ਪੜਚੋਲ ਕਰੋ
(Source: ECI/ABP News)
Kareena Kapoor B'day : ਛੋਟੇ ਬੇਟੇ ਨੂੰ ਗੋਦ ਵਿੱਚ ਲੈ ਕੇ ਆਪਣਾ ਜਨਮਦਿਨ ਮਨਾਉਣ ਨਿਕਲੀ ਕਰੀਨਾ ਕੂਪਰ ਖਾਨ, ਵੇਖੋ ਤਸਵੀਰਾਂ
Kareena Kapoor B'day : ਕਰੀਨਾ ਕਪੂਰ ਖਾਨ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਹ ਆਪਣੇ ਪਿਤਾ ਨੂੰ ਮਿਲਣ ਰਣਧੀਰ ਕਪੂਰ ਦੇ ਘਰ ਪਹੁੰਚੀ।
ਕਰੀਨਾ ਕਪੂਰ ਖਾਨ
1/6
![ਕਰੀਨਾ ਕਪੂਰ ਖਾਨ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਹ ਆਪਣੇ ਪਿਤਾ ਰਣਧੀਰ ਕਪੂਰ ਨੂੰ ਮਿਲਣ ਘਰ ਪਹੁੰਚੀ।](https://cdn.abplive.com/imagebank/default_16x9.png)
ਕਰੀਨਾ ਕਪੂਰ ਖਾਨ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਹ ਆਪਣੇ ਪਿਤਾ ਰਣਧੀਰ ਕਪੂਰ ਨੂੰ ਮਿਲਣ ਘਰ ਪਹੁੰਚੀ।
2/6
![ਕਰੀਨਾ ਕਪੂਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਵਾਈਟ ਕਲਰ ਦੀ ਮਿੰਨੀ ਡਰੈੱਸ 'ਚ ਸਿੰਪਲ ਅਤੇ ਸਟਾਈਲਿਸ਼ ਲੱਗ ਰਹੀ ਹੈ।](https://cdn.abplive.com/imagebank/default_16x9.png)
ਕਰੀਨਾ ਕਪੂਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਵਾਈਟ ਕਲਰ ਦੀ ਮਿੰਨੀ ਡਰੈੱਸ 'ਚ ਸਿੰਪਲ ਅਤੇ ਸਟਾਈਲਿਸ਼ ਲੱਗ ਰਹੀ ਹੈ।
3/6
![ਕਰੀਨਾ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 42 ਸਾਲ ਦੀ ਉਮਰ 'ਚ ਵੀ ਅਭਿਨੇਤਰੀ ਕਿੰਨੀ ਸਟਾਈਲਿਸ਼ ਅਤੇ ਫਿੱਟ ਹੈ, ਇਸ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।](https://cdn.abplive.com/imagebank/default_16x9.png)
ਕਰੀਨਾ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 42 ਸਾਲ ਦੀ ਉਮਰ 'ਚ ਵੀ ਅਭਿਨੇਤਰੀ ਕਿੰਨੀ ਸਟਾਈਲਿਸ਼ ਅਤੇ ਫਿੱਟ ਹੈ, ਇਸ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।
4/6

5/6
![ਇਸ ਮੌਕੇ ਕਰੀਨਾ ਕਪੂਰ ਦੇ ਪਤੀ ਅਤੇ ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਵੀ ਆਪਣੇ ਸਹੁਰੇ ਰਣਧੀਰ ਕਪੂਰ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਤੈਮੂਰ ਅਲੀ ਖਾਨ ਵੀ ਮੌਜੂਦ ਸੀ।](https://cdn.abplive.com/imagebank/default_16x9.png)
ਇਸ ਮੌਕੇ ਕਰੀਨਾ ਕਪੂਰ ਦੇ ਪਤੀ ਅਤੇ ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਵੀ ਆਪਣੇ ਸਹੁਰੇ ਰਣਧੀਰ ਕਪੂਰ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਤੈਮੂਰ ਅਲੀ ਖਾਨ ਵੀ ਮੌਜੂਦ ਸੀ।
6/6
![ਕਰੀਨਾ ਕਪੂਰ ਦੀ ਭੈਣ ਅਤੇ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਵੀ ਉਨ੍ਹਾਂ ਨਾਲ ਨਜ਼ਰ ਆਈ। ਇਸ ਦੌਰਾਨ ਕਰਿਸ਼ਮਾ ਨੇ ਵਾਈਟ ਕਲਰ ਦਾ ਆਊਟਫਿਟ ਵੀ ਕੈਰੀ ਕੀਤਾ ਸੀ।](https://cdn.abplive.com/imagebank/default_16x9.png)
ਕਰੀਨਾ ਕਪੂਰ ਦੀ ਭੈਣ ਅਤੇ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਵੀ ਉਨ੍ਹਾਂ ਨਾਲ ਨਜ਼ਰ ਆਈ। ਇਸ ਦੌਰਾਨ ਕਰਿਸ਼ਮਾ ਨੇ ਵਾਈਟ ਕਲਰ ਦਾ ਆਊਟਫਿਟ ਵੀ ਕੈਰੀ ਕੀਤਾ ਸੀ।
Published at : 21 Sep 2022 08:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)