ਪੜਚੋਲ ਕਰੋ
Kangana Ranaut: ਕੰਗਨਾ ਰਣੌਤ ਲੱਡੂਆਂ 'ਚ ਮਿਲਾਉਂਦੀ ਪੀਰੀਅਡ ਦਾ ਖੂਨ, ਫਿਰ ਦੀਵਾਲੀ 'ਤੇ ਵੰਡਦੀ!
Kangana Ranaut: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫਿਲਮ ਦੇ ਨਾਲ-ਨਾਲ ਬਿਆਨਾ ਦੇ ਚੱਲਦੇ ਲਗਾਤਾਰ ਵਿਵਾਦਾਂ ਵਿੱਚ ਬਣੀ ਹੋਈ ਹੈ।

Kangana Ranaut
1/5

ਦੱਸ ਦੇਈਏ ਕਿ ਕੰਗਨਾ ਆਪਣੀ ਫਿਲਮ ਐਮਰਜੈਂਸੀ ਦੇ ਚਲਦੇ ਚਰਚਾ ਵਿੱਚ ਹੈ। ਇਸਦੇ ਨਾਲ ਹੀ ਉਹ ਕਿਸਾਨ ਅੰਦੋਲਨ 'ਤੇ ਆਪਣੇ ਵਿਵਾਦਿਤ ਬਿਆਨ ਨੂੰ ਲੈ ਕੇ ਵੀ ਸੁਰਖੀਆਂ 'ਚ ਹਨ। ਜਿਸ ਕਾਰਨ ਅਦਾਕਾਰਾ ਖਿਲਾਫ ਵਿਰੋਧ ਲਗਾਤਾਰ ਜਾਰੀ ਹੈ।
2/5

ਕੰਗਨਾ ਇਨ੍ਹੀਂ ਦਿਨੀਂ ਲਗਾਤਾਰ ਇੰਟਰਵਿਊ ਦੇ ਰਹੀ ਹੈ। ਇਸ ਦੌਰਾਨ, ਇੱਕ ਇੰਟਰਵਿਊ ਵਿੱਚ, ਉਸਨੇ ਇਸ ਘਟਨਾ ਦਾ ਜ਼ਿਕਰ ਕੀਤਾ ਕਿ ਕਿਵੇਂ ਉਸਦੇ ਬੁਆਏਫ੍ਰੈਂਡ ਨੇ ਦੋਸ਼ ਲਗਾਇਆ ਸੀ ਕਿ ਉਹ ਉਸਨੂੰ ਉਸਦਾ ਪੀਰੀਅਡ ਦਾ ਖੂਨ ਪਿਲਾਉਂਦੀ ਸੀ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ?
3/5

ਬੁਆਏਫ੍ਰੈਂਡ ਨੂੰ ਪਿਲਾਇਆ ਪੀਰੀਅਡ ਦਾ ਬਲੱਡ ਕੰਗਨਾ ਰਣੌਤ ਦੇ ਬੁਆਏਫ੍ਰੈਂਡ ਰਹਿ ਚੁੱਕੇ ਅਧਿਅਨ ਸੁਮਨ ਨੇ ਉਸ 'ਤੇ ਦੋਸ਼ ਲਗਾਇਆ ਸੀ ਕਿ ਜਦੋਂ ਉਹ ਉਸ ਦੀ ਗਰਲਫ੍ਰੈਂਡ ਸੀ ਤਾਂ ਉਹ ਉਸ ਨੂੰ ਪੀਰੀਅਡ ਦਾ ਖੂਨ ਪਿਲਾਉਂਦੀ ਸੀ। ਹੁਣ ਕੰਗਨਾ ਨੇ ਇਸ ਮਾਮਲੇ 'ਤੇ ਇਕ ਵਾਰ ਫਿਰ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਕਿਹਾ ਕਿ ਲੋਕ ਉਸ ਦੀ ਸਫਲਤਾ ਤੋਂ ਈਰਖਾ ਕਰ ਰਹੇ ਸਨ ਅਤੇ ਅਜਿਹੀਆਂ ਅਫਵਾਹਾਂ ਫੈਲਾ ਰਹੇ ਸਨ।
4/5

ਕੰਗਨਾ ਨੇ ਕਿਹਾ ਕਿ ਉਸ ਦੇ ਸਾਬਕਾ ਉਸ ਬਾਰੇ ਗੱਲ ਕਰਨ ਦੀ ਬਜਾਏ ਪੀਰੀਅਡਜ਼ ਬਾਰੇ ਗੱਲ ਕਰਦੇ ਹਨ। ਦੱਸ ਦੇਈਏ ਕਿ ਕੰਗਨਾ 'ਤੇ ਕਾਲਾ ਜਾਦੂ ਕਰਨ ਦਾ ਵੀ ਦੋਸ਼ ਲੱਗਿਆ। ਸਫਲਤਾ ਪ੍ਰਾਪਤ ਕਰਨ ਲਈ, ਉਸਨੇ ਲੱਡੂਆਂ ਵਿੱਚ ਪੀਰੀਅਡ ਖੂਨ ਮਿਲਾਇਆ ਅਤੇ ਦੀਵਾਲੀ 'ਤੇ ਵੰਡਿਆ।
5/5

ਕਿਸਾਨ ਅੰਦੋਲਨ 'ਤੇ ਇਹ ਗੱਲ ਕਹੀ ਹਾਲ ਹੀ 'ਚ ਇੱਕ ਇੰਟਰਵਿਊ 'ਚ ਕੰਗਨਾ ਨੇ ਕਿਸਾਨ ਅੰਦੋਲਨ ਬਾਰੇ ਕਿਹਾ ਸੀ ਕਿ ਪੰਜਾਬ 'ਚ ਕਿਸਾਨ ਅੰਦੋਲਨ ਦੇ ਨਾਂ 'ਤੇ ਹਿੰਸਾ ਫੈਲਾਈ ਜਾ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਥੇ ਬਲਾਤਕਾਰ ਅਤੇ ਕਤਲ ਹੋ ਰਹੇ ਹਨ। ਜੇਕਰ ਸਰਕਾਰ ਦ੍ਰਿੜਤਾ ਨਾਲ ਨਾ ਖੜੀ ਹੁੰਦੀ ਤਾਂ ਪੰਜਾਬ ਬੰਗਲਾਦੇਸ਼ ਵਿੱਚ ਤਬਦੀਲ ਹੋ ਜਾਣਾ ਸੀ। ਕੰਗਨਾ ਨੇ ਕਿਹਾ ਕਿ ਕਿਸਾਨ ਬਿੱਲ ਵਾਪਸ ਲੈਣ ਪਿੱਛੇ ਡੂੰਘੀ ਸਾਜ਼ਿਸ਼ ਸੀ। ਅਦਾਕਾਰਾ ਦੇ ਇਸ ਬਿਆਨ ਨਾਲ ਦੁਨੀਆ ਭਰ ਵਿੱਚ ਹੰਗਾਮਾ ਮੱਚ ਗਿਆ।
Published at : 31 Aug 2024 08:31 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿੱਖਿਆ
ਚੰਡੀਗੜ੍ਹ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
