ਪੜਚੋਲ ਕਰੋ
ਸਲਮਾਨ ਖਾਨ ਤੋਂ ਬਾਅਦ ਹੁਣ ਇਸ ਸਟਾਰ ਨਾਲ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ, ਬਿੱਗ ਬੌਸ ਫੇਮ ਅਦਾਕਾਰਾ ਦੀ ਝੋਲੀ 'ਚ ਆਈ ਨਵੀਂ ਫਿਲਮ!
Shehnaaz Gill On New Project: ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਬਾਅਦ ਸ਼ਹਿਨਾਜ਼ ਬਾਰੇ ਖਬਰ ਹੈ ਕਿ ਜਲਦ ਹੀ ਅਭਿਨੇਤਰੀ ਆਪਣੇ ਨਵੇਂ ਪ੍ਰੋਜੈਕਟ 'ਤੇ ਕੰਮ ਕਰੇਗੀ, ਜਦਕਿ ਇਸ ਫਿਲਮ 'ਚ ਉਹ ਇਕ ਵੱਡੇ ਸਟਾਰ ਨਾਲ ਨਜ਼ਰ ਆਵੇਗੀ।
image source: instagram
1/6

ਬਿੱਗ ਬੌਸ 13 ਤੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਸ਼ਹਿਨਾਜ਼ ਗਿੱਲ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਈ ਸੀ, ਹੁਣ ਖਬਰ ਹੈ ਕਿ ਸ਼ਹਿਨਾਜ਼ ਦੀ ਝੋਲੀ 'ਚ ਇਕ ਹੋਰ ਵੱਡੀ ਫਿਲਮ ਆ ਗਈ ਹੈ।
2/6

ਜਦੋਂ ਤੋਂ ਸਲਮਾਨ ਖਾਨ ਦੀ ਫਿਲਮ ਨਾਲ ਆਪਣੀ ਸ਼ੁਰੂਆਤ ਕੀਤੀ ਹੈ, ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਦਾ ਇੱਕ ਵੱਖਰਾ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
Published at : 13 Jun 2023 08:01 AM (IST)
ਹੋਰ ਵੇਖੋ





















