ਪੜਚੋਲ ਕਰੋ

Lata Mangeshkar ਨੇ ਹਰ ਦੌਰ ਦੀ ਅਦਾਕਾਰਾ ਲਈ ਆਵਾਜ਼ ਦੇ ਕੇ ਉਨ੍ਹਾਂ ਨੂੰ ਬਣਾਇਆ ਸੁਪਰਹਿੱਟ, ਲਿਸਟ 'ਚ ਸ਼ਾਮਲ ਕਈ ਵੱਡੇ ਨਾਮ

lata mangeshkar song

1/15
Lata Mangeshkar : ਲਤਾ ਮੰਗੇਸ਼ਕਰ ਨੇ 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਲਤਾ ਮੰਗੇਸ਼ਕਰ ਨੂੰ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਤੋਂ ਹੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਹਿਲਾਂ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ, ਫਿਰ ਤੋਂ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਜਿਸ ਤੋਂ ਬਾਅਦ ਲਤਾ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਅੰਤ ਵਿੱਚ ਉਹ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਈ। ਲਤਾ ਮੰਗੇਸ਼ਕਰ ਨੇ ਆਪਣੀ ਜ਼ਿੰਦਗੀ ਵਿੱਚ ਹਰ ਸ਼ੱਕ ਦੀ ਅਦਾਕਾਰਾ ਲਈ ਗੀਤ ਗਾਇਆ। ਇਸ ਸੂਚੀ 'ਚ ਗੀਤਾ ਬਾਲੀ (Geeta Bali), ਰੇਖਾ  (Rekha) ਤੋਂ ਲੈ ਕੇ ਐਸ਼ਵਰਿਆ ਰਾਏ (Aishwarya Rai) ਤੱਕ ਦੇ ਨਾਂ ਸ਼ਾਮਲ ਹਨ।

2/15
ਲਤਾ ਮੰਗੇਸ਼ਕਰ ਨੇ 1951 ਵਿੱਚ ਗੀਤਾ ਬਾਲੀ ਲਈ ਸ਼ੋਲਾ ਜੋ ਭੜਕੇ ਗੀਤ ਗਾਇਆ ਸੀ। ਉਸ ਦੌਰ 'ਚ ਇਹ ਗੀਤ ਕਾਫੀ ਮਸ਼ਹੂਰ ਹੋਇਆ ਸੀ ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਜੁਬਾਨ 'ਤੇ ਇਹ ਗੀਤ ਬਸਤਾ ਹੈ।

3/15
ਲਤਾ ਮੰਗੇਸ਼ਕਰ ਨੇ ਫਿਲਮ ਮੁਗਲ-ਏ-ਆਜ਼ਮ ਵਿੱਚ ਮਧੂਬਾਲਾ ਲਈ ਪਿਆਰ ਕਿਆ ਤੋਂ ਡਰਨਾ ਕਿਆ ਗੀਤ ਗਾਇਆ ਸੀ। ਇਸ ਗੀਤ ਨੂੰ ਅੱਜ ਵੀ ਕਾਫੀ ਪਸੰਦ ਕੀਤਾ ਜਾ ਜਾਂਦਾ ਹੈ।

4/15
ਫਿਲਮ ਨਗੀਨਾ ਵਿੱਚ ਲਤਾ ਮੰਗੇਸ਼ਕਰ ਜੀ ਨੇ ਸ਼੍ਰੀ ਦੇਵੀ ਲਈ ਆਵਾਜ਼ ਦਿੱਤੀ ਸੀ। ਉਨ੍ਹਾਂ ਦੀ ਆਵਾਜ਼ 'ਚ ਮੈਂ ਤੇਰੀ ਦੁਸ਼ਮਨ ਗੀਤ ਕਾਫੀ ਮਸ਼ਹੂਰ ਹੋਇਆ।

5/15
ਲਤਾ ਮੰਗੇਸ਼ਕਰ ਨੇ ਰੇਖਾ ਲਈ ਰੋਮਾਂਟਿਕ ਗੀਤ 'ਤੇਰੇ ਬੀਨਾ ਜੀਆ ਜਾਏ ਨਾ' ਗਾਇਆ ਸੀ।

6/15
ਲਤਾ ਮੰਗੇਸ਼ਕਰ ਜੀ ਨੇ ਫਿਲਮ ਬੇਤਾਬ ਵਿੱਚ ਅੰਮ੍ਰਿਤਾ ਸਿੰਘ ਲਈ ਆਪਣੀ ਆਵਾਜ਼ ਦਿੱਤੀ ਸੀ। ਲਤਾ ਜੀ ਨੇ ਬਾਦਲ ਯੂੰ ਗਰਜਾਤਾ ਹੈ ਗੀਤ ਗਾਇਆ ਸੀ।

7/15
ਲਤਾ ਜੀ ਨੇ ਫਿਲਮ ਸਾਗਰ ਵਿੱਚ ਡਿੰਪਲ ਕਪਾਡੀਆ ਦੀ ਆਵਾਜ਼ ਵਿੱਚ ਸਾਗਰ ਕਿਨੇਰੇ ਦਿਲ ਯੇ ਪੁਕਾਰੇ ਗਾਇਆ ਸੀ।

8/15
ਲਤਾ ਜੀ ਨੇ ਫਿਲਮ ਸਨਮ ਵੇਬਫਾ ਵਿੱਚ ਚਾਂਦਨੀ ਲਈ ਤੁਨੇ ਦਿਲ ਮੇਰਾ ਤੋੜਾ ਗੀਤ ਗਾਇਆ ਸੀ। ਇਹ ਗੀਤ ਕਾਫੀ ਸੁਪਰਹਿੱਟ ਸਾਬਤ ਹੋਇਆ ਸੀ ।

9/15
ਲਤਾ ਮੰਗੇਸ਼ਕਰ ਨੇ ਦਿਵਿਆ ਭਾਰਤੀ ਲਈ 'ਆਪ ਜੋ ਮੇਰੇ ਮਿਤ ਨਾ ਹੋਤੇ' ਗੀਤ ਗਾਇਆ। ਇਹ ਗੀਤ ਕਾਫੀ ਸੁਪਰਹਿੱਟ ਸਾਬਤ ਹੋਇਆ ਸੀ।

10/15
ਲਤਾ ਮੰਗੇਸ਼ਕਰ ਨੇ ਭਾਗਿਆਸ਼੍ਰੀ ਲਈ ਕਬੂਰ ਜਾ ਜਾ ਗੀਤ ਗਾਇਆ ਸੀ। ਅੱਜ ਵੀ ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰਦੇ ਹਨ।

11/15
ਲਤਾ ਮੰਗੇਸ਼ਕਰ ਨੇ ਹਮ ਆਪਕੇ ਹੈ ਕੌਨ ਗੀਤ ਵਿੱਚ ਮਾਧੁਰੀ ਦੀਕਸ਼ਿਤ ਲਈ ਦੀਦੀ ਤੇਰਾ ਦੇਵਰ ਦੀਵਾਨਾ ਗੀਤ ਗਾਇਆ ਸੀ।

12/15
ਲਤਾ ਜੀ ਨੇ ਫਿਲਮ ਮੁਝਸੇ ਦੋਸਤੀ ਕਰੋਗੀ ਵਿੱਚ ਰਾਣੀ ਮੁਖਰਜੀ ਦੀ ਆਵਾਜ਼ ਵਿੱਚ ਯਾਰਾ ਰਬ ਸੇ ਪਹਿਲੇ ਹੈ ਤੂ ਗੀਤ ਗਾਇਆ ਸੀ।

13/15
ਫਿਲਮ 'ਮੁਹੱਬਤੇਂ' 'ਚ ਲਤਾ ਜੀ ਨੇ ਐਸ਼ਵਰਿਆ ਰਾਏ ਦੀ ਆਵਾਜ਼ 'ਚ ਹਮਕੋ ਹਮੀ ਸੇ ਚੂਰਾ ਲੋ ਗੀਤ ਗਾਇਆ ਸੀ।

14/15
ਲਤਾ ਜੀ ਨੇ ਫਿਲਮ 'ਵੀਰ-ਜ਼ਾਰਾ' 'ਚ ਪ੍ਰੀਤੀ ਜ਼ਿੰਟਾ ਦੀ ਆਵਾਜ਼ 'ਚ 'ਐਸਾ ਦੇਸ਼ ਹੈ ਮੇਰਾ' ਗੀਤ ਗਾਇਆ ਸੀ।

15/15
ਲਤਾ ਮੰਗੇਸ਼ਕਰ ਨੇ ਫਿਲਮ ਲਵ ਸਟੋਰੀ 2050 ਵਿੱਚ ਪ੍ਰਿਅੰਕਾ ਚੋਪੜਾ ਲਈ ਸੌ ਜਨਮ ਗੀਤ ਗਾਇਆ ਸੀ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ

ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...

ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Advertisement
ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ

ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ

ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ

Embed widget