ਪੜਚੋਲ ਕਰੋ
Kartik Aaryan B’day: 'ਪਿਆਰ ਕਾ ਪੰਚਨਾਮਾ' ਤੋਂ ਲੈ ਕੇ 'ਫਰੈਡੀ' ਤੱਕ ਲੋਕਾਂ ਨੂੰ ਦੀਵਾਨਾ ਬਣਾ ਰਿਹਾ ਹੈ ਬਾਇਓਟੈਕਨਾਲੋਜੀ ਦਾ ਇਹ ਵਿਦਿਆਰਥੀ
ਜੇਕਰ ਇੰਡਸਟਰੀ ਦੇ ਹੋਣਹਾਰ ਅਦਾਕਾਰਾਂ ਦੀ ਗੱਲ ਕਰੀਏ ਤਾਂ ਇਸ 'ਚ ਕਾਰਤਿਕ ਆਰੀਅਨ ਵੀ ਸ਼ਾਮਲ ਹੋਣਗੇ। ਕਾਰਤਿਕ ਨੇ ਪਿਛਲੇ ਸਮੇਂ 'ਚ ਆਪਣੀ ਪ੍ਰਤਿਭਾ ਨਾਲ ਸਾਬਤ ਕਰ ਦਿੱਤਾ ਕਿ ਉਸ 'ਚ ਹੁਨਰ ਹੈ ਤੇ ਉਹ ਮਨੋਰੰਜਨ ਦੀ ਦੁਨੀਆ 'ਚ ਅੱਗੇ ਵਧ ਸਕਦਾ ਹੈ
Kartik Aaryan
1/8

ਕਾਰਤਿਕ ਆਰੀਅਨ ਦਾ ਜਨਮ 22 ਨਵੰਬਰ 1990 ਨੂੰ ਗਵਾਲੀਅਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਦਾ ਨਾਂ ਪਹਿਲਾਂ ਕਾਰਤਿਕ ਤਿਵਾਰੀ ਸੀ। ਬਾਅਦ ਵਿੱਚ ਇਸਨੂੰ ਬਦਲ ਕੇ ਕਾਰਤਿਕ ਆਰੀਅਨ ਕਰ ਦਿੱਤਾ ਗਿਆ।
2/8

ਕਾਰਤਿਕ ਆਰੀਅਨ ਦੇ ਮਾਤਾ-ਪਿਤਾ ਡਾਕਟਰ ਹਨ ਅਤੇ ਘਰ 'ਚ ਸ਼ੁਰੂ ਤੋਂ ਹੀ ਪੜ੍ਹਾਈ ਦਾ ਮਾਹੌਲ ਰਿਹਾ ਹੈ। ਕਾਰਤਿਕ ਨੇ ਮੁੰਬਈ ਵਿੱਚ ਬਾਇਓਟੈਕਨਾਲੋਜੀ ਵਿੱਚ ਡਿਗਰੀ ਲਈ ਹੈ।
Published at : 22 Nov 2022 08:06 AM (IST)
ਹੋਰ ਵੇਖੋ





















