ਪੜਚੋਲ ਕਰੋ
(Source: ECI/ABP News)
Neha Kakkar: ਨੇਹਾ ਕੱਕੜ ਨੇ ਮਾਂ ਅਤੇ ਸੱਸ ਨਾਲ ਸਾਂਝੀਆਂ ਕੀਤੀਆਂ ਸ਼ਾਨਦਾਰ ਤਸਵੀਰਾਂ, ਮੋਹ ਰਹੀਆਂ ਦਿਲ
Neha Kakkar On Mother's Day: ਹਿੰਦੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਪਲੇਅਬੈਕ ਗਾਇਕਾ ਨੇਹਾ ਕੱਕੜ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ। ਨੇਹਾ ਕੱਕੜ ਆਪਣੀ ਸੁਰੀਲੀ ਆਵਾਜ਼ ਲਈ ਜਾਣੀ ਜਾਂਦੀ ਹੈ।
![Neha Kakkar On Mother's Day: ਹਿੰਦੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਪਲੇਅਬੈਕ ਗਾਇਕਾ ਨੇਹਾ ਕੱਕੜ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ। ਨੇਹਾ ਕੱਕੜ ਆਪਣੀ ਸੁਰੀਲੀ ਆਵਾਜ਼ ਲਈ ਜਾਣੀ ਜਾਂਦੀ ਹੈ।](https://feeds.abplive.com/onecms/images/uploaded-images/2023/05/15/bed53fe6665967d7a26471f6deb9d8b91684130175563709_original.jpg?impolicy=abp_cdn&imwidth=720)
Neha Kakkar On Mother's Day
1/8
![ਇਸ ਤੋਂ ਇਲਾਵਾ ਨੇਹਾ ਸੋਸ਼ਲ ਮੀਡੀਆ ਇੰਸਟਾਗ੍ਰਾਮ ਉੱਪਰ ਪਸੰਦ ਕੀਤੀ ਜਾਣ ਵਾਲੀ ਟੌਪ ਗਾਇਕਾ ਹੈ।](https://feeds.abplive.com/onecms/images/uploaded-images/2023/05/15/caa179d7c48cc7c0ce5d0346a5ada6be579f9.jpg?impolicy=abp_cdn&imwidth=720)
ਇਸ ਤੋਂ ਇਲਾਵਾ ਨੇਹਾ ਸੋਸ਼ਲ ਮੀਡੀਆ ਇੰਸਟਾਗ੍ਰਾਮ ਉੱਪਰ ਪਸੰਦ ਕੀਤੀ ਜਾਣ ਵਾਲੀ ਟੌਪ ਗਾਇਕਾ ਹੈ।
2/8
![ਹਾਲ ਹੀ ਵਿੱਚ ਗਾਇਕਾ ਨੇ ਮਦਰਜ਼ ਡੇਅ ਤੇ ਆਪਣੀ ਮਾਂ ਅਤੇ ਸੱਸ ਨਾਲ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਦੇਖ ਤੁਸੀ ਵੀ ਉਨ੍ਹਾਂ ਦੀ ਖੂਬਸੂਰਤੀ ਉੱਪਰ ਫਿਦਾ ਹੋ ਜਾਵੋਗੇ। ਦੇਖੇ ਇਹ ਸ਼ਾਨਦਾਰ ਤਸਵੀਰਾਂ...](https://feeds.abplive.com/onecms/images/uploaded-images/2023/05/15/de25647363e3e6e6b4217eac48f3064152ded.jpg?impolicy=abp_cdn&imwidth=720)
ਹਾਲ ਹੀ ਵਿੱਚ ਗਾਇਕਾ ਨੇ ਮਦਰਜ਼ ਡੇਅ ਤੇ ਆਪਣੀ ਮਾਂ ਅਤੇ ਸੱਸ ਨਾਲ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਦੇਖ ਤੁਸੀ ਵੀ ਉਨ੍ਹਾਂ ਦੀ ਖੂਬਸੂਰਤੀ ਉੱਪਰ ਫਿਦਾ ਹੋ ਜਾਵੋਗੇ। ਦੇਖੇ ਇਹ ਸ਼ਾਨਦਾਰ ਤਸਵੀਰਾਂ...
3/8
![ਦਰਅਸਲ, ਮਦਰਜ਼ ਡੇਅ ਮੌਕੇ ਨੇਹਾ ਨੇ ਆਪਣੀ ਮਾਂ ਉੱਪਰ ਪਿਆਰ ਦਿਖਾਉਂਦੇ ਹੋਏ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ। ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀਆਂ ਹਨ।](https://feeds.abplive.com/onecms/images/uploaded-images/2023/05/15/789f6d8bfd06b0a27eebb033596cdc46cbd26.jpg?impolicy=abp_cdn&imwidth=720)
ਦਰਅਸਲ, ਮਦਰਜ਼ ਡੇਅ ਮੌਕੇ ਨੇਹਾ ਨੇ ਆਪਣੀ ਮਾਂ ਉੱਪਰ ਪਿਆਰ ਦਿਖਾਉਂਦੇ ਹੋਏ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ। ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀਆਂ ਹਨ।
4/8
![ਇਸ ਤਸਵੀਰ ਵਿੱਚ ਨੇਹਾ ਆਪਣੀ ਮਾਤਾ ਨੀਤੀ ਕੱਕੜ ਨਾਲ ਬੇਹੱਦ ਕਿਊਟ ਦਿਖਾਈ ਦੇ ਰਹੀ ਹੈ।](https://feeds.abplive.com/onecms/images/uploaded-images/2023/05/15/ed1c3a46198cab2a92d005d6ed1537a8fe9b6.jpg?impolicy=abp_cdn&imwidth=720)
ਇਸ ਤਸਵੀਰ ਵਿੱਚ ਨੇਹਾ ਆਪਣੀ ਮਾਤਾ ਨੀਤੀ ਕੱਕੜ ਨਾਲ ਬੇਹੱਦ ਕਿਊਟ ਦਿਖਾਈ ਦੇ ਰਹੀ ਹੈ।
5/8
![ਇਨ੍ਹਾਂ ਤਸਵੀਰਾਂ ਵਿੱਚ ਨੇਹਾ ਵੱਲੋਂ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਉਹ ਆਪਣਾ ਸੱਸ ਨਾਲ ਦਿਖਾਈ ਦੇ ਰਹੀ ਹੈ।](https://feeds.abplive.com/onecms/images/uploaded-images/2023/05/15/1c716e7a27e8cab1d6bffcf214e6a28995b07.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ ਵਿੱਚ ਨੇਹਾ ਵੱਲੋਂ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਉਹ ਆਪਣਾ ਸੱਸ ਨਾਲ ਦਿਖਾਈ ਦੇ ਰਹੀ ਹੈ।
6/8
![ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਨੇਹਾ ਹਾਲੇ ਤੱਕ ਨਾ ਸਿਰਫ ਬਾਲੀਵੁੱਡ ਫਿਲਮਾਂ ਸਗੋਂ ਪੰਜਾਬੀ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਚੁੱਕੀ ਹੈ।](https://feeds.abplive.com/onecms/images/uploaded-images/2023/05/15/bec1cae040a93eed29794fa6a93b9bcf6abec.jpg?impolicy=abp_cdn&imwidth=720)
ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਨੇਹਾ ਹਾਲੇ ਤੱਕ ਨਾ ਸਿਰਫ ਬਾਲੀਵੁੱਡ ਫਿਲਮਾਂ ਸਗੋਂ ਪੰਜਾਬੀ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਚੁੱਕੀ ਹੈ।
7/8
![ਨੇਹਾ ਦੀ ਗਾਇਕੀ ਨੂੰ ਪਸੰਦ ਕਰਨ ਵਾਲੇ ਦਰਸ਼ਕ ਦੇਸ਼ ਹੀ ਨਹੀਂ ਸਗੋ ਵਿਦੇਸ਼ ਵਿੱਚ ਵੀ ਬੈਠੇ ਹਨ।](https://feeds.abplive.com/onecms/images/uploaded-images/2023/05/15/13b4508d19137a4012d5b25e5f7db293753a2.jpg?impolicy=abp_cdn&imwidth=720)
ਨੇਹਾ ਦੀ ਗਾਇਕੀ ਨੂੰ ਪਸੰਦ ਕਰਨ ਵਾਲੇ ਦਰਸ਼ਕ ਦੇਸ਼ ਹੀ ਨਹੀਂ ਸਗੋ ਵਿਦੇਸ਼ ਵਿੱਚ ਵੀ ਬੈਠੇ ਹਨ।
8/8
![ਦੱਸ ਦੇਈਏ ਕਿ ਨੇਹਾ ਆਪਣੇ ਲਾਈਵ ਕੰਸਰਟ ਦੇ ਚੱਲਦੇ ਵੀ ਅਕਸਰ ਚਰਚਾ ਵਿੱਚ ਰਹਿੰਦੀ ਹੈ। ਉਹ ਖੁਦ ਨਾਲ ਜੁੜੀ ਕੋਈ ਨਾ ਕੋਈ ਅਪਡੇਟ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ।](https://feeds.abplive.com/onecms/images/uploaded-images/2023/05/15/ee8f7624dc83b12191fe48ffae81298d11264.jpg?impolicy=abp_cdn&imwidth=720)
ਦੱਸ ਦੇਈਏ ਕਿ ਨੇਹਾ ਆਪਣੇ ਲਾਈਵ ਕੰਸਰਟ ਦੇ ਚੱਲਦੇ ਵੀ ਅਕਸਰ ਚਰਚਾ ਵਿੱਚ ਰਹਿੰਦੀ ਹੈ। ਉਹ ਖੁਦ ਨਾਲ ਜੁੜੀ ਕੋਈ ਨਾ ਕੋਈ ਅਪਡੇਟ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ।
Published at : 15 May 2023 11:31 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅੰਮ੍ਰਿਤਸਰ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)