ਪੜਚੋਲ ਕਰੋ
ਪ੍ਰਿਯੰਕਾ ਚੋਪੜਾ ਦੇ ਰੈਸਟੋਰੈਂਟ ਪਹੁੰਚੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ, ਅਦਾਕਾਰਾ ਨੇ ਇੰਝ ਕੀਤਾ ਸਵਾਗਤ
ਕੈਟਰੀਨਾ-ਵਿੱਕੀ ਕੌਸ਼ਲ
1/5

Katrina Kaif -Vicky Kaushal: ਨਵੀਂ ਵਿਆਹੀ ਜੋੜੀ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਇਸ ਸਮੇਂ ਨਿਊਯਾਰਕ 'ਚ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਨਿਊਯਾਰਕ ਤੋਂ ਲਗਾਤਾਰ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਸ 'ਚ ਉਹ ਮਸਤੀ ਕਰਦੇ ਨਜ਼ਰ ਆ ਰਹੇ ਹਨ।
2/5

ਹੁਣ ਹਾਲ ਹੀ ਵਿੱਚ ਕੈਟਰੀਨਾ ਕੈਫ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਤੇ ਵਿੱਕੀ ਪ੍ਰਿਯੰਕਾ ਚੋਪੜਾ ਦੇ ਰੈਸਟੋਰੈਂਟ ਵਿੱਚ ਵਿਜ਼ਿਟ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰਾ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਦੀ ਤਾਰੀਫ ਵੀ ਕੀਤੀ ਹੈ।
Published at : 13 May 2022 12:10 PM (IST)
ਹੋਰ ਵੇਖੋ





















