ਪੜਚੋਲ ਕਰੋ
Advertisement

(Source: ECI/ABP News/ABP Majha)
Rakul Preet Singh: ਸਿੰਪਲ ਐਥਨਿਕ ਲੁੱਕ 'ਚ ਤਬਾਹੀ ਮਚਾ ਰਹੀ ਹੈ ਰਕੁਲ ਪ੍ਰੀਤ ਸਿੰਘ, ਖੂਬਸੂਰਤ ਅੰਦਾਜ ਦੇ ਤੁਸੀਂ ਵੀ ਹੋ ਜਾਓਗੇ ਦੀਵਾਨੇ
Pics: ਬਾਲੀਵੁੱਡ ਅਤੇ ਟਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਇਨ੍ਹੀਂ ਦਿਨੀਂ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹੈ। ਅਦਾਕਾਰਾ ਹਰ ਰੋਜ਼ ਆਪਣੀਆਂ ਬੋਲਡ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ।
Rakul Preet Singh
1/8

ਹਾਲ ਹੀ 'ਚ ਉਸ ਦੀਆਂ ਲੇਟੈਸਟ ਟ੍ਰੈਡੀਸ਼ਨਲ ਆਊਟਫਿਟ ਲੁੱਕ 'ਚ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਗਲੈਮਰਸ ਅੰਦਾਜ਼ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।
2/8

'ਛੱਤਰੀਵਾਲੀ' ਗਰਲ ਰਕੁਲ ਪ੍ਰੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਆਪਣੇ ਐਥਨਿਕ ਲੁੱਕ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ।
3/8

ਅਭਿਨੇਤਰੀ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ, ਤਾਂ ਉਹ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਿਚਾਲੇ ਖਲਬਲੀ ਮਚਾ ਦਿੰਦੀ ਹੈ।
4/8

ਹਾਲ ਹੀ 'ਚ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਪੀਲੇ ਰੰਗ ਦੇ ਸੂਟ 'ਚ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦਾ ਹੌਟ ਲੁੱਕ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
5/8

ਰਕੁਲ ਪ੍ਰੀਤ ਸਿੰਘ ਹਮੇਸ਼ਾ ਆਪਣੇ ਹਰ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਛੁਰਾ ਮਾਰਨ ਦਾ ਕੰਮ ਕਰਦੀ ਹੈ।
6/8

ਹਾਲਾਂਕਿ ਇਨ੍ਹਾਂ ਤਸਵੀਰਾਂ 'ਚ ਵੀ ਅਭਿਨੇਤਰੀ ਦੀ ਬੇਬਾਕੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਉਨ੍ਹਾਂ ਦੇ ਕਾਤਲ ਅਵਤਾਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
7/8

ਰਕੁਲ ਪ੍ਰੀਤ ਨੇ ਓਪਨ ਹੇਅਰ, ਈਅਰਰਿੰਗਸ ਅਤੇ ਹਲਕਾ ਮੇਕਅੱਪ ਕਰ ਕੇ ਆਪਣੇ ਆਊਟਲੱਕ ਨੂੰ ਪੂਰਾ ਕੀਤਾ ਹੈ। ਅਭਿਨੇਤਰੀ ਰਕੁਲ ਪ੍ਰੀਤ ਸਿੰਘ ਦੇ ਚਿਹਰੇ 'ਤੇ ਪਿਆਰੀ ਮੁਸਕਰਾਹਟ ਉਸ ਦੀਆਂ ਇਨ੍ਹਾਂ ਤਸਵੀਰਾਂ 'ਚ ਚਾਰ ਚੰਨ ਲਗਾ ਰਹੀ ਹੈ।
8/8

ਦੱਸ ਦੇਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਰਕੁਲ ਪ੍ਰੀਤ ਸਿੰਘ ਇਸ ਸਮੇਂ ਅਦਾਕਾਰ ਅਤੇ ਨਿਰਮਾਤਾ ਜੈਕੀ ਭਗਨਾਨੀ ਨੂੰ ਡੇਟ ਕਰ ਰਹੀ ਹੈ।
Published at : 12 Feb 2023 11:48 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
