ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵਿਨੋਦ ਖੰਨਾ ਨਾਲ ਸੁਹਾਗਰਾਤ ਦੇ ਸੀਨ ਲਈ ਮਾਧੂਰੀ ਦੀਕਸ਼ਿਤ ਨੂੰ ਮਿਲੇ ਸੀ 1 ਕਰੋੜ, ਸੀਨ ਨੂੰ ਲੈਕੇ ਹੋਇਆ ਸੀ ਖੂਬ ਹੰਗਾਮਾ
Madhuri Dixit Kissing Scene: ਮਾਧੁਰੀ ਦੀਕਸ਼ਿਤ ਨੇ ਫਿਲਮ 'ਦਯਾਵਾਨ' 'ਚ ਵਿਨੋਦ ਖੰਨਾ ਨਾਲ ਕਿਸਿੰਗ ਸੀਨ ਦਿੱਤਾ ਸੀ। ਜੋ ਕਾਫੀ ਵਿਵਾਦਾਂ 'ਚ ਰਿਹਾ ਸੀ। ਕੀ ਤੁਹਾਨੂੰ ਪਤਾ ਹੈ ਕਿ ਇਸ ਦੇ ਲਈ ਅਭਿਨੇਤਰੀ ਨੂੰ 1 ਕਰੋੜ ਰੁਪਏ ਮਿਲੇ ਸਨ।
![Madhuri Dixit Kissing Scene: ਮਾਧੁਰੀ ਦੀਕਸ਼ਿਤ ਨੇ ਫਿਲਮ 'ਦਯਾਵਾਨ' 'ਚ ਵਿਨੋਦ ਖੰਨਾ ਨਾਲ ਕਿਸਿੰਗ ਸੀਨ ਦਿੱਤਾ ਸੀ। ਜੋ ਕਾਫੀ ਵਿਵਾਦਾਂ 'ਚ ਰਿਹਾ ਸੀ। ਕੀ ਤੁਹਾਨੂੰ ਪਤਾ ਹੈ ਕਿ ਇਸ ਦੇ ਲਈ ਅਭਿਨੇਤਰੀ ਨੂੰ 1 ਕਰੋੜ ਰੁਪਏ ਮਿਲੇ ਸਨ।](https://feeds.abplive.com/onecms/images/uploaded-images/2023/07/26/2696b53ec2eb0afd081c8811f8c401f81690385767175469_original.jpg?impolicy=abp_cdn&imwidth=720)
ਵਿਨੋਦ ਖੰਨਾ, ਮਾਧੁਰੀ ਦੀਕਸ਼ਿਤ
1/6
![ਮਾਧੁਰੀ ਦੀਕਸ਼ਿਤ 80-90 ਦੇ ਦਹਾਕੇ 'ਚ ਹਿੰਦੀ ਸਿਨੇਮਾ 'ਤੇ ਰਾਜ ਕਰਦੀ ਸੀ। ਹਰ ਨਿਰਦੇਸ਼ਕ ਤੋਂ ਲੈਕੇ ਤੋਂ ਵੱਡੇ-ਵੱਡੇ ਸੁਪਰਸਟਾਰ ਵੀ ਉਸ ਦੇ ਨਾਲ ਕੰਮ ਕਰਨ ਨੂੰ ਤਰਸਦੇ ਸੀ। ਪਰ ਅੱਜ ਅਸੀਂ ਅਭਿਨੇਤਰੀ ਦੀ ਉਸ ਫਿਲਮ ਬਾਰੇ ਗੱਲ ਕਰਾਂਗੇ ਜਿਸ ਵਿੱਚ ਉਸਨੇ ਖੁਦ ਇੱਕ ਬਹੁਤ ਵੱਡੇ ਅਦਾਕਾਰ ਨੂੰ ਚੁੰਮ ਕੇ ਹੰਗਾਮਾ ਮਚਾ ਦਿੱਤਾ ਸੀ।](https://feeds.abplive.com/onecms/images/uploaded-images/2023/07/26/394659692a460258b45a99f1424ea35742266.jpg?impolicy=abp_cdn&imwidth=720)
ਮਾਧੁਰੀ ਦੀਕਸ਼ਿਤ 80-90 ਦੇ ਦਹਾਕੇ 'ਚ ਹਿੰਦੀ ਸਿਨੇਮਾ 'ਤੇ ਰਾਜ ਕਰਦੀ ਸੀ। ਹਰ ਨਿਰਦੇਸ਼ਕ ਤੋਂ ਲੈਕੇ ਤੋਂ ਵੱਡੇ-ਵੱਡੇ ਸੁਪਰਸਟਾਰ ਵੀ ਉਸ ਦੇ ਨਾਲ ਕੰਮ ਕਰਨ ਨੂੰ ਤਰਸਦੇ ਸੀ। ਪਰ ਅੱਜ ਅਸੀਂ ਅਭਿਨੇਤਰੀ ਦੀ ਉਸ ਫਿਲਮ ਬਾਰੇ ਗੱਲ ਕਰਾਂਗੇ ਜਿਸ ਵਿੱਚ ਉਸਨੇ ਖੁਦ ਇੱਕ ਬਹੁਤ ਵੱਡੇ ਅਦਾਕਾਰ ਨੂੰ ਚੁੰਮ ਕੇ ਹੰਗਾਮਾ ਮਚਾ ਦਿੱਤਾ ਸੀ।
2/6
![ਦਰਅਸਲ ਅਸੀਂ ਗੱਲ ਕਰ ਰਹੇ ਹਾਂ ਸੁਪਰਹਿੱਟ ਫਿਲਮ 'ਦਯਾਵਾਨ' ਦੀ। ਜਿਸ 'ਚ ਅਭਿਨੇਤਰੀ ਨਾਲ ਵਿਨੋਦ ਖੰਨਾ ਅਤੇ ਫਿਰੋਜ਼ ਖਾਨ ਨਜ਼ਰ ਆਏ ਸਨ। ਇਸ ਫਿਲਮ 'ਚ ਮਾਧੁਰੀ ਅਤੇ ਵਿਨੋਦ ਖੰਨਾ ਵਿਚਾਲੇ ਕਈ ਬੋਲਡ ਸੀਨ ਦਿਖਾਏ ਗਏ ਸਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਾਧੁਰੀ ਨੂੰ ਉਸ ਸਮੇਂ ਇਸ ਫਿਲਮ ਲਈ 1 ਕਰੋੜ ਰੁਪਏ ਦੀ ਭਾਰੀ ਫੀਸ ਲਈ ਸੀ।](https://feeds.abplive.com/onecms/images/uploaded-images/2023/07/26/5f732a84bfba6ba0230e11ef4e49ba38639ae.jpg?impolicy=abp_cdn&imwidth=720)
ਦਰਅਸਲ ਅਸੀਂ ਗੱਲ ਕਰ ਰਹੇ ਹਾਂ ਸੁਪਰਹਿੱਟ ਫਿਲਮ 'ਦਯਾਵਾਨ' ਦੀ। ਜਿਸ 'ਚ ਅਭਿਨੇਤਰੀ ਨਾਲ ਵਿਨੋਦ ਖੰਨਾ ਅਤੇ ਫਿਰੋਜ਼ ਖਾਨ ਨਜ਼ਰ ਆਏ ਸਨ। ਇਸ ਫਿਲਮ 'ਚ ਮਾਧੁਰੀ ਅਤੇ ਵਿਨੋਦ ਖੰਨਾ ਵਿਚਾਲੇ ਕਈ ਬੋਲਡ ਸੀਨ ਦਿਖਾਏ ਗਏ ਸਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਾਧੁਰੀ ਨੂੰ ਉਸ ਸਮੇਂ ਇਸ ਫਿਲਮ ਲਈ 1 ਕਰੋੜ ਰੁਪਏ ਦੀ ਭਾਰੀ ਫੀਸ ਲਈ ਸੀ।
3/6
![ਇਸ ਦੇ ਪਿੱਛੇ ਕਾਰਨ ਇਹ ਹੈ ਕਿ ਫਿਲਮ ਦੇ ਨਿਰਦੇਸ਼ਕ ਅਤੇ ਦਿੱਗਜ ਅਭਿਨੇਤਾ ਫਿਰੋਜ਼ ਖਾਨ ਨਹੀਂ ਚਾਹੁੰਦੇ ਸਨ ਕਿ ਮਾਧੁਰੀ ਫਿਲਮ ਦੇ ਕਿਸੇ ਵੀ ਦ੍ਰਿਸ਼ ਨੂੰ ਲੈ ਕੇ ਨਾ ਕਰੇ ਜਾਂ ਕਿਸੇ ਸੀਨ 'ਚ ਕੋਈ ਮੀਨ ਮੇਕ ਕੱਢੇ। ਕਿਉਂਕਿ ਇਸ ਫਿਲਮ ਰਾਹੀਂ ਵਿਨੋਦ ਖੰਨਾ ਵੀ ਇੰਡਸਟਰੀ 'ਚ ਖੁਦ ਨੂੰ ਮੁੜ ਸਥਾਪਿਤ ਕਰਨਾ ਚਾਹੁੰਦੇ ਸਨ।](https://feeds.abplive.com/onecms/images/uploaded-images/2023/07/26/df45e8e990ef7e3b39025df4a8b2a0085e854.jpg?impolicy=abp_cdn&imwidth=720)
ਇਸ ਦੇ ਪਿੱਛੇ ਕਾਰਨ ਇਹ ਹੈ ਕਿ ਫਿਲਮ ਦੇ ਨਿਰਦੇਸ਼ਕ ਅਤੇ ਦਿੱਗਜ ਅਭਿਨੇਤਾ ਫਿਰੋਜ਼ ਖਾਨ ਨਹੀਂ ਚਾਹੁੰਦੇ ਸਨ ਕਿ ਮਾਧੁਰੀ ਫਿਲਮ ਦੇ ਕਿਸੇ ਵੀ ਦ੍ਰਿਸ਼ ਨੂੰ ਲੈ ਕੇ ਨਾ ਕਰੇ ਜਾਂ ਕਿਸੇ ਸੀਨ 'ਚ ਕੋਈ ਮੀਨ ਮੇਕ ਕੱਢੇ। ਕਿਉਂਕਿ ਇਸ ਫਿਲਮ ਰਾਹੀਂ ਵਿਨੋਦ ਖੰਨਾ ਵੀ ਇੰਡਸਟਰੀ 'ਚ ਖੁਦ ਨੂੰ ਮੁੜ ਸਥਾਪਿਤ ਕਰਨਾ ਚਾਹੁੰਦੇ ਸਨ।
4/6
![ਦੂਜੇ ਪਾਸੇ ਜਦੋਂ ਫਿਲਮ ਵੱਡੇ ਪਰਦੇ 'ਤੇ ਰਿਲੀਜ਼ ਹੋਈ ਤਾਂ ਵਿਨੋਦ ਅਤੇ ਮਾਧੁਰੀ ਦੇ ਕਿਸਿੰਗ ਸੀਨ ਨੇ ਇਸ 'ਚ ਹੰਗਾਮਾ ਮਚਾ ਦਿੱਤਾ ਸੀ। ਫਿਲਮ 'ਚ ਇੰਨੇ ਬੋਲਡ ਸੀਨ ਦੇਖਣ ਤੋਂ ਬਾਅਦ ਹਰ ਕੋਈ ਮਾਧੁਰੀ ਦੀ ਆਲੋਚਨਾ ਕਰਨ ਲੱਗਾ ਸੀ।](https://feeds.abplive.com/onecms/images/uploaded-images/2023/07/26/cc6cbcc3c987ea01bf1ea1ea9a58d0c21250f.jpg?impolicy=abp_cdn&imwidth=720)
ਦੂਜੇ ਪਾਸੇ ਜਦੋਂ ਫਿਲਮ ਵੱਡੇ ਪਰਦੇ 'ਤੇ ਰਿਲੀਜ਼ ਹੋਈ ਤਾਂ ਵਿਨੋਦ ਅਤੇ ਮਾਧੁਰੀ ਦੇ ਕਿਸਿੰਗ ਸੀਨ ਨੇ ਇਸ 'ਚ ਹੰਗਾਮਾ ਮਚਾ ਦਿੱਤਾ ਸੀ। ਫਿਲਮ 'ਚ ਇੰਨੇ ਬੋਲਡ ਸੀਨ ਦੇਖਣ ਤੋਂ ਬਾਅਦ ਹਰ ਕੋਈ ਮਾਧੁਰੀ ਦੀ ਆਲੋਚਨਾ ਕਰਨ ਲੱਗਾ ਸੀ।
5/6
![ਫਿਲਮ ਨੂੰ ਲੈ ਕੇ ਹੰਗਾਮਾ ਇੰਨਾ ਵਧ ਗਿਆ ਸੀ ਕਿ ਫਿਰੋਜ਼ ਖਾਨ ਨੂੰ ਫਿਲਮ 'ਚੋਂ ਉਨ੍ਹਾਂ ਸੀਨਜ਼ ਨੂੰ ਹਟਾਉਣ ਲਈ ਨੋਟਿਸ ਵੀ ਭੇਜਿਆ ਗਿਆ ਸੀ। ਪਰ ਫਿਰੋਜ਼ ਖਾਨ ਨੇ ਕਿਸੇ ਦੀ ਨਾ ਸੁਣੀ ਅਤੇ ਫਿਲਮ ਦਾ ਇੱਕ ਵੀ ਸੀਨ ਨਹੀਂ ਕੱਟਿਆ।](https://feeds.abplive.com/onecms/images/uploaded-images/2023/07/26/d89f8359edc7d84465db4be60b9b9420a7430.jpg?impolicy=abp_cdn&imwidth=720)
ਫਿਲਮ ਨੂੰ ਲੈ ਕੇ ਹੰਗਾਮਾ ਇੰਨਾ ਵਧ ਗਿਆ ਸੀ ਕਿ ਫਿਰੋਜ਼ ਖਾਨ ਨੂੰ ਫਿਲਮ 'ਚੋਂ ਉਨ੍ਹਾਂ ਸੀਨਜ਼ ਨੂੰ ਹਟਾਉਣ ਲਈ ਨੋਟਿਸ ਵੀ ਭੇਜਿਆ ਗਿਆ ਸੀ। ਪਰ ਫਿਰੋਜ਼ ਖਾਨ ਨੇ ਕਿਸੇ ਦੀ ਨਾ ਸੁਣੀ ਅਤੇ ਫਿਲਮ ਦਾ ਇੱਕ ਵੀ ਸੀਨ ਨਹੀਂ ਕੱਟਿਆ।
6/6
![ਦੱਸ ਦੇਈਏ ਕਿ ਹੁਣ ਮਾਧੁਰੀ ਐਕਟਿੰਗ ਲਾਈਨ ਵਿੱਚ ਬਹੁਤ ਘੱਟ ਐਕਟਿਵ ਹੈ। ਅਦਾਕਾਰਾ ਆਖਰੀ ਵਾਰ ਵੈੱਬ ਸੀਰੀਜ਼ 'ਫੇਮ ਗੇਮ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਰਿਐਲਿਟੀ ਸ਼ੋਅਜ਼ ਦੀ ਜੱਜ ਵਜੋਂ ਵੀ ਨਜ਼ਰ ਆਉਂਦੀ ਹੈ।](https://feeds.abplive.com/onecms/images/uploaded-images/2023/07/26/efc7da8df082905ed77570509e96f33c71c88.jpg?impolicy=abp_cdn&imwidth=720)
ਦੱਸ ਦੇਈਏ ਕਿ ਹੁਣ ਮਾਧੁਰੀ ਐਕਟਿੰਗ ਲਾਈਨ ਵਿੱਚ ਬਹੁਤ ਘੱਟ ਐਕਟਿਵ ਹੈ। ਅਦਾਕਾਰਾ ਆਖਰੀ ਵਾਰ ਵੈੱਬ ਸੀਰੀਜ਼ 'ਫੇਮ ਗੇਮ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਰਿਐਲਿਟੀ ਸ਼ੋਅਜ਼ ਦੀ ਜੱਜ ਵਜੋਂ ਵੀ ਨਜ਼ਰ ਆਉਂਦੀ ਹੈ।
Published at : 26 Jul 2023 09:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)