ਪੜਚੋਲ ਕਰੋ
ਜਾਣੋ ਕਿਉਂ ਅਕਸ਼ੈ ਕੁਮਾਰ ਨੂੰ ਰੱਖੜੀ ਬੰਨ੍ਹਣਾ ਚਾਹੁੰਦੀ ਸੀ ਕੈਟਰੀਨਾ ਕੈਫ , ਅਦਾਕਾਰਾ ਨੇ ਖੁਦ ਕੀਤਾ ਸੀ ਖੁਲਾਸਾ
ਕੈਟਰੀਨਾ ਕੈਫ ਨੇ ਅਕਸ਼ੈ ਕੁਮਾਰ ਨਾਲ ਆਪਣੇ ਕਰੀਅਰ ਵਿੱਚ ਸਭ ਤੋਂ ਵੱਧ ਹਿੱਟ ਫਿਲਮਾਂ ਦਿੱਤੀਆਂ ਹਨ। ਦੋਵਾਂ ਦੀ ਕੈਮਿਸਟਰੀ ਫੈਨਜ਼ ਨੂੰ ਵੀ ਕਾਫੀ ਪਸੰਦ ਆ ਰਹੀ ਹੈ ਨੂੰ ਰਾਖੀ ਬੰਨ੍ਹਣਾ ਚਾਹੁੰਦੀ ਸੀ।
Akshay Kumar
1/6

ਕੈਟਰੀਨਾ ਕੈਫ ਨੇ ਅਕਸ਼ੈ ਕੁਮਾਰ ਨਾਲ ਆਪਣੇ ਕਰੀਅਰ ਵਿੱਚ ਸਭ ਤੋਂ ਵੱਧ ਹਿੱਟ ਫਿਲਮਾਂ ਦਿੱਤੀਆਂ ਹਨ। ਦੋਵਾਂ ਦੀ ਕੈਮਿਸਟਰੀ ਫੈਨਜ਼ ਨੂੰ ਵੀ ਕਾਫੀ ਪਸੰਦ ਆ ਰਹੀ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੈਟਰੀਨਾ ਅਕਸ਼ੈ ਨੂੰ ਰਾਖੀ ਬੰਨ੍ਹਣਾ ਚਾਹੁੰਦੀ ਸੀ।
2/6

ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਦੀ ਜ਼ਬਰਦਸਤ ਰੋਮਾਂਟਿਕ ਕੈਮਿਸਟਰੀ 'ਵੈਲਕਮ', 'ਦੇ ਦਨਾ ਦਾਨ', 'ਸਿੰਘ ਇਜ਼ ਕਿੰਗ' ਅਤੇ 'ਤੀਸ ਮਾਰ ਖਾਨ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਦੇਖਣ ਨੂੰ ਮਿਲੀ।
Published at : 24 Apr 2023 06:57 PM (IST)
ਹੋਰ ਵੇਖੋ





















