ਪੜਚੋਲ ਕਰੋ
(Source: ECI/ABP News)
ਕੰਗਨਾ ਰਣੌਤ ਦੇ ਬੋਲਡ ਅੰਦਾਜ਼, ਤਸਵੀਰਾਂ 'ਚ ਦੇਖੋ ਅਦਾਕਾਰਾ ਦਾ ਜਲਵਾ

1/6

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਲੁਕਸ ਤੇ ਸਟਾਇਲ ਲਈ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਇਕ ਤੋਂ ਵਧ ਕੇ ਕਈ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕੰਗਨਾ ਬੇਹੱਦ ਬੋਲਡ ਲੁਕ ਦਿੰਦੀ ਨਜ਼ਰ ਆ ਰਹੀ ਹੈ।
2/6

ਹਾਲ ਹੀ 'ਚ ਕੰਗਨਾ ਨੇ ਆਪਣੀ ਆਉਣ ਵਾਲੀ ਫਿਲਮ 'ਧਾਕੜ' ਦੀ ਸ਼ੂਟਿੰਗ ਮੁਕੰਮਲ ਹੋਣ 'ਤੇ ਪਾਰਟੀ ਰੱਖੀ ਸੀ। ਉਸ ਵੇਲੇ ਕੰਗਨਾ ਇਸ ਹੌਟ ਅੰਦਾਜ਼ 'ਚ ਨਜ਼ਰ ਆਈ ਸੀ।
3/6

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੰਗਨਾ ਇਸ ਬੇਹੱਦ ਬੋਲਡ ਲੁਕ 'ਚ ਨਜ਼ਰ ਆ ਰਹੀ ਹੈ। ਫਿਲਮ 'ਕੁਈਨ' ਦੇ ਰਿਲੀਜ਼ ਹੋਣ ਦੌਰਾਨ ਉਨ੍ਹਾਂ ਦੀ ਇਹ ਬੇਹੱਦ ਬੋਲਡ ਤਸਵੀਰ ਵਾਇਰਲ ਹੋਈ।
4/6

ਕੰਗਨਾ ਦੇ ਫੈਨਜ਼ ਵੀ ਉਨ੍ਹਾਂ ਨੂੰ ਜੰਮ ਕੇ ਸਪੋਰਟ ਕਰਦੇ ਹਨ।
5/6

ਕੰਗਨਾ ਲੋੜ ਦੇ ਹਿਸਾਬ ਨਾਲ ਕੱਪੜਿਆਂ ਦੀ ਸਲੈਕਸ਼ਨ ਕਰਦੀ ਹੈ।
6/6

ਕੰਗਨਾ ਜਲਦ ਹੀ 'ਧਾਕੜ' ਫਿਲਮ 'ਚ ਨਜ਼ਰ ਆਉਣ ਵਾਲੀ ਹੈ।
Published at : 19 Aug 2021 12:15 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਤਕਨਾਲੌਜੀ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
