ਪੜਚੋਲ ਕਰੋ

Mahesh Babu Net Worth: ਆਲੀਸ਼ਾਨ ਬੰਗਲੇ, ਲਗਜ਼ਰੀ ਕਾਰਾਂ...ਸੱਚਮੁੱਚ 'ਪ੍ਰਿੰਸ' ਦੀ ਤਰ੍ਹਾਂ ਰਹਿੰਦੇ ਸਾਊਥ ਸੁਪਰਸਟਾਰ ਮਹੇਸ਼ ਬਾਬੂ

mahesh

1/7
Mahesh Babu Net Worth: ਮਹੇਸ਼ ਬਾਬੂ ਦੱਖਣੀ ਫਿਲਮ ਇੰਡਸਟਰੀ ਦੇ ਚੋਟੀ ਦੇ ਅਦਾਕਾਰਾਂ ਵਿੱਚ ਆਉਂਦੇ ਹਨ। ਮਹੇਸ਼ ਬਾਬੂ ਨੂੰ ਦੱਖਣ ਦਾ ਰਾਜਕੁਮਾਰ ਵੀ ਕਿਹਾ ਜਾਂਦਾ ਹੈ। ਅਦਾਕਾਰ ਆਪਣੀ ਸ਼ਾਨਦਾਰ ਦਿੱਖ ਤੇ ਦਮਦਾਰ ਅਦਾਕਾਰੀ ਕਾਰਨ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾ ਰਿਹਾ ਹੈ। ਆਪਣੀਆਂ ਫਿਲਮਾਂ ਨਾਲ ਸਾਊਥ ਇੰਡਸਟਰੀ 'ਚ ਆਪਣੀ ਪਛਾਣ ਬਣਾਉਣ ਵਾਲੇ ਮਹੇਸ਼ ਬਾਬੂ ਅਸਲ ਜ਼ਿੰਦਗੀ 'ਚ ਲਗਜ਼ਰੀ ਜ਼ਿੰਦਗੀ ਜੀਉਂਦੇ ਹਨ। ਅੱਜ ਅਸੀਂ ਤੁਹਾਨੂੰ ਮਹੇਸ਼ ਬਾਬੂ ਦੇ ਆਲੀਸ਼ਾਨ ਘਰ, ਲਗਜ਼ਰੀ ਗੱਡੀਆਂ ਸਮੇਤ ਉਨ੍ਹਾਂ ਦੀ ਕੁੱਲ ਜਾਇਦਾਦ ਬਾਰੇ ਦੱਸਣ ਜਾ ਰਹੇ ਹਾਂ।

2/7
ਅਦਾਕਾਰ ਹੋਣ ਤੋਂ ਇਲਾਵਾ ਮਹੇਸ਼ ਬਾਬੂ ਫਿਲਮ ਦਾ ਨਿਰਦੇਸ਼ਨ ਵੀ ਕਰਦੇ ਹਨ। ਅਭਿਨੇਤਾ ਨੇ ਬਾਲ ਕਲਾਕਾਰ ਦੇ ਰੂਪ ਵਿੱਚ ਦੱਖਣ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।

3/7
ਮਹੇਸ਼ ਬਾਬੂ ਨੇ ਆਪਣੇ ਫਿਲਮੀ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਹਿੱਟ ਫਿਲਮਾਂ ਦਿੱਤੀਆਂ ਹਨ। ਮਹੇਸ਼ ਬਾਬੂ ਨੂੰ ਦੱਖਣ ਸਿਨੇਮਾ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਦਾਕਾਰਾਂ ਦੀ ਸੂਚੀ ਵਿੱਚ ਗਿਣਿਆ ਜਾਂਦਾ ਹੈ।

4/7
ਮਹੇਸ਼ ਬਾਬੂ ਦਾ ਹੈਦਰਾਬਾਦ ਦੇ ਜੁਬਲੀ ਹਿਲਜ਼ 'ਚ ਇੱਕ ਬੰਗਲਾ ਹੈ, ਜਿਸ ਦੀ ਕੀਮਤ 28-30 ਕਰੋੜ ਰੁਪਏ ਹੈ। ਹਾਲ ਹੀ 'ਚ ਉਨ੍ਹਾਂ ਨੇ ਬੈਂਗਲੁਰੂ 'ਚ ਇੱਕ ਘਰ ਵੀ ਖਰੀਦਿਆ ਹੈ।

5/7
ਮਹੇਸ਼ ਬਾਬੂ ਦੇ ਘਰ ਦਾ ਇੰਟੀਰੀਅਰ ਬਹੁਤ ਖਾਸ ਹੈ। ਘਰ ਦੀ ਇੱਕ ਕੰਧ ਪਰਿਵਾਰਕ ਤਸਵੀਰ ਦੀਵਾਰ ਹੈ। ਜਿਸ ਵਿੱਚ ਪੂਰੇ ਪਰਿਵਾਰ ਦੀਆਂ ਕਈ ਖ਼ੂਬਸੂਰਤ ਯਾਦਾਂ ਸੰਭਾਲੀਆਂ ਹੋਈਆਂ ਹਨ।

6/7
ਮਹੇਸ਼ ਬਾਬੂ ਵੀ ਵਾਹਨਾਂ ਦੇ ਬਹੁਤ ਸ਼ੌਕੀਨ ਹਨ। ਇਹੀ ਕਾਰਨ ਹੈ ਕਿ ਉਸ ਦੇ ਕਲੈਕਸ਼ਨ ਵਿੱਚ ਰੇਂਜ ਰੋਵਰ, ਮਰਸਡੀਜ਼ ਬੈਂਜ਼ ਅਤੇ ਔਡੀ ਵਰਗੀਆਂ ਮਹਿੰਗੀਆਂ ਕਾਰਾਂ ਸ਼ਾਮਲ ਹਨ।

7/7
ਮਹੇਸ਼ ਬਾਬੂ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕੁੱਲ ਜਾਇਦਾਦ 150 ਕਰੋੜ ਰੁਪਏ ਦੇ ਕਰੀਬ ਹੈ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ

Farmers Protest: ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
Fancy number Chandigarh: ਫੈਂਸੀ ਨੰਬਰ ਦਾ ਕ੍ਰੇਜ਼, ਗੱਡੀ ਨਾਲੋਂ ਵੀ ਮਹਿੰਗਾ ਨੰਬਰ, 24.30 ਲੱਖ 'ਚ ਵਿਕਿਆ 0001

RBI Guidelines: ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ, ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ-ਨਿਰਦੇਸ਼

ABP Premium

ਵੀਡੀਓਜ਼

Sukhbir Badal| ਜਥੇਦਾਰ ਵੱਲੋਂ ਤਲਬ ਕਰਨ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨSukhbir Badal| ਜਥੇਦਾਰ ਦੇ ਆਦੇਸ਼ ਬਾਅਦ ਸੁਖਬੀਰ ਬਾਦਲ ਆਏ ਸਾਹਮਣੇ, ਕਹੀ ਇਹ ਗੱਲPrem Singh Chandumajra| ਚੰਦੂਮਾਜਰਾ ਨੇ ਜਥੇਦਾਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣ ਦੀ ਉਮੀਦ ਕੀਤੀExclusive interview ਸਰਸੇ ਵਾਲੇ ਦੀ ਮੁਆਫ਼ੀ 'ਤੇ ਸ਼੍ਰੋਮਣੀ ਕਮੇਟੀ ਨੇ ਕਿਉਂ ਖਰਚੇ ਰੁਪਏ, ਰੱਖੜਾ ਨੇ ਦੱਸੀ ਅੰਦਰਲੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Farmers Protest: ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
Fancy number Chandigarh: ਫੈਂਸੀ ਨੰਬਰ ਦਾ ਕ੍ਰੇਜ਼, ਗੱਡੀ ਨਾਲੋਂ ਵੀ ਮਹਿੰਗਾ ਨੰਬਰ, 24.30 ਲੱਖ 'ਚ ਵਿਕਿਆ 0001
Fancy number Chandigarh: ਫੈਂਸੀ ਨੰਬਰ ਦਾ ਕ੍ਰੇਜ਼, ਗੱਡੀ ਨਾਲੋਂ ਵੀ ਮਹਿੰਗਾ ਨੰਬਰ, 24.30 ਲੱਖ 'ਚ ਵਿਕਿਆ 0001
RBI Guidelines: ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ, ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ-ਨਿਰਦੇਸ਼
RBI Guidelines: ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ, ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ-ਨਿਰਦੇਸ਼
Bank-Stock Market Holiday: ਅੱਜ ਹੀ ਕਰ ਲਓ ਆਪਣੇ ਜ਼ਰੂਰੀ ਕੰਮ, ਫਿਰ ਬੈਂਕ ਅਤੇ ਸ਼ੇਅਰ ਰਹਿਣਗੇ ਬੰਦ, ਅੱਜ ਵੀ ਇੱਥੇ ਛੁੱਟੀ

Alcohol Home Delivery: ਸ਼ਰਾਬ ਦੇ ਸ਼ੌਕੀਨਾਂ ਦੇ ਲਈ ਚੰਗੀ ਖਬਰ, ਇੱਕ ਕਾਲ ਕਰਦਿਆਂ ਹੀ ਘਰ ਪਹੁੰਚ ਜਾਵੇਗੀ ਸ਼ਰਾਬ, ਇਦਾਂ ਕਰੋ ਆਨਲਾਈਨ ਬੁਕਿੰਗ

Monsoon alert: ਪੰਜਾਬ, ਚੰਡੀਗੜ੍ਹ 'ਚ ਬਦਲੇਗਾ ਮੌਸਮ, ਇਨ੍ਹਾਂ ਇਲਾਕਿਆਂ ਵਿਚ ਭਾਰੀ ਬਾਰਸ਼ ਦੀ ਭਵਿੱਖਬਾਣੀ

Health Tips: ਸਾਵਧਾਨ! ਬਚਿਆ ਭੋਜਨ ਫਰਿੱਜ 'ਚ ਰੱਖਣ ਵੇਲੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀ! ਪੂਰੇ ਟੱਬਰ ਨੂੰ ਖਤਰਾ

Embed widget