ਪੜਚੋਲ ਕਰੋ
Malaika Arora Father Death: 'ਮੈਂ ਥੱਕ ਗਿਆ ਹਾਂ...', ਜਾਣੋ ਮੌਤ ਤੋਂ ਪਹਿਲਾਂ ਮਲਾਇਕਾ ਅਰੋੜਾ ਦੇ ਪਿਤਾ ਨੇ ਕਿਸ ਨੂੰ ਕਹੇ ਇਹ ਸ਼ਬਦ ?
Malaika Arora Father Death Reason: ਬਾਲੀਵੁੱਡ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ, ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਨੇ ਆਪਣੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
Malaika Arora Father Death Reason
1/6

ਆਪਣੇ ਪਿਤਾ ਦੀ ਮੌਤ ਤੋਂ ਬਾਅਦ ਅਦਾਕਾਰਾ ਪੂਰੀ ਤਰ੍ਹਾਂ ਟੁੱਟ ਗਈ ਹੈ। ਇਸ ਦੌਰਾਨ ਅਨਿਲ ਮਹਿਤਾ ਦੇ ਆਖਰੀ ਕਾਲ ਨੂੰ ਲੈ ਕੇ ਕੁਝ ਜਾਣਕਾਰੀ ਸਾਹਮਣੇ ਆਈ ਹੈ। ਜਿਸ ਵਿੱਚ ਉਨ੍ਹਾਂ ਇੱਕ ਹੈਰਾਨੀਜਨਕ ਗੱਲ ਕਹੀ... ਮਲਾਇਕਾ ਅਰੋੜਾ ਦੇ ਪਿਤਾ ਅਨਿਲ ਕੁਲਦੀਪ ਮਹਿਤਾ ਨੇ ਬੀਤੇ ਦਿਨੀਂ 65 ਸਾਲ ਦੀ ਉਮਰ ਵਿੱਚ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਖਬਰ ਨੇ ਅਭਿਨੇਤਰੀ ਦੇ ਪਰਿਵਾਰ ਦੇ ਨਾਲ-ਨਾਲ ਪੂਰੀ ਇੰਡਸਟਰੀ ਨੂੰ ਡੂੰਘਾ ਸਦਮਾ ਦਿੱਤਾ ਹੈ।
2/6

ਅਨਿਲ ਮਹਿਤਾ ਨੇ ਮਰਨ ਤੋਂ ਪਹਿਲਾਂ ਕਿਸ ਨੂੰ ਫੋਨ ਕੀਤਾ ਸੀ? ਇਹ ਜਾਣਕਾਰੀ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਆਈਏਐਨਐਸ ਦੀ ਰਿਪੋਰਟ ਮੁਤਾਬਕ ਮਲਾਇਕਾ ਦੇ ਪਿਤਾ ਨੇ ਬਾਲਕੋਨੀ ਤੋਂ ਛਾਲ ਮਾਰਨ ਤੋਂ ਪਹਿਲਾਂ ਆਪਣੀਆਂ ਧੀਆਂ ਮਲਾਇਕਾ ਅਤੇ ਅੰਮ੍ਰਿਤਾ ਨੂੰ ਫੋਨ ਕੀਤਾ ਸੀ।
Published at : 12 Sep 2024 04:19 PM (IST)
ਹੋਰ ਵੇਖੋ





















