ਪੜਚੋਲ ਕਰੋ
ਜਿਮ ਦੇ ਬਾਅਦ ਇਸ ਅੰਦਾਜ਼ 'ਚ ਸਪਾਟ ਹੋਈ ਸਾਰਾ ਅਲੀ ਖਾਨ , ਵਾਈਟ ਲੁੱਕ 'ਚ ਚਸ਼ਮਾ ਲਗਾਏ ਆਈ ਨਜ਼ਰ
Sara Ali Khan
1/6

ਸਾਰਾ ਅਲੀ ਖਾਨ ਅਕਸਰ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਸੁਚੇਤ ਰਹਿੰਦੀ ਹੈ ਅਤੇ ਹਰ ਰੋਜ਼ ਉਸ ਨੂੰ ਜਿਮ ਦੇ ਬਾਹਰ ਦੇਖਿਆ ਜਾਂਦਾ ਹੈ।
2/6

ਸ਼ੁੱਕਰਵਾਰ ਨੂੰ ਸਾਰਾ ਅਲੀ ਖਾਨ ਨੂੰ ਜਿਮ ਸੈਸ਼ਨ ਤੋਂ ਬਾਅਦ ਦੇਖਿਆ ਗਿਆ। ਇਸ ਦੌਰਾਨ ਸਾਰਾ ਅਲੀ ਖਾਨ ਆਲ ਵ੍ਹਾਈਟ ਲੁੱਕ 'ਚ ਨਜ਼ਰ ਆਈ।
Published at : 06 May 2022 07:13 PM (IST)
ਹੋਰ ਵੇਖੋ




















