ਪੜਚੋਲ ਕਰੋ
Priyanka Chopra Jonas ਤੋਂ ਲੈ ਕੇ Deepika Padukone ਤੱਕ ਬੀ-ਟਾਊਨ ਦੀਆਂ ਹੁਸੀਨਾਵਾਂ ਦੀਆਂ ਖ਼ਾਸ ਪੁਸ਼ਾਕਾਂ

1/8

ਕੌਮਾਂਤਰੀ ਪੱਧਰ 'ਤੇ ਵੱਖ ਵੱਖ ਸਮੇਂ ਔਰਤਾਂ ਤੇ ਖ਼ਾਸ ਤੌਰ 'ਤੇ ਸਿਤਾਰਿਆਂ ਨੇ ਬ੍ਰਾਅ ਮੁਕਤ ਫੈਸ਼ਨ ਦੀ ਵਕਾਲਤ ਕੀਤੀ ਹੈ। ਇਸ ਵਿੱਚ ਬਾਲੀਵੁੱਡ ਦੀਆਂ ਸੁੰਦਰੀਆਂ ਵੀ ਪਿੱਛੇ ਨਹੀਂ ਹਨ। ਪ੍ਰਿਅੰਕਾ ਚੋਪੜਾ ਜੋਨਸ ਤੋਂ ਲੈ ਕੇ ਈਸ਼ਾ ਗੁਪਤਾ ਆਦਿ ਅਦਾਕਾਰਾਵਾਂ ਨੇ ਬ੍ਰਾਅ ਮੁਕਤ ਆਊਟਫਿਟ ਪਹਿਨ ਕੇ ਸਭਨਾਂ ਦੀ ਨਿਗ੍ਹਾ ਆਪਣੇ ਵੱਲ ਖਿੱਚੀ ਹੈ।
2/8

ਬੋਲਡਨੈੱਸ ਦੇ ਮਾਮਲੇ ਵਿੱਚ ਮਲਾਇਕਾ ਅਰੋੜਾ ਦਾ ਨਾਂਅ ਸਭ ਤੋਂ ਪਹਿਲੀਆਂ ਵਿੱਚ ਆਉਂਦਾ ਹੈ। ਉਸ ਨੇ ਇਸ ਬ੍ਰਾਅਲੈਸ ਸਟਾਇਲ ਤੋਂ ਬਿਨਾ ਵੀ ਕਈ ਵਾਰ ਆਪਣੇ ਹੁਸਨ ਦਾ ਜਲਵਾ ਦਿਖਾਇਆ ਹੈ।
3/8

ਅਦਾਕਾਰਾ ਜੈਕਲਿਨ ਫਰਨਾਂਡਿਸ ਨੇ ਇੱਕ ਈਵੈਂਟ ਵਿੱਚ ਬ੍ਰਾਅਲੈਸ ਡਰੈੱਸ ਪਹਿਨ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
4/8

ਅਦਾਕਾਰਾ ਈਸ਼ਾ ਗੁਪਤਾ ਵੀ ਆਪਣੇ ਸਮੇਂ ਇਸ ਲੌਂਜਰੀ ਤੋਂ ਬਿਨਾ ਫ਼ੋਟੋਸ਼ੂਟ ਕਰਵਾਇਆ ਸੀ।
5/8

ਓਪਨ ਬਲੇਜ਼ਰ ਨਾਲ ਪੈਂਟ ਸੂਟ ਪਹਿਨ ਕੇ ਸੋਨਮ ਕਪੂਰ ਨੇ ਵੀ ਬੋਲਡ ਫ਼ੋਟੋਸ਼ੂਟ ਕਰਵਾ ਕੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਸੀ।
6/8

ਅਦਾਕਾਰਾ ਕਿਆਰਾ ਅਡਵਾਨੀ ਨੇ ਡੱਬੂ ਰਤਨਾਨੀ ਦੇ 2021 ਕੈਲੰਡਰ ਲਈ ਤਾਂ ਟੌਪਲੈੱਸ ਫ਼ੋਟੋਸ਼ੂਟ ਹੀ ਕਰਵਾ ਲਿਆ।
7/8

ਬਾਫ਼ਟਾ 2021 ਵਿੱਚ ਪ੍ਰਿਅੰਕਾ ਚੋਪੜਾ ਜੋਨਸ ਦੀ ਇਸ ਆਊਟਫਿੱਟ ਨੇ ਬਹੁਤ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਉਸ ਨੇ ਭਾਰਤੀ ਪੁਸ਼ਾਕਾਂ ਤੋਂ ਪ੍ਰਭਾਵਿਤ ਮੌਡਰਨ ਡਰੈੱਸ ਪਹਿਨੀ ਪਰ ਇਸ ਨੂੰ ਬ੍ਰਾਅਲੈਸ ਰੱਖ ਕੇ ਖ਼ੂਬ ਚਰਚਾ ਵੀ ਬਟੋਰੀ।
8/8

ਦੀਪਿਕਾ ਦਾ ਮੇਟ ਗਾਲਾ ਲੁੱਕ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਸਦਾ ਯਾਦ ਰਹੇਗਾ। ਇਸ ਪੁਸ਼ਾਕ ਵਿੱਚ ਦੀਪਿਕਾ ਕਮਾਲ ਦੀ ਖ਼ੂਬਸੂਰਤ ਲੱਗ ਰਹੀ ਹੈ।
Published at : 23 Jul 2021 07:57 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
