ਪੜਚੋਲ ਕਰੋ
Janhvi Kapoor: ਜਾਹਨਵੀ ਕਪੂਰ ਨੇ ਰਿਵੀਲਿੰਗ ਥਾਈ ਸਲਿਟ ਡਰੈੱਸ ਪਹਿਨ ਕੇ ਕਰਵਾਇਆ ਹੌਟ ਫੋਟੋਸ਼ੂਟ, ਯੂਜ਼ਰਸ ਨੇ ਕਿਹਾ- 'ਲਾਈਟ ਕਾਇਲੀ ਜੇਨਰ'
Janhvi Kapoor Pic: ਅਦਾਕਾਰਾ ਜਾਹਨਵੀ ਕਪੂਰ ਬੀ-ਟਾਊਨ ਦੀਆਂ ਗਲੈਮਰਸ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਹਰ ਰੋਜ਼ ਆਪਣੇ ਸਟਾਈਲਿਸ਼ ਫੈਸ਼ਨ ਸਟੇਟਮੈਂਟਸ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
Janhvi Kapoor
1/8

ਹਾਲ ਹੀ 'ਚ ਜਾਹਨਵੀ ਕਪੂਰ ਨੇ ਇੱਕ ਈਵੈਂਟ 'ਚ ਸ਼ਿਰਕਤ ਕੀਤੀ। ਜਿੱਥੇ ਉਸ ਦੀ ਬੋਲਡ ਡਰੈਸਿੰਗ ਸੈਂਸ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਕਦੇ ਕਾਇਲੀ ਜੇਨਰ ਤਾਂ ਕਦੇ ਭਾਰਤ ਦੀ ਕਿਮ ਕਰਦਸ਼ੀਅਨ ਕਹਿ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਦੇਖੋ ਅਦਾਕਾਰਾ ਦਾ ਹੌਟ ਅਵਤਾਰ...
2/8

ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਦਾਕਾਰਾ ਜਾਹਨਵੀ ਕਪੂਰ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ।
Published at : 14 Oct 2023 01:35 PM (IST)
ਹੋਰ ਵੇਖੋ





















