ਪੜਚੋਲ ਕਰੋ
(Source: ECI/ABP News)
Stardust Awards : ਸਾੜ੍ਹੀ ਪਹਿਨ ਕੇ ਐਵਾਰਡ ਫੰਕਸ਼ਨ 'ਚ ਪਹੁੰਚੀ ਰੇਖਾ, ਟ੍ਰੇਡਿਸ਼ਨਲ ਲੁੱਕ ਨੇ ਖਿੱਚਿਆ ਸਾਰਿਆਂ ਦਾ ਧਿਆਨ, ਵੇਖੋ ਤਸਵੀਰਾਂ
Stardust Awards 50th Anniversary : ਸਟਾਰਡਸਟ ਦੀ 50ਵੀਂ ਵਰ੍ਹੇਗੰਢ ਸਮਾਗਮ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਜਲਵਾ ਬਿਖੇਰਿਆ ਹੈ। ਅਭਿਨੇਤਰੀ ਰੇਖਾ ਵੀ ਇਸ ਸਮਾਰੋਹ 'ਚ ਸੱਜ ਧੱਜ ਕੇ ਪਹੁੰਚੀ। ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
![Stardust Awards 50th Anniversary : ਸਟਾਰਡਸਟ ਦੀ 50ਵੀਂ ਵਰ੍ਹੇਗੰਢ ਸਮਾਗਮ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਜਲਵਾ ਬਿਖੇਰਿਆ ਹੈ। ਅਭਿਨੇਤਰੀ ਰੇਖਾ ਵੀ ਇਸ ਸਮਾਰੋਹ 'ਚ ਸੱਜ ਧੱਜ ਕੇ ਪਹੁੰਚੀ। ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।](https://feeds.abplive.com/onecms/images/uploaded-images/2023/01/29/8c2ee0c472c0b40412e9dea219ba47b61674983521648345_original.jpg?impolicy=abp_cdn&imwidth=720)
Rekha
1/6
![Stardust Awards 50th Anniversary : ਸਟਾਰਡਸਟ ਦੀ 50ਵੀਂ ਵਰ੍ਹੇਗੰਢ ਸਮਾਗਮ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਜਲਵਾ ਬਿਖੇਰਿਆ ਹੈ। ਅਭਿਨੇਤਰੀ ਰੇਖਾ ਵੀ ਇਸ ਸਮਾਰੋਹ 'ਚ ਸੱਜ ਧੱਜ ਕੇ ਪਹੁੰਚੀ। ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।](https://feeds.abplive.com/onecms/images/uploaded-images/2023/01/29/3b82b6e2e9f62bcaac7bb7dfe0be9c181aede.jpg?impolicy=abp_cdn&imwidth=720)
Stardust Awards 50th Anniversary : ਸਟਾਰਡਸਟ ਦੀ 50ਵੀਂ ਵਰ੍ਹੇਗੰਢ ਸਮਾਗਮ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਜਲਵਾ ਬਿਖੇਰਿਆ ਹੈ। ਅਭਿਨੇਤਰੀ ਰੇਖਾ ਵੀ ਇਸ ਸਮਾਰੋਹ 'ਚ ਸੱਜ ਧੱਜ ਕੇ ਪਹੁੰਚੀ। ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
2/6
![ਰੇਖਾ ਨੇ ਆਪਣੇ ਰਵਾਇਤੀ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇੰਟਰਨੈੱਟ 'ਤੇ ਉਸ ਦੀਆਂ ਤਸਵੀਰਾਂ ਛਾਈ ਹੋਈ ਹੈ।](https://cdn.abplive.com/imagebank/default_16x9.png)
ਰੇਖਾ ਨੇ ਆਪਣੇ ਰਵਾਇਤੀ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇੰਟਰਨੈੱਟ 'ਤੇ ਉਸ ਦੀਆਂ ਤਸਵੀਰਾਂ ਛਾਈ ਹੋਈ ਹੈ।
3/6
![ਰੇਖਾ ਗ੍ਰੇ ਕਲਰ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਕੈਮਰੇ ਦੇ ਸਾਹਮਣੇ ਕਾਫੀ ਤਸਵੀਰਾਂ ਕਲਿੱਕ ਕਰਵਾਈ ਹੈ।](https://cdn.abplive.com/imagebank/default_16x9.png)
ਰੇਖਾ ਗ੍ਰੇ ਕਲਰ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਕੈਮਰੇ ਦੇ ਸਾਹਮਣੇ ਕਾਫੀ ਤਸਵੀਰਾਂ ਕਲਿੱਕ ਕਰਵਾਈ ਹੈ।
4/6
![ਸਟਾਰਡਸਟ ਦੀ 50ਵੀਂ ਐਨੀਵਰਸਰੀ ਪਾਰਟੀ 'ਚ ਰੇਖਾ ਦਾ ਇਹ ਲੁੱਕ ਕੈਪਚਰ ਕੀਤਾ ਗਿਆ। ਸਾਰਿਆਂ ਨੇ ਉਸ ਦੀ ਖੂਬਸੂਰਤੀ ਦੀ ਤਾਰੀਫ ਕੀਤੀ।](https://cdn.abplive.com/imagebank/default_16x9.png)
ਸਟਾਰਡਸਟ ਦੀ 50ਵੀਂ ਐਨੀਵਰਸਰੀ ਪਾਰਟੀ 'ਚ ਰੇਖਾ ਦਾ ਇਹ ਲੁੱਕ ਕੈਪਚਰ ਕੀਤਾ ਗਿਆ। ਸਾਰਿਆਂ ਨੇ ਉਸ ਦੀ ਖੂਬਸੂਰਤੀ ਦੀ ਤਾਰੀਫ ਕੀਤੀ।
5/6
![ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵੀ ਇਸ ਪਾਰਟੀ ਦਾ ਹਿੱਸਾ ਬਣੀ। ਉਸ ਨੇ ਰੇਖਾ ਨਾਲ ਫੋਟੋਆਂ ਖਿਚਵਾਈਆਂ ਹਨ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵੀ ਇਸ ਪਾਰਟੀ ਦਾ ਹਿੱਸਾ ਬਣੀ। ਉਸ ਨੇ ਰੇਖਾ ਨਾਲ ਫੋਟੋਆਂ ਖਿਚਵਾਈਆਂ ਹਨ।
6/6
![ਇਸ ਦੌਰਾਨ ਰਵੀਨਾ ਟੰਡਨ ਗ੍ਰੀਨ ਐਂਡ ਬਲੈਕ ਗਾਊਨ ਵਿੱਚ ਬੇਹੱਦ ਗਲੈਮਰਸ ਲੱਗ ਰਹੀ ਸੀ। ਉਸ ਦੀ ਲੁੱਕ ਨੂੰ ਕਾਫੀ ਪਸੰਦ ਕੀਤਾ ਗਿਆ ਸੀ।](https://cdn.abplive.com/imagebank/default_16x9.png)
ਇਸ ਦੌਰਾਨ ਰਵੀਨਾ ਟੰਡਨ ਗ੍ਰੀਨ ਐਂਡ ਬਲੈਕ ਗਾਊਨ ਵਿੱਚ ਬੇਹੱਦ ਗਲੈਮਰਸ ਲੱਗ ਰਹੀ ਸੀ। ਉਸ ਦੀ ਲੁੱਕ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
Published at : 29 Jan 2023 02:42 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)