ਪੜਚੋਲ ਕਰੋ

Parineeti-Raghav Engagement: ਪਰਿਣੀਤੀ- ਰਾਘਵ ਦੀ ਮੰਗਣੀ ਨੂੰ ਲੈ ਜ਼ੋਰਦਾਰ ਹਲਚਲ, ਜਾਣੋ ਮਹਿਮਾਨਾਂ- ਥਾਂ ਤੇ ਡਰੈੱਸ ਨਾਲ ਜੁੜੀ ਜਾਣਕਾਰੀ

Parineeti-Raghav Engagement: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਪ੍ਰਸ਼ੰਸਕ ਜਿਸ ਦਿਨ ਦਾ ਇੰਤਜ਼ਾਰ ਕਰ ਰਹੇ ਸਨ ਉਹ ਦਿਨ ਦੂਰ ਨਹੀਂ ਹੈ। ਕਿਉਂਕਿ ਅੱਜ ਪਰਿਣੀਤੀ ਚੋਪੜਾ ਰਾਘਵ ਚੱਢਾ ਨਾਲ ਕਾਫੀ ਧੂਮਧਾਮ ਨਾਲ ਮੰਗਣੀ ਕਰਨ ਜਾ ਰਹੀ ਹੈ।

Parineeti-Raghav Engagement

1/7
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਦੀ ਸ਼ਹਿਨਾਈ ਗੂੰਜਣੀ ਸ਼ੁਰੂ ਹੋ ਗਈ ਹੈ। 13 ਮਈ ਨੂੰ ਯਾਨੀ ਅੱਜ ਸ਼ਾਮ 5 ਵਜੇ ਤੋਂ ਉਨ੍ਹਾਂ ਦੀ ਮੰਗਣੀ ਦੀ ਰਸਮ ਸ਼ੁਰੂ ਹੋ ਜਾਵੇਗੀ। ਇਸ ਰਿਪੋਰਟ 'ਚ ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਦੀ ਹਰ ਛੋਟੀ-ਮੋਟੀ ਗੱਲ ਸਾਹਮਣੇ ਆਈ ਹੈ।

2/7
ਪਿਛਲੇ ਦਿਨਾਂ ਤੋਂ ਪਰਿਣੀਤੀ ਚੋਪੜਾ ਦੇ ਘਰ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਨ੍ਹਾਂ ਦੇ ਘਰ ਨੂੰ ਦੁਲਹਨ ਵਾਂਗ ਸਜਾਇਆ ਹੋਇਆ ਨਜ਼ਰ ਆ ਰਿਹਾ ਹੈ।

3/7
ਇਸ ਲਈ ਮੀਡੀਆ ਰਿਪੋਰਟਾਂ ਮੁਤਾਬਕ ਪਰਿਣੀਤੀ ਅਤੇ ਰਾਘਵ ਚੱਢਾ ਦੀ ਮੰਗਣੀ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਣ ਵਾਲੀ ਹੈ। ਕਪੂਰਥਲਾ ਹਾਊਸ ਨੂੰ ਖੂਬਸੂਰਤੀ ਨਾਲ ਸਜਾਇਆ ਜਾ ਰਿਹਾ ਹੈ।

4/7
ਤਾਜ਼ਾ ਖਬਰਾਂ ਮੁਤਾਬਕ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮਹਿਮਾਨ ਸੂਚੀ 'ਚ ਕਰੀਬ 150 ਲੋਕ ਹਨ, ਜਿਨ੍ਹਾਂ 'ਚ ਅਰਵਿੰਦ ਕੇਜਰੀਵਾਲ ਅਤੇ ਪ੍ਰਿਅੰਕਾ ਚੋਪੜਾ ਦਾ ਨਾਂ ਵੀ ਸ਼ਾਮਲ ਹੈ।

5/7
ਪ੍ਰਿਯੰਕਾ ਚੋਪੜਾ ਨੂੰ ਹਾਲ ਹੀ 'ਚ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ ਹੈ ਜਿੱਥੇ ਉਹ ਆਪਣੀ ਭੈਣ ਦੀ ਮੰਗਣੀ 'ਚ ਸ਼ਾਮਲ ਹੋਣ ਪਹੁੰਚੀ ਸੀ। ਪ੍ਰਿਅੰਕਾ ਆਪਣੀ ਭੈਣ ਦੀ ਮੰਗਣੀ 'ਚ ਇਕੱਲੀ ਪਹੁੰਚੀ ਹੈ। ਏਅਰਪੋਰਟ 'ਤੇ ਉਨ੍ਹਾਂ ਨਾਲ ਨਾ ਤਾਂ ਨਿਕ ਜੋਨਸ ਅਤੇ ਨਾ ਹੀ ਧੀ ਮਾਲਤੀ ਨਜ਼ਰ ਆਏ।

6/7
ਪਰਿਣੀਤੀ ਦਾ ਲਾੜਾ ਰਾਜਾ ਯਾਨੀ ਰਾਘਵ ਚੱਢਾ ਕੁੜਮਾਈ ਦੇ ਖਾਸ ਮੌਕੇ 'ਤੇ ਪਵਨ ਸਚਦੇਵ ਦਾ ਅਚਕਨ ਡਿਜ਼ਾਈਨ ਪਹਿਨਣ ਜਾ ਰਿਹਾ ਹੈ, ਜਦਕਿ ਪਰਿਣੀਤੀ ਨੇ ਆਪਣੀ ਮੰਗਣੀ ਦੇ ਪਹਿਰਾਵੇ ਲਈ ਮਨੀਸ਼ ਮਲਹੋਤਰਾ ਦਾ ਡਿਜ਼ਾਈਨ ਕੀਤਾ ਪਹਿਰਾਵਾ ਚੁਣਿਆ ਹੈ।

7/7
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਦੀਆਂ ਤਸਵੀਰਾਂ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸ਼ਾਹੀ ਸਮਾਰੋਹ 'ਚ ਸਿਆਸਤ ਤੋਂ ਲੈ ਕੇ ਮਾਇਆਨਗਰੀ ਦੇ ਹੋਰ ਕਿਹੜੇ ਚਿਹਰੇ ਨਜ਼ਰ ਆਉਣਗੇ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Panchayat Elections: ਇਸ ਪਿੰਡ 'ਚ ਪੰਚਾਇਤੀ ਲਈ ਖੜ੍ਹੇ ਹੋਏ ਉਮੀਦਵਾਰ ਵੱਲੋਂ ਵੱਖਰਾ ਆਫਰ, ਔਰਤਾਂ ਨੂੰ ਇੱਕ ਸੂਟ ਦੇ ਨਾਲ 1100 ਰੁਪਏ ਸਣੇ ਮਿਲਣਗੇ ਇਹ ਆਫਰ

AK-47 rifle: 8 ਸਾਲਾ ਬੱਚੇ ਨੇ ਆਨਲਾਈਨ ਮੰਗਵਾਈ AK-47 ਰਾਈਫਲ, ਫਿਰ ਜੋ ਹੋਇਆ...

Petrol-Diesel Price: ਫਿਰ ਤੋਂ ਸਸਤਾ ਹੋਇਆ ਕੱਚਾ ਤੇਲ, ਜਾਣੋ ਕੀ ਹੈ ਅੱਜ ਪੈਟਰੋਲ-ਡੀਜ਼ਲ ਦੇ ਰੇਟਾਂ ਬਾਰੇ ਅਪਡੇਟ

Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ

ABP Premium

ਵੀਡੀਓਜ਼

Panchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾBatala ਬੱਸ ਹਾਦਸੇ ਦੀਆਂ ਲਾਈਵ ਤਸਵੀਰਾਂ, 3 ਦੀ ਮੌਤ, 19 ਜਖ਼ਮੀ |abp sanjha|Fatty liver disease: ਮੋਟਾਪਾ, ਸ਼ੂਗਰ, ਪਾਚਕ ਵਿਕਾਰ ਨੂੰ ਰੋਕਣ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Elections: ਇਸ ਪਿੰਡ 'ਚ ਪੰਚਾਇਤੀ ਲਈ ਖੜ੍ਹੇ ਹੋਏ ਉਮੀਦਵਾਰ ਵੱਲੋਂ ਵੱਖਰਾ ਆਫਰ, ਔਰਤਾਂ ਨੂੰ ਇੱਕ ਸੂਟ ਦੇ ਨਾਲ 1100 ਰੁਪਏ ਸਣੇ ਮਿਲਣਗੇ ਇਹ ਆਫਰ
Panchayat Elections: ਇਸ ਪਿੰਡ 'ਚ ਪੰਚਾਇਤੀ ਲਈ ਖੜ੍ਹੇ ਹੋਏ ਉਮੀਦਵਾਰ ਵੱਲੋਂ ਵੱਖਰਾ ਆਫਰ, ਔਰਤਾਂ ਨੂੰ ਇੱਕ ਸੂਟ ਦੇ ਨਾਲ 1100 ਰੁਪਏ ਸਣੇ ਮਿਲਣਗੇ ਇਹ ਆਫਰ
AK-47 rifle: 8 ਸਾਲਾ ਬੱਚੇ ਨੇ ਆਨਲਾਈਨ ਮੰਗਵਾਈ AK-47 ਰਾਈਫਲ, ਫਿਰ ਜੋ ਹੋਇਆ...
AK-47 rifle: 8 ਸਾਲਾ ਬੱਚੇ ਨੇ ਆਨਲਾਈਨ ਮੰਗਵਾਈ AK-47 ਰਾਈਫਲ, ਫਿਰ ਜੋ ਹੋਇਆ...
Petrol-Diesel Price: ਫਿਰ ਤੋਂ ਸਸਤਾ ਹੋਇਆ ਕੱਚਾ ਤੇਲ, ਜਾਣੋ ਕੀ ਹੈ ਅੱਜ ਪੈਟਰੋਲ-ਡੀਜ਼ਲ ਦੇ ਰੇਟਾਂ ਬਾਰੇ ਅਪਡੇਟ
Petrol-Diesel Price: ਫਿਰ ਤੋਂ ਸਸਤਾ ਹੋਇਆ ਕੱਚਾ ਤੇਲ, ਜਾਣੋ ਕੀ ਹੈ ਅੱਜ ਪੈਟਰੋਲ-ਡੀਜ਼ਲ ਦੇ ਰੇਟਾਂ ਬਾਰੇ ਅਪਡੇਟ
Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ
Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ
7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!

Jammu Kashmir Polls: ਜੰਮੂ-ਕਸ਼ਮੀਰ 'ਚ ਤੀਜੇ ਪੜਾਅ ਦੀ ਵੋਟਿੰਗ ਸ਼ੁਰੂ, 40 ਸੀਟਾਂ ਲਈ ਹੋਏਗੀ ਚੋਣਾਵੀਂ ਜੰਗ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (01-10-2024)

Weather Update: ਪੰਜਾਬ-ਚੰਡੀਗੜ੍ਹ 'ਚ ਇੰਨੀ ਤਰੀਕ ਤੋਂ ਪਵੇਗਾ ਜ਼ੋਰਦਾਰ ਮੀਂਹ, ਜਾਣੋ ਤੁਹਾਡੇ ਸ਼ਹਿਰ 'ਚ ਕਿਵੇਂ ਦਾ ਰਹੇਗਾ ਮੌਸਮ

Embed widget