ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Katrina Kaif ਤੋਂ ਲੈ ਕੇ Priyanka Chopra ਤੱਕ, ਇਨ੍ਹਾਂ ਬਾਲੀਵੁੱਡ ਸਟਾਰਸ ਨੇ ਵਿਆਹ ਦੀਆਂ ਤਸਵੀਰਾਂ ਵੇਚ ਕਮਾਏ ਕਰੋੜਾਂ ਰੁਪਏ!
![](https://feeds.abplive.com/onecms/images/uploaded-images/2021/12/09/8d1e51407c19895af7432cc583c96877_original.jpeg?impolicy=abp_cdn&imwidth=720)
Stars_Sold_Pics_1
1/5
![ਕੈਟਰੀਨਾ ਕੈਫ-ਵਿੱਕੀ ਕੌਸ਼ਲ: ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਐਮਜ਼ੌਨ ਪ੍ਰਾਈਮ ਵੀਡੀਓ ਨੂੰ 80 ਕਰੋੜ ਰੁਪਏ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਵਿਆਹ 'ਚ ਸੁਰੱਖਿਆ ਦੇ ਜ਼ਬਰਦਸਤ ਇੰਤਜ਼ਾਮ ਹਨ।](https://feeds.abplive.com/onecms/images/uploaded-images/2021/12/09/d09c27ce0c89ff8f9bfded0b57db46b9b15e5.jpeg?impolicy=abp_cdn&imwidth=720)
ਕੈਟਰੀਨਾ ਕੈਫ-ਵਿੱਕੀ ਕੌਸ਼ਲ: ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਐਮਜ਼ੌਨ ਪ੍ਰਾਈਮ ਵੀਡੀਓ ਨੂੰ 80 ਕਰੋੜ ਰੁਪਏ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਵਿਆਹ 'ਚ ਸੁਰੱਖਿਆ ਦੇ ਜ਼ਬਰਦਸਤ ਇੰਤਜ਼ਾਮ ਹਨ।
2/5
![Priyanka Chopra-Nick Jonas: ਸਾਲ 2018 ਵਿੱਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਵਿਆਹ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਨੂੰ 18 ਕਰੋੜ ਰੁਪਏ ਵਿਚ ਵੇਚੇ ਗਏ ਸੀ।](https://feeds.abplive.com/onecms/images/uploaded-images/2021/12/09/6875f447ffeac361dadf9f864d61d55691342.jpeg?impolicy=abp_cdn&imwidth=720)
Priyanka Chopra-Nick Jonas: ਸਾਲ 2018 ਵਿੱਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਵਿਆਹ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਨੂੰ 18 ਕਰੋੜ ਰੁਪਏ ਵਿਚ ਵੇਚੇ ਗਏ ਸੀ।
3/5
![Anushka Sharma-Virat Kohli: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਨੂੰ ਕਰੋੜਾਂ ਵਿੱਚ ਵੇਚੀਆਂ ਗਈਆਂ ਸੀ। ਕਿਹਾ ਜਾਂਦਾ ਹੈ ਕਿ ਜੋੜੇ ਨੇ ਇਹ ਪੈਸਾ ਚੈਰਿਟੀ ਵਿੱਚ ਖ਼ਰਚ ਕੀਤਾ ਗਿਆ।](https://feeds.abplive.com/onecms/images/uploaded-images/2021/12/09/5675a09d5a70757e8b8dac857aa5058966f4f.jpeg?impolicy=abp_cdn&imwidth=720)
Anushka Sharma-Virat Kohli: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਨੂੰ ਕਰੋੜਾਂ ਵਿੱਚ ਵੇਚੀਆਂ ਗਈਆਂ ਸੀ। ਕਿਹਾ ਜਾਂਦਾ ਹੈ ਕਿ ਜੋੜੇ ਨੇ ਇਹ ਪੈਸਾ ਚੈਰਿਟੀ ਵਿੱਚ ਖ਼ਰਚ ਕੀਤਾ ਗਿਆ।
4/5
![Preity Zinta-Gene Goodenough: ਅਭਿਨੇਤਰੀ ਪ੍ਰੀਤੀ ਜ਼ਿੰਟਾ ਨੇ ਸਾਲ 2016 ਵਿੱਚ ਵਿੱਤੀ ਫਾਈਨੇਂਸ਼ਿਅਲ ਐਨਾਲੀਸਟ Gene Goodenough ਨਾਲ ਵਿਆਹ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਕਰੋੜਾਂ 'ਚ ਵਿਕੀਆਂ ਅਤੇ ਪੈਸੇ ਇੱਕ ਚੈਰਿਟੀ ਫਾਊਂਡੇਸ਼ਨ ਨੂੰ ਦਿੱਤੇ ਗਏ ਸੀ।](https://feeds.abplive.com/onecms/images/uploaded-images/2021/12/09/35347f19651dcf40a3210679d8788a46ccd4e.jpeg?impolicy=abp_cdn&imwidth=720)
Preity Zinta-Gene Goodenough: ਅਭਿਨੇਤਰੀ ਪ੍ਰੀਤੀ ਜ਼ਿੰਟਾ ਨੇ ਸਾਲ 2016 ਵਿੱਚ ਵਿੱਤੀ ਫਾਈਨੇਂਸ਼ਿਅਲ ਐਨਾਲੀਸਟ Gene Goodenough ਨਾਲ ਵਿਆਹ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਕਰੋੜਾਂ 'ਚ ਵਿਕੀਆਂ ਅਤੇ ਪੈਸੇ ਇੱਕ ਚੈਰਿਟੀ ਫਾਊਂਡੇਸ਼ਨ ਨੂੰ ਦਿੱਤੇ ਗਏ ਸੀ।
5/5
![image 5](https://feeds.abplive.com/onecms/images/uploaded-images/2021/12/09/f0a69f84a5e5cdb75d94753f3496560722430.jpeg?impolicy=abp_cdn&imwidth=720)
image 5
Published at : 09 Dec 2021 11:11 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)