ਪੜਚੋਲ ਕਰੋ
Prabhas B’day: 'ਬਾਹੂਬਲੀ' ਬਣ ਕੇ ਦੁਨੀਆ ਭਰ 'ਚ ਮਸ਼ਹੂਰ ਹੋਏ 'ਪ੍ਰਭਾਸ', ਕਰਨਾ ਚਾਹੁੰਦੇ ਸਨ ਹੋਟਲ ਕਾਰੋਬਾਰ
Prabhas Birthday Special: ਫਿਲਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪ੍ਰਭਾਸ ਦਾ ਝੁਕਾਅ ਵੀ ਫਿਲਮਾਂ ਵੱਲ ਸੀ। ਪ੍ਰਭਾਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2002 ਵਿੱਚ ਤੇਲਗੂ ਫਿਲਮ ‘ਈਸ਼ਵਰ’ ਨਾਲ ਕੀਤੀ ਸੀ।
Prabhas
1/7

ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਬਾਹੂਬਲੀ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਪ੍ਰਭਾਸ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਸ ਨੇ ਆਪਣੀ ਮਿਹਨਤ ਅਤੇ ਹੁਨਰ ਸਦਕਾ ਬੁਲੰਦੀਆਂ ਨੂੰ ਛੂਹਿਆ ਹੈ।
2/7

ਪ੍ਰਭਾਸ ਦਾ ਪੂਰਾ ਨਾਂ ਪ੍ਰਭਾਸ ਰਾਜੂ ਉੱਪਲਪਤੀ ਹੈ। ਉਸਦਾ ਜਨਮ 23 ਅਕਤੂਬਰ 1979 ਨੂੰ ਆਂਧਰਾ ਪ੍ਰਦੇਸ਼ ਵਿੱਚ ਫਿਲਮ ਨਿਰਮਾਤਾ ਸੂਰਿਆਨਾਰਾਇਣ ਰਾਜੂ ਉੱਪਲਪਤੀ ਅਤੇ ਉਸਦੀ ਪਤਨੀ ਸ਼ਿਵਕੁਮਾਰੀ ਦੇ ਘਰ ਹੋਇਆ ਸੀ। ਫਿਲਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪ੍ਰਭਾਸ ਦਾ ਝੁਕਾਅ ਵੀ ਫਿਲਮਾਂ ਵੱਲ ਸੀ।
Published at : 23 Oct 2022 08:43 AM (IST)
ਹੋਰ ਵੇਖੋ





















