪਰਹਿੱਟ ਫਿਲਮ ਦੇਣ ਵਾਲੇ ਮਸ਼ਹੂਰ ਫਿਲਮਕਾਰ ਸੂਰਜ ਬੜਜਾਤਿਆ ਵੀ ਮਾਧੁਰੀ ਨੂੰ ਮਿਲਣ ਪਹੁੰਚੇ।
8/9

ਮਾਧੁਰੀ ਦੇ ਸਹਿ-ਕਲਾਕਾਰ ਅਤੇ ਮਸ਼ਹੂਰ ਅਭਿਨੇਤਾ ਜੈਕੀ ਸ਼ਰਾਫ ਨੇ ਵੀ ਸਨੇਹਲਤਾ ਦੀਕਸ਼ਿਤ ਦੀ ਪ੍ਰਾਰਥਨਾ ਸਭਾ 'ਚ ਸ਼ਿਰਕਤ ਕੀਤੀ।
9/9

ਇਸ ਤੋਂ ਇਲਾਵਾ ਬੋਨੀ ਕਪੂਰ ਨੇ ਮਾਧੁਰੀ ਦੀ ਮਾਂ ਦੀ ਪ੍ਰਾਰਥਨਾ ਸਭਾ 'ਚ ਵੀ ਸ਼ਿਰਕਤ ਕੀਤੀ।
Published at : 18 Mar 2023 05:16 PM (IST)
Tags :
Madhuri DixitView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
