ਪੜਚੋਲ ਕਰੋ
(Source: ECI/ABP News)
Rakul Preet SIngh: ਮਾਂਗ 'ਚ ਸਿੰਦੂਰ, ਹੱਥਾਂ 'ਚ ਚੂੜਾ, ਅਨਾਰਕਲੀ ਸੂਟ 'ਚ ਪਤੀ ਜੈਕੀ ਨਾਲ ਨਜ਼ਰ ਆਈ ਨਵਵਿਆਹੀ ਦੁਲਹਨ ਰਕੁਲ ਪ੍ਰੀਤ, ਦੇਖੋ ਤਸਵੀਰਾਂ
Rakul Preet-Jackky Wedding: ਬਾਲੀਵੁੱਡ ਦੀ ਨਵੀਂ ਵਿਆਹੀ ਜੋੜੀ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੂੰ ਵਿਆਹ ਤੋਂ ਬਾਅਦ ਗੋਆ ਏਅਰਪੋਰਟ 'ਤੇ ਦੇਖਿਆ ਗਿਆ।
![Rakul Preet-Jackky Wedding: ਬਾਲੀਵੁੱਡ ਦੀ ਨਵੀਂ ਵਿਆਹੀ ਜੋੜੀ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੂੰ ਵਿਆਹ ਤੋਂ ਬਾਅਦ ਗੋਆ ਏਅਰਪੋਰਟ 'ਤੇ ਦੇਖਿਆ ਗਿਆ।](https://feeds.abplive.com/onecms/images/uploaded-images/2024/02/23/d7df5bf4ff402bfef47155fb7ce532a01708678710386469_original.png?impolicy=abp_cdn&imwidth=720)
ਮਾਂਗ 'ਚ ਸਿੰਦੂਰ, ਹੱਥਾਂ 'ਚ ਚੂੜਾ, ਅਨਾਰਕਲੀ ਸੂਟ 'ਚ ਪਤੀ ਜੈਕੀ ਨਾਲ ਨਜ਼ਰ ਆਈ ਨਵਵਿਆਹੀ ਦੁਲਹਨ ਰਕੁਲ ਪ੍ਰੀਤ, ਦੇਖੋ ਤਸਵੀਰਾਂ
1/7
![ਜੈਕੀ ਭਗਨਾਨੀ ਅਤੇ ਰਕੁਲ ਪ੍ਰੀਤ ਸਿੰਘ ਗੋਆ 'ਚ ਵਿਆਹ ਕਰਵਾ ਕੇ ਹੁਣ ਮੁੰਬਈ ਵਾਪਸ ਜਾ ਰਹੇ ਹਨ। ਦੋਵਾਂ ਨੂੰ ਗੋਆ ਏਅਰਪੋਰਟ 'ਤੇ ਦੇਖਿਆ ਗਿਆ।](https://feeds.abplive.com/onecms/images/uploaded-images/2024/02/23/3a5936a4ba466a8410451a1f0557ce09688e1.jpg?impolicy=abp_cdn&imwidth=720)
ਜੈਕੀ ਭਗਨਾਨੀ ਅਤੇ ਰਕੁਲ ਪ੍ਰੀਤ ਸਿੰਘ ਗੋਆ 'ਚ ਵਿਆਹ ਕਰਵਾ ਕੇ ਹੁਣ ਮੁੰਬਈ ਵਾਪਸ ਜਾ ਰਹੇ ਹਨ। ਦੋਵਾਂ ਨੂੰ ਗੋਆ ਏਅਰਪੋਰਟ 'ਤੇ ਦੇਖਿਆ ਗਿਆ।
2/7
![ਨਵੇਂ ਵਿਆਹੇ ਜੋੜੇ ਨੇ ਏਅਰਪੋਰਟ 'ਤੇ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ। ਪ੍ਰਸ਼ੰਸਕ ਰਕੁਲ ਦੇ ਰਵਾਇਤੀ ਅਵਤਾਰ ਨੂੰ ਕਾਫੀ ਪਸੰਦ ਕਰ ਰਹੇ ਹਨ।](https://feeds.abplive.com/onecms/images/uploaded-images/2024/02/23/88daeae4b5ce5436953db00cf4ff696d75352.jpg?impolicy=abp_cdn&imwidth=720)
ਨਵੇਂ ਵਿਆਹੇ ਜੋੜੇ ਨੇ ਏਅਰਪੋਰਟ 'ਤੇ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ। ਪ੍ਰਸ਼ੰਸਕ ਰਕੁਲ ਦੇ ਰਵਾਇਤੀ ਅਵਤਾਰ ਨੂੰ ਕਾਫੀ ਪਸੰਦ ਕਰ ਰਹੇ ਹਨ।
3/7
![ਰਕੁਲ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਹਲਕੇ ਪੀਲੇ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਸੀ। ਉਸ ਨੇ ਆਪਣੇ ਮੱਥੇ 'ਤੇ ਸਿੰਦੂਰ ਲਗਾਇਆ ਹੋਇਆ ਸੀ ਅਤੇ ਹਲਕੇ ਗੁਲਾਬੀ ਰੰਗ ਦੀਆਂ ਚੂੜੀਆਂ ਪਹਿਨੀਆਂ ਹੋਈਆਂ ਸਨ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://feeds.abplive.com/onecms/images/uploaded-images/2024/02/23/e4dc7c1695d6c4267f3ad6a799cd8430d6952.jpg?impolicy=abp_cdn&imwidth=720)
ਰਕੁਲ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਹਲਕੇ ਪੀਲੇ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਸੀ। ਉਸ ਨੇ ਆਪਣੇ ਮੱਥੇ 'ਤੇ ਸਿੰਦੂਰ ਲਗਾਇਆ ਹੋਇਆ ਸੀ ਅਤੇ ਹਲਕੇ ਗੁਲਾਬੀ ਰੰਗ ਦੀਆਂ ਚੂੜੀਆਂ ਪਹਿਨੀਆਂ ਹੋਈਆਂ ਸਨ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/7
![ਜੈਕੀ ਭਗਨਾਨੀ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਬੇਜ ਕਲਰ ਦਾ ਚਿਕਨ ਕੁੜਤਾ ਪਜਾਮਾ ਪਾਇਆ ਸੀ। ਇਸ ਦੇ ਨਾਲ ਹੀ ਉਸ ਨੇ ਸ਼ੇਡ ਵੀ ਪਾਏ ਹੋਏ ਸਨ। ਜੈਕੀ ਕੁੜਤਾ-ਪਜਾਮੇ ਵਿੱਚ ਵੀ ਬਹੁਤ ਵਧੀਆ ਲੱਗ ਰਹੀ ਹੈ।](https://feeds.abplive.com/onecms/images/uploaded-images/2024/02/23/a540750a9e08fcaecbd52f1285f8c16a245a7.jpg?impolicy=abp_cdn&imwidth=720)
ਜੈਕੀ ਭਗਨਾਨੀ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਬੇਜ ਕਲਰ ਦਾ ਚਿਕਨ ਕੁੜਤਾ ਪਜਾਮਾ ਪਾਇਆ ਸੀ। ਇਸ ਦੇ ਨਾਲ ਹੀ ਉਸ ਨੇ ਸ਼ੇਡ ਵੀ ਪਾਏ ਹੋਏ ਸਨ। ਜੈਕੀ ਕੁੜਤਾ-ਪਜਾਮੇ ਵਿੱਚ ਵੀ ਬਹੁਤ ਵਧੀਆ ਲੱਗ ਰਹੀ ਹੈ।
5/7
![ਤੁਹਾਨੂੰ ਦੱਸ ਦੇਈਏ ਕਿ ਜੈਕੀ ਭਗਨਾਨੀ ਅਤੇ ਰਕੁਲ ਪ੍ਰੀਤ ਸਿੰਘ 21 ਫਰਵਰੀ ਨੂੰ ਵਿਆਹ ਕਰ ਰਹੇ ਹਨ। ਵਿਆਹ ਦੇ ਸਮਾਗਮ 19 ਫਰਵਰੀ ਤੋਂ ਸ਼ੁਰੂ ਹੋਏ ਸਨ।](https://feeds.abplive.com/onecms/images/uploaded-images/2024/02/23/a9a180d70a01414642804d04abedc0468f9fb.jpg?impolicy=abp_cdn&imwidth=720)
ਤੁਹਾਨੂੰ ਦੱਸ ਦੇਈਏ ਕਿ ਜੈਕੀ ਭਗਨਾਨੀ ਅਤੇ ਰਕੁਲ ਪ੍ਰੀਤ ਸਿੰਘ 21 ਫਰਵਰੀ ਨੂੰ ਵਿਆਹ ਕਰ ਰਹੇ ਹਨ। ਵਿਆਹ ਦੇ ਸਮਾਗਮ 19 ਫਰਵਰੀ ਤੋਂ ਸ਼ੁਰੂ ਹੋਏ ਸਨ।
6/7
![ਹਲਦੀ, ਮਹਿੰਦੀ ਅਤੇ ਸੰਗੀਤ ਦਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਾਰਿਆਂ ਨੇ ਖੂਬ ਡਾਂਸ ਕੀਤਾ ਅਤੇ ਮਸਤੀ ਕੀਤੀ।](https://feeds.abplive.com/onecms/images/uploaded-images/2024/02/23/710374f0b376a16d91227f03abeeb2ee10182.jpg?impolicy=abp_cdn&imwidth=720)
ਹਲਦੀ, ਮਹਿੰਦੀ ਅਤੇ ਸੰਗੀਤ ਦਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਾਰਿਆਂ ਨੇ ਖੂਬ ਡਾਂਸ ਕੀਤਾ ਅਤੇ ਮਸਤੀ ਕੀਤੀ।
7/7
![ਰਕੁਲ ਅਤੇ ਜੈਕੀ ਦਾ ਵਿਆਹ ਦੋ ਰੀਤੀ-ਰਿਵਾਜਾਂ ਨਾਲ ਹੋਇਆ। ਪਹਿਲਾਂ ਸਿੱਖ ਰੀਤਾਂ ਅਨੁਸਾਰ ਅਤੇ ਫਿਰ ਸਿੰਧੀ ਰੀਤੀ ਰਿਵਾਜਾਂ ਅਨੁਸਾਰ। ਰਕੁਲ ਨੇ ਵਿਆਹ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਜੋੜੇ ਦੇ ਵਿਆਹ ਦੇ ਪੂਰੇ ਫੰਕਸ਼ਨ ਦੀ ਝਲਕ ਦਿਖਾਈ ਗਈ ਹੈ।](https://feeds.abplive.com/onecms/images/uploaded-images/2024/02/23/ee2f751624708fe23228cf09d2ab7701b450f.jpg?impolicy=abp_cdn&imwidth=720)
ਰਕੁਲ ਅਤੇ ਜੈਕੀ ਦਾ ਵਿਆਹ ਦੋ ਰੀਤੀ-ਰਿਵਾਜਾਂ ਨਾਲ ਹੋਇਆ। ਪਹਿਲਾਂ ਸਿੱਖ ਰੀਤਾਂ ਅਨੁਸਾਰ ਅਤੇ ਫਿਰ ਸਿੰਧੀ ਰੀਤੀ ਰਿਵਾਜਾਂ ਅਨੁਸਾਰ। ਰਕੁਲ ਨੇ ਵਿਆਹ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਜੋੜੇ ਦੇ ਵਿਆਹ ਦੇ ਪੂਰੇ ਫੰਕਸ਼ਨ ਦੀ ਝਲਕ ਦਿਖਾਈ ਗਈ ਹੈ।
Published at : 23 Feb 2024 02:38 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)