ਪੜਚੋਲ ਕਰੋ
Ram Cahran-Upasana: ਰਾਮ ਚਰਨ-ਉਪਾਸਨਾ ਨੇ ਰੱਖੀ ਬੇਬੀ ਸ਼ਾਵਰ ਪਾਰਟੀ, 'ਪੁਸ਼ਪਾ' ਸਟਾਰ ਅੱਲੂ ਅਰਜੁਨ ਨੇ ਪਹੁੰਚ ਲਗਾਏ ਚਾਰ ਚੰਨ
ਰਾਮ ਚਰਨ ਅਤੇ ਉਨ੍ਹਾਂ ਦੀ ਖੂਬਸੂਰਤ ਪਤਨੀ ਉਪਾਸਨਾ ਕਾਮਿਨੇਨੀ ਬਹੁਤ ਜਲਦ ਮਾਤਾ-ਪਿਤਾ ਬਣਨ ਜਾ ਰਹੇ ਹਨ। ਜੋੜੇ ਨੇ ਦੁਬਈ ਤੋਂ ਬਾਅਦ ਆਪਣੇ ਹੈਦਰਾਬਾਦ ਦੇ ਘਰ ਇੱਕ ਸ਼ਾਨਦਾਰ ਬੇਬੀ ਸ਼ਾਵਰ ਪਾਰਟੀ ਰੱਖੀ। ਜਿਸ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।
Allu Arjun Attend Ram Charan-Upasana Baby Shower
1/6

ਰਾਮ ਚਰਨ ਅਤੇ ਉਪਾਸਨਾ ਕਾਮਿਨੇਨੀ ਦੀ ਖੁਸ਼ੀ ਇਨ੍ਹੀਂ ਦਿਨੀਂ ਸਿੱਖਰਾਂ 'ਤੇ ਹੈ। ਕਿਉਂਕਿ ਇਹ ਜੋੜਾ ਵਿਆਹ ਦੇ 10 ਸਾਲ ਬਾਅਦ ਮਾਤਾ-ਪਿਤਾ ਬਣਨ ਜਾ ਰਿਹਾ ਹੈ।
2/6

ਦੂਜੇ ਪਾਸੇ, ਆਖਰੀ ਦਿਨ ਯਾਨੀ ਐਤਵਾਰ ਨੂੰ, ਜੋੜੇ ਨੇ ਆਪਣੇ ਹੈਦਰਾਬਾਦ ਦੇ ਘਰ ਇੱਕ ਸ਼ਾਨਦਾਰ ਬੇਬੀ ਸ਼ਾਵਰ ਪਾਰਟੀ ਦਾ ਆਯੋਜਨ ਕੀਤਾ। ਜਿਸ ਵਿੱਚ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
Published at : 25 Apr 2023 07:16 AM (IST)
ਹੋਰ ਵੇਖੋ





















