ਪੜਚੋਲ ਕਰੋ
(Source: ECI/ABP News)
Parineeti-Raghav Wedding: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀਆਂ ਮਹਿੰਦੀ 'ਤੇ ਸੰਗੀਤ ਫੰਕਸ਼ਨ ਨਾਲ ਜੁੜੀਆਂ ਵੇਖੋ ਅਣਦੇਖੀਆਂ ਤਸਵੀਰਾਂ
Parineeti-Raghav Mehndi-Sangeet Function: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।
![Parineeti-Raghav Mehndi-Sangeet Function: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।](https://feeds.abplive.com/onecms/images/uploaded-images/2023/09/24/43be93c5c2a785cae32db55ce1320a9d1695560641540709_original.jpg?impolicy=abp_cdn&imwidth=720)
Parineeti-Raghav Mehndi-Sangeet Function
1/6
![ਇਸ ਵਿਚਾਲੇ ਜੋੜੇ ਦੀਆਂ ਮਹਿੰਦੀ ਅਤੇ ਸੰਗੀਤ ਫੰਕਸ਼ਨ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓ ਹੌਲੀ-ਹੌਲੀ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕਾ ਲਗਾਤਾਰ ਆਪਣਾ ਪਿਆਰ ਬਰਸਾ ਰਹੇ ਹਨ।](https://feeds.abplive.com/onecms/images/uploaded-images/2023/09/24/7703e5f95e79bdd9e184ea914a89332725e64.jpg?impolicy=abp_cdn&imwidth=720)
ਇਸ ਵਿਚਾਲੇ ਜੋੜੇ ਦੀਆਂ ਮਹਿੰਦੀ ਅਤੇ ਸੰਗੀਤ ਫੰਕਸ਼ਨ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓ ਹੌਲੀ-ਹੌਲੀ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕਾ ਲਗਾਤਾਰ ਆਪਣਾ ਪਿਆਰ ਬਰਸਾ ਰਹੇ ਹਨ।
2/6
![ਇਸ ਵਿਚਾਲੇ ਪਰੀ ਦੀ ਮਹਿੰਦੀ ਫੰਕਸ਼ਨ ਨਾਲ ਜੁੜੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ। ਜਿਸ ਵਿੱਚ ਅਦਾਕਾਰਾ ਦਾ ਸਾਦਗੀ ਭਰਿਆ ਅੰਦਾਜ਼ ਸਭ ਦਾ ਧਿਆਨ ਖਿੱਚ ਰਿਹਾ ਹੈ।](https://feeds.abplive.com/onecms/images/uploaded-images/2023/09/24/0102a28ea03c8c25614af2f8ac53d601b6a87.jpg?impolicy=abp_cdn&imwidth=720)
ਇਸ ਵਿਚਾਲੇ ਪਰੀ ਦੀ ਮਹਿੰਦੀ ਫੰਕਸ਼ਨ ਨਾਲ ਜੁੜੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ। ਜਿਸ ਵਿੱਚ ਅਦਾਕਾਰਾ ਦਾ ਸਾਦਗੀ ਭਰਿਆ ਅੰਦਾਜ਼ ਸਭ ਦਾ ਧਿਆਨ ਖਿੱਚ ਰਿਹਾ ਹੈ।
3/6
![ਦਰਅਸਲ, ਇਸ ਤਸਵੀਰ ਵਿੱਚ ਪਰੀ ਆਪਣੇ ਰਿਸ਼ਤੇਦਾਰਾਂ ਨਾਲ ਵਿਖਾਈ ਦੇ ਰਹੀ ਹੈ।](https://feeds.abplive.com/onecms/images/uploaded-images/2023/09/24/12e442acf6f258cf573f3fa4daba86e00a042.jpg?impolicy=abp_cdn&imwidth=720)
ਦਰਅਸਲ, ਇਸ ਤਸਵੀਰ ਵਿੱਚ ਪਰੀ ਆਪਣੇ ਰਿਸ਼ਤੇਦਾਰਾਂ ਨਾਲ ਵਿਖਾਈ ਦੇ ਰਹੀ ਹੈ।
4/6
![ਇਸ ਤੋਂ ਇਲਾਵਾ ਪਰੀ ਅਤੇ ਰਾਘਵ ਦੀਆਂ ਸੰਗੀਤ ਫੰਕਸ਼ਨ ਨਾਲ ਜੁੜੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਵਿੱਚ ਪਰੀ ਅਤੇ ਰਾਘਵ ਸੰਗੀਤ ਦਾ ਆਨੰਦ ਮਾਣਦੇ ਵਿਖਾਈ ਦੇ ਰਹੇ ਹਨ।](https://feeds.abplive.com/onecms/images/uploaded-images/2023/09/24/b3f175f9618e96645793f935aabb5e6dac433.jpg?impolicy=abp_cdn&imwidth=720)
ਇਸ ਤੋਂ ਇਲਾਵਾ ਪਰੀ ਅਤੇ ਰਾਘਵ ਦੀਆਂ ਸੰਗੀਤ ਫੰਕਸ਼ਨ ਨਾਲ ਜੁੜੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਵਿੱਚ ਪਰੀ ਅਤੇ ਰਾਘਵ ਸੰਗੀਤ ਦਾ ਆਨੰਦ ਮਾਣਦੇ ਵਿਖਾਈ ਦੇ ਰਹੇ ਹਨ।
5/6
![ਇਸ ਵਿੱਚ ਦੋਵਾਂ ਦਾ ਇਹ ਅੰਦਾਜ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਵੇਖੋ ਈਟਾਈਮਸ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ।](https://feeds.abplive.com/onecms/images/uploaded-images/2023/09/24/855c4dcf7e16278430d865d9d76cdeb57021f.jpg?impolicy=abp_cdn&imwidth=720)
ਇਸ ਵਿੱਚ ਦੋਵਾਂ ਦਾ ਇਹ ਅੰਦਾਜ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਵੇਖੋ ਈਟਾਈਮਸ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ।
6/6
![ਇਸ ਤਸਵੀਰ ਵਿੱਚ ਪਰੀ ਅਤੇ ਰਾਘਵ ਨਾਲ ਪੰਜਾਬੀ ਗਾਇਕ ਨਵਰਾਜ ਹੰਸ ਵਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਨਵਰਾਜ ਹੰਸ ਵੱਲੋਂ ਵਿਆਹ ਵਿੱਚ ਖੂਬ ਰੌਣਕਾਂ ਲਗਾਈਆਂ ਹਨ।](https://feeds.abplive.com/onecms/images/uploaded-images/2023/09/24/fa0743f52d313bea0cd514acde28baef19cee.jpg?impolicy=abp_cdn&imwidth=720)
ਇਸ ਤਸਵੀਰ ਵਿੱਚ ਪਰੀ ਅਤੇ ਰਾਘਵ ਨਾਲ ਪੰਜਾਬੀ ਗਾਇਕ ਨਵਰਾਜ ਹੰਸ ਵਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਨਵਰਾਜ ਹੰਸ ਵੱਲੋਂ ਵਿਆਹ ਵਿੱਚ ਖੂਬ ਰੌਣਕਾਂ ਲਗਾਈਆਂ ਹਨ।
Published at : 24 Sep 2023 06:41 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)