ਪੜਚੋਲ ਕਰੋ
Kiara Sidharth Vacation: ਵਿਆਹ ਦੀਆਂ ਖਬਰਾਂ ਵਿਚਕਾਰ ਸਿਧਾਰਥ-ਕਿਆਰਾ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਰਵਾਨਾ, ਏਅਰਪੋਰਟ 'ਤੇ ਦੇਖੇ ਗਏ 'ਲਵਬਰਡਸ'
ਬਾਲੀਵੁੱਡ ਦੀ ਕਿਊਟ ਜੋੜੀ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨਵੇਂ ਸਾਲ ਦੇ ਜਸ਼ਨ ਲਈ ਰਵਾਨਾ ਹੋ ਗਏ ਹਨ। ਹਾਲ ਹੀ 'ਚ ਸਿਧਾਰਥ ਅਤੇ ਕਿਆਰਾ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ।
kiara advani,
1/8

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਇਕੱਠੇ ਨਵੇਂ ਸਾਲ ਦੀਆਂ ਛੁੱਟੀਆਂ ਦਾ ਆਨੰਦ ਲੈਣ ਜਾ ਰਹੇ ਹਨ। ਪਰ ਦੋਵਾਂ ਨੂੰ ਏਅਰਪੋਰਟ 'ਤੇ ਅਲੱਗ-ਅਲੱਗ ਸਪਾਟ ਕੀਤਾ ਗਿਆ।
2/8

ਜਿੱਥੇ ਸਿਧਾਰਥ ਨੇ ਏਅਰਪੋਰਟ 'ਤੇ ਵੱਖਰੇ ਗੇਟ ਤੋਂ ਐਂਟਰੀ ਲਈ, ਉਥੇ ਹੀ ਕਿਆਰਾ ਅਡਵਾਨੀ ਨੂੰ ਵੱਖਰੇ ਗੇਟ ਤੋਂ ਐਂਟਰੀ ਕਰਦੇ ਦੇਖਿਆ ਗਿਆ।
Published at : 29 Dec 2022 01:10 PM (IST)
ਹੋਰ ਵੇਖੋ





















