ਪੜਚੋਲ ਕਰੋ
Satish Kaushik Death : ਸਤੀਸ਼ ਕੌਸ਼ਿਕ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਸਿਤਾਰੇ, ਰਾਜ ਬੱਬਰ-ਅਨੂਪ ਸੋਨੀ ਸਮੇਤ ਇਹ ਸਿਤਾਰੇ ਆਏ ਨਜ਼ਰ
Satish Kaushik Died : ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦੇ ਦੇਹਾਂਤ ਨਾਲ ਹਰ ਕੋਈ ਸਦਮੇ 'ਚ ਹੈ। ਅੱਜ ਯਾਨੀ 9 ਮਾਰਚ ਨੂੰ ਅਦਾਕਾਰ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿਤਾਰੇ ਸਤੀਸ਼ ਕੌਸ਼ਿਸ਼ ਨੂੰ ਆਖਰੀ ਵਾਰ ਦੇਖਣ ਲਈ
Satish Kaushik death News
1/9

Satish Kaushik Died : ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦੇ ਦੇਹਾਂਤ ਨਾਲ ਹਰ ਕੋਈ ਸਦਮੇ 'ਚ ਹੈ। ਅੱਜ ਯਾਨੀ 9 ਮਾਰਚ ਨੂੰ ਅਦਾਕਾਰ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿਤਾਰੇ ਸਤੀਸ਼ ਕੌਸ਼ਿਸ਼ ਨੂੰ ਆਖਰੀ ਵਾਰ ਦੇਖਣ ਲਈ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਹਨ।
2/9

ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਸਤੀਸ਼ ਕੌਸ਼ਿਕ ਦਾ ਅੱਜ ਦੇਹਾਂਤ ਹੋ ਗਿਆ ਹੈ। ਸਤੀਸ਼ ਕੌਸ਼ਿਕ ਦੀ ਮੌਤ ਨਾਲ ਸਿਨੇਮਾ ਜਗਤ 'ਚ ਸੋਗ ਦੀ ਲਹਿਰ ਹੈ।
Published at : 09 Mar 2023 05:24 PM (IST)
ਹੋਰ ਵੇਖੋ




















