ਪੜਚੋਲ ਕਰੋ
Shehnaaz Gill Net Worth: ਛੋਟੇ ਜਿਹੇ ਕਰੀਅਰ ‘ਚ ਕਰੋੜਾਂ ਦੀ ਮਾਲਕ ਹੈ ਸ਼ਹਿਨਾਜ਼ ਗਿੱਲ, ਇੱਕ ਇੰਸਟਾ ਪੋਸਟ ਦੀ ਲੈਂਦੀ ਇੰਨੀ ਫੀਸ
Shenaaz Gill Life: ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸ਼ਹਿਨਾਜ਼ ਗਿੱਲ ਕਰੋੜਾਂ ਦੀ ਮਾਲਕ ਹੈ। ਅਸੀਂ ਤੁਹਾਨੂੰ ਉਸ ਦੀ ਨੈੱਟਵਰਥ ਬਾਰੇ ਦੱਸਾਂਗੇ।
Shehnaaz Gill
1/6

ਪੰਜਾਬ ਦੇ ਇੱਕ ਸਿੱਖ ਪਰਿਵਾਰ ਵਿੱਚ ਜੰਮੀ ਸ਼ਹਿਨਾਜ਼ ਗਿੱਲ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਇਸ ਲਈ ਉਸ ਨੇ ਮਾਡਲਿੰਗ ਦੇ ਕਰੀਅਰ 'ਚ ਕਦਮ ਰੱਖਿਆ। ਜਿਸ ਤੋਂ ਬਾਅਦ ਹੌਲੀ-ਹੌਲੀ ਇਹ ਅਦਾਕਾਰਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਬਣ ਗਈ।
2/6

ਇਸ ਤੋਂ ਬਾਅਦ ਅਦਾਕਾਰਾ ਨੇ 'ਬਿੱਗ ਬੌਸ 13' 'ਚ ਹਿੱਸਾ ਲਿਆ। ਜਿਸ 'ਚ ਉਹ ਆਪਣੇ ਫਲਰਟ ਅੰਦਾਜ਼ ਅਤੇ ਸਿੰਪਲ ਲੁੱਕ ਕਾਰਨ ਪੂਰੇ ਦੇਸ਼ ਦੀ ਚਹੇਤੀ ਬਣ ਗਈ ਸੀ।
Published at : 06 May 2023 08:43 PM (IST)
ਹੋਰ ਵੇਖੋ




















