ਪੜਚੋਲ ਕਰੋ
BAFTAs 2021: ਪ੍ਰਿਯੰਕਾ ਚੋਪੜਾ ਨੇ ਕਲੀਵੇਜ ਲੁੱਕ ਨਾਲ ਲੁੱਟੀਆਂ ਸੁਰਖੀਆਂ, ਵੇਖਦਾ ਰਹਿ ਗਿਆ ਹਰ ਕੋਈ
Priyanka_and_Nick_at_BAFTA
1/9

ਬਾਲੀਵੁੱਡ ਐਕਟਰਸ ਪ੍ਰਿਯੰਕਾ ਚੋਪੜਾ ਜੋਨਸ ਨੇ ਬੈਫਟਾ 2021 ਵਿੱਚ ਸ਼ਿਰਕਤ ਕੀਤੀ। ਅੰਤਰਰਾਸ਼ਟਰੀ ਐਵਾਰਡ ਸਮਾਰੋਹ ਤੋਂ ਪ੍ਰਿਯੰਕਾ ਚੋਪੜਾ ਦਾ ਲੁੱਕ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਵੇਖੋ ਇਸ ਦੌਰਾਨ ਦੀਆਂ ਪ੍ਰਿਯੰਕਾ ਚੋਪੜਾ ਦੀਆਂ ਕੁਝ ਸ਼ਾਨਦਾਰ ਤਸਵੀਰਾਂ। (Photo Credit: Priyanka Chopra Instagram)
2/9

ਪ੍ਰਿਯੰਕਾ ਚੋਪੜਾ ਉਨ੍ਹਾਂ ਕੁਝ ਹੀ ਸਿਤਾਰਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਬੈਫਟਾ ਵਿੱਚ ਪ੍ਰਜ਼ੇਟਰ ਬਣਨ ਦਾ ਮੌਕਾ ਮਿਲਿਆ। ਇੱਥੋਂ ਤੱਕ ਕਿ ਪ੍ਰਿਯੰਕਾ ਅਜਿਹਾ ਕਰਨ ਵਾਲੀ ਭਾਰਤ ਦੀ ਪਹਿਲੀ ਐਕਟਰਸ ਹੈ। (Photo Credit: Priyanka Chopra Instagram)
Published at : 12 Apr 2021 08:52 AM (IST)
ਹੋਰ ਵੇਖੋ





















