ਪੜਚੋਲ ਕਰੋ
Jawan: ਸ਼ਾਹਰੁਖ ਖਾਨ ਤੋਂ 19 ਸਾਲ ਛੋਟੀ ਇਸ ਅਦਾਕਾਰਾ ਨੇ ‘ਜਵਾਨ’ ‘ਚ ਨਿਭਾਇਆ ਮਾਂ ਦਾ ਕਿਰਦਾਰ, ਜਾਣੋ ਕੌਣ ਹੈ ਇਹ ਹਸੀਨਾ
Jawan: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਫਿਲਮ 'ਚ ਸ਼ਾਹਰੁਖ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨਾਲ ਮਿਲਵਾਉਣ ਲੱਗੇ ਹਾਂ। ਜੋ ਕਿ ਉਨ੍ਹਾਂ ਤੋਂ 19 ਸਾਲ ਛੋਟੀ ਹੈ...
Ridhi Dogra
1/6

ਹੁਣ ਸ਼ਾਹਰੁਖ ਖਾਨ 'ਪਠਾਨ' ਤੋਂ ਬਾਅਦ 'ਜਵਾਨ' ਨਾਲ ਪਰਦੇ 'ਤੇ ਦਬਦਬਾ ਬਣਾਉਣ ਜਾ ਰਹੇ ਹਨ। ਪਰ ਅੱਜ ਅਸੀਂ ਉਸ ਮਸ਼ਹੂਰ ਟੀਵੀ ਦੀ ਅਦਾਕਾਰਾ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ 19 ਸਾਲ ਛੋਟੀ ਹੋਣ ਦੇ ਬਾਵਜੂਦ ਫਿਲਮ ਵਿੱਚ ਸ਼ਾਹਰੁਖ ਦੀ ਮਾਂ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।
2/6

ਦਰਅਸਲ ਅਸੀਂ ਗੱਲ ਕਰ ਰਹੇ ਹਾਂ ਟੀਵੀ ਦੀ ਮਸ਼ਹੂਰ ਅਦਾਕਾਰਾ ਰਿਧੀ ਡੋਗਰਾ ਦੀ। ਜੋ ਫਿਲਮ ਦੇ ਟ੍ਰੇਲਰ 'ਚ ਬਜ਼ੁਰਗ ਔਰਤ ਦੇ ਕਿਰਦਾਰ 'ਚ ਨਜ਼ਰ ਆਈ ਸੀ।
Published at : 06 Sep 2023 09:42 PM (IST)
ਹੋਰ ਵੇਖੋ




















