ਪੜਚੋਲ ਕਰੋ
ਲੰਬੇ ਸਮੇਂ ਮਗਰੋਂ ਆਪਣੇ ਪੁਰਾਣੇ ਅੰਦਾਜ਼ 'ਚ ਦਿਖੀ ਸ਼ਹਿਨਾਜ਼ ਗਿੱਲ, ਤਸਵੀਰਾਂ ਦੇਖ ਕੇ ਫ਼ੈਨਜ ਵੀ ਹੋ ਜਾਣਗੇ ਖੁਸ਼
Shehnaaz_Gill_1
1/6

ਸ਼ਹਿਨਾਜ਼ ਗਿੱਲ ਹੁਣ ਆਪਣੇ ਪੁਰਾਣੇ ਅੰਦਾਜ਼ 'ਚ ਵਾਪਸੀ ਕਰ ਰਹੀ ਹੈ। ਸ਼ਹਿਨਾਜ਼ ਜੋ ਪਹਿਲਾਂ ਹਮੇਸ਼ਾ ਮਸਤੀ ਕਰਦੀ ਸੀ, ਉਹ ਆਪਣੇ ਸਾਥੀ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਸ਼ਾਂਤ ਹੋ ਗਈ ਸੀ। ਉਸ ਨੇ ਜਨਤਕ ਥਾਵਾਂ ਤੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ ਪਰ ਹੁਣ ਅਦਾਕਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਉਹੀ ਪੁਰਾਣੇ ਮਸਖਰੇ ਅੰਦਾਜ਼ ਵਾਲੀ ਸ਼ਹਿਨਾਜ਼ ਗਿੱਲ ਦਿਖੇਗੀ।
2/6

ਦਰਅਸਲ, ਹਾਲ ਹੀ 'ਚ ਸ਼ਹਿਨਾਜ਼ ਗਿੱਲ ਪੰਜਾਬ ਦੇ ਆਪਣੇ ਪਿੰਡ ਪਹੁੰਚੀ ਸੀ, ਜਿੱਥੇ ਉਨ੍ਹਾਂ ਨੇ ਖੂਬ ਮਸਤੀ ਕੀਤੀ। ਕਾਫੀ ਸਮੇਂ ਬਾਅਦ ਉਨ੍ਹਾਂ ਨੇ ਆਪਣੇ ਭਰਾ ਸ਼ਾਹਬਾਜ਼ ਬਦੇਸ਼ਾ ਨਾਲ ਵੀ ਮਸਤੀ ਕੀਤੀ।
Published at : 13 Apr 2022 10:38 AM (IST)
ਹੋਰ ਵੇਖੋ




















