ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਹੁਤ ਪੁਰਾਣਾ ਹੈ ਬਿਕਨੀ ਟਰੈਂਡ, ਸ਼ਰਮਿਲਾ ਟੈਗੋਰ ਤੋਂ ਡਿੰਪਲ ਕਪਾਡੀਆ ਦਾ ਬੋਲਡ ਅੰਦਾਜ਼ ਨੇ ਮਚਾਇਆ ਹੰਗਾਮਾ
![](https://feeds.abplive.com/onecms/images/uploaded-images/2021/06/10/1a973a87666a6e999d8dcf0763bb100d_original.jpg?impolicy=abp_cdn&imwidth=720)
1/6
![ਬਾਲੀਵੁੱਡ ਅਦਾਕਾਰਾਂ ਅੱਜ ਆਪਣੇ ਬੋਲਡ ਤੇ ਹੌਟ ਲੁਕ ਨਾਲ ਫੈਨਜ਼ ਨੂੰ ਐਟਰੈਕਟ ਕਰਦੀਆਂ ਹਨ। 70-80 ਦੇ ਦਹਾਕੇ 'ਚ ਵੀ ਕਈ ਬਾਲੀਵੁੱਡ ਹੀਰੋਇਨਾਂ ਨੇ ਵੀ ਬੈਰੀਅਰ ਤੋੜਦਿਆਂ ਆਪਣਾ ਬੋਲਡ ਅੰਦਾਜ਼ ਦਿਖਾਇਆ।](https://feeds.abplive.com/onecms/images/uploaded-images/2021/06/10/ff8ec09cfbbd408756dda8c11b8172f7f0792.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾਂ ਅੱਜ ਆਪਣੇ ਬੋਲਡ ਤੇ ਹੌਟ ਲੁਕ ਨਾਲ ਫੈਨਜ਼ ਨੂੰ ਐਟਰੈਕਟ ਕਰਦੀਆਂ ਹਨ। 70-80 ਦੇ ਦਹਾਕੇ 'ਚ ਵੀ ਕਈ ਬਾਲੀਵੁੱਡ ਹੀਰੋਇਨਾਂ ਨੇ ਵੀ ਬੈਰੀਅਰ ਤੋੜਦਿਆਂ ਆਪਣਾ ਬੋਲਡ ਅੰਦਾਜ਼ ਦਿਖਾਇਆ।
2/6
![ਬਾਲੀਵੁੱਡ ਅਦਾਕਾਰਾ ਸ਼ਰਮਿਲਾ ਟੈਗੋਰ ਬਾਲੀਵੁੱਡ ਦੀ ਪਹਿਲੀ ਅਦਾਕਾਰਾ ਹੈ ਜੋ ਵੱਡੇ ਪਰਦੇ 'ਤੇ ਬਿਕਨੀ 'ਚ ਦਿਖਾਈ ਦਿੱਤੀ।](https://feeds.abplive.com/onecms/images/uploaded-images/2021/06/10/059a5a73b2e19e3231988c18aa2138ec36a5d.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਸ਼ਰਮਿਲਾ ਟੈਗੋਰ ਬਾਲੀਵੁੱਡ ਦੀ ਪਹਿਲੀ ਅਦਾਕਾਰਾ ਹੈ ਜੋ ਵੱਡੇ ਪਰਦੇ 'ਤੇ ਬਿਕਨੀ 'ਚ ਦਿਖਾਈ ਦਿੱਤੀ।
3/6
![ਜੀਨਤ ਅਮਾਨ ਬਾਲੀਵੁੱਡ ਦੀ ਸਭ ਤੋਂ ਗੈਰਜੀਅਸ ਲੇਡੀ ਹੈ। ਉਨ੍ਹਾਂ ਦੀ ਗਲੈਮਰਸ ਲੁਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਸੀ।](https://feeds.abplive.com/onecms/images/uploaded-images/2021/06/10/0c209075bc26d29ab5aa81a93605c76fce147.jpg?impolicy=abp_cdn&imwidth=720)
ਜੀਨਤ ਅਮਾਨ ਬਾਲੀਵੁੱਡ ਦੀ ਸਭ ਤੋਂ ਗੈਰਜੀਅਸ ਲੇਡੀ ਹੈ। ਉਨ੍ਹਾਂ ਦੀ ਗਲੈਮਰਸ ਲੁਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਸੀ।
4/6
![ਡਿੰਪਲ ਕਪਾਡੀਆ ਬਹੁਤ ਘੱਟ ਉਮਰ 'ਚ ਬਾਲੀਵੁੱਡ 'ਚ ਪਾਪੂਲਰ ਰਹੀ ਹੈ। ਡਿੰਪਲ ਕਪਾਡੀਆ ਬਿਕਨੀ ਸੀਨ ਲਈ ਕਾਫੀ ਪਾਪੂਲਰ ਸੀ। ਇੱਥੋਂ ਤਕ ਕਿ ਬੌਬੀ 'ਚ ਉਹ ਚਟੌਪਲੈਸ ਵੀ ਹੋਈ।](https://feeds.abplive.com/onecms/images/uploaded-images/2021/06/10/1e4e45c541c71dee4d20337fedc1cd5ecbcca.jpg?impolicy=abp_cdn&imwidth=720)
ਡਿੰਪਲ ਕਪਾਡੀਆ ਬਹੁਤ ਘੱਟ ਉਮਰ 'ਚ ਬਾਲੀਵੁੱਡ 'ਚ ਪਾਪੂਲਰ ਰਹੀ ਹੈ। ਡਿੰਪਲ ਕਪਾਡੀਆ ਬਿਕਨੀ ਸੀਨ ਲਈ ਕਾਫੀ ਪਾਪੂਲਰ ਸੀ। ਇੱਥੋਂ ਤਕ ਕਿ ਬੌਬੀ 'ਚ ਉਹ ਚਟੌਪਲੈਸ ਵੀ ਹੋਈ।
5/6
![ਹੇਲੇਨ ਨੂੰ ਉਨ੍ਹਾਂ ਦੇ ਡਾਂਸਿੰਗ ਮੂਵਸ ਤੇ ਕੈਬਰਾ ਡਾਂਸ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸ਼ੌਰਟਸ ਤੇ ਟੂ ਪੀਸ ਕਈ ਡਾਂਸ ਨੰਬਰ ਦਿੱਤੇ ਸਨ।](https://feeds.abplive.com/onecms/images/uploaded-images/2021/06/10/fc1564666d5ed78422dc8857d8db1122d741c.jpg?impolicy=abp_cdn&imwidth=720)
ਹੇਲੇਨ ਨੂੰ ਉਨ੍ਹਾਂ ਦੇ ਡਾਂਸਿੰਗ ਮੂਵਸ ਤੇ ਕੈਬਰਾ ਡਾਂਸ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸ਼ੌਰਟਸ ਤੇ ਟੂ ਪੀਸ ਕਈ ਡਾਂਸ ਨੰਬਰ ਦਿੱਤੇ ਸਨ।
6/6
![ਪਰਵੀਨ ਬੌਬੀ ਨੇ ਉਸ ਦੌਰ ਦੀਆਂ ਸਾਰੀਆਂ ਹੀਰੋਇਨਾਂ ਨੂੰ ਆਪਣੀ ਬੋਲਡਨੈਸ, ਸਮਾਰਚਟਨੈਸ ਤੇ ਖੂਬਸੂਰਤੀ ਨਾਲ ਟੱਕਰ ਦਿੱਤੀ।](https://feeds.abplive.com/onecms/images/uploaded-images/2021/06/10/21bc482f8792741d530dca82a3bd78d5b692a.jpg?impolicy=abp_cdn&imwidth=720)
ਪਰਵੀਨ ਬੌਬੀ ਨੇ ਉਸ ਦੌਰ ਦੀਆਂ ਸਾਰੀਆਂ ਹੀਰੋਇਨਾਂ ਨੂੰ ਆਪਣੀ ਬੋਲਡਨੈਸ, ਸਮਾਰਚਟਨੈਸ ਤੇ ਖੂਬਸੂਰਤੀ ਨਾਲ ਟੱਕਰ ਦਿੱਤੀ।
Published at : 10 Jun 2021 07:49 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)