ਪੜਚੋਲ ਕਰੋ
'ਮੇਰੀ ਨਜ਼ਰ ਹਮੇਸ਼ਾ ਤੋਂ ਬਾਲੀਵੁੱਡ 'ਤੇ ਸੀ...'ਸਲਮਾਨ ਖਾਨ ਨਾਲ ਆਪਣੇ ਬਾਲੀਵੁੱਡ ਡੈਬਿਊ 'ਤੇ ਬੋਲੀ ਪਲਕ ਤਿਵਾਰੀ, ਦੇਖੋ ਕੀ ਕੁੱਝ ਕਿਹਾ ?
Palak Tiwari On Her Bollywood Debut : ਅਭਿਨੇਤਰੀ ਪਲਕ ਤਿਵਾਰੀ ਜਲਦ ਹੀ ਸਲਮਾਨ ਖਾਨ ਦੇ ਨਾਲ 'ਕਿਸੀ ਕਾ ਭਾਈ ,ਕਿਸੀ ਕੀ ਜਾਨ' ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਪਲਕ ਨੇ ਫਿਲਮ ਦਾ ਹਿੱਸਾ ਬਣਨ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ।
Palak Tiwari
1/5

Palak Tiwari On Her Bollywood Debut : ਅਭਿਨੇਤਰੀ ਪਲਕ ਤਿਵਾਰੀ ਜਲਦ ਹੀ ਸਲਮਾਨ ਖਾਨ ਦੇ ਨਾਲ 'ਕਿਸੀ ਕਾ ਭਾਈ ,ਕਿਸੀ ਕੀ ਜਾਨ' ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਪਲਕ ਨੇ ਫਿਲਮ ਦਾ ਹਿੱਸਾ ਬਣਨ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ।
2/5

ਪਲਕ ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਹੈ, ਜੋ ਸੁਪਰਸਟਾਰ ਸਲਮਾਨ ਨਾਲ ਫਿਲਮਾਂ 'ਚ ਕਦਮ ਰੱਖੇਗੀ, ਸਾਲ 2021 'ਚ ਹਾਰਡੀ ਸੰਧੂ ਦੇ ਗੀਤ 'ਬਿਜਲੀ-ਬਿਜਲੀ' ਤੋਂ ਪਲਕ ਨੂੰ ਜ਼ਬਰਦਸਤ ਪ੍ਰਸਿੱਧੀ ਮਿਲੀ।
Published at : 18 Feb 2023 11:52 AM (IST)
ਹੋਰ ਵੇਖੋ