ਪੜਚੋਲ ਕਰੋ
ਸ਼ਹਿਨਾਜ਼ ਗਿੱਲ ਦੀਆਂ ਹੌਟ ਅੰਦਾਜ਼ ‘ਚ ਲੇਟੈਸਟ ਤਸਵੀਰਾਂ, ਬਾਲੀਵੁੱਡ ਹਸੀਨਾਵਾਂ ਨੂੰ ਪਾਈ ਮਾਤ

ਸ਼ਹਿਨਾਜ਼ ਗਿੱਲ
1/6

ਹਾਲ ਹੀ ‘ਚ ਸ਼ਹਿਨਾਜ਼ ਗਿੱਲ ਨੇ ਗਜ਼ਬ ਦਾ ਟ੍ਰਾਂਸਫੋਰਮੇਸ਼ਨ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
2/6

ਸ਼ਹਿਨਾਜ਼ ਗਿੱਲ ਨੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
3/6

ਇਨ੍ਹਾਂ ਤਸਵੀਰਾਂ ‘ਚ ਸ਼ਹਿਨਾਜ਼ ਬੋਲਡ ਅੰਦਾਜ਼ ‘ਚ ਨਜ਼ਰ ਆ ਰਹੀ ਹੈ।
4/6

ਸ਼ਹਿਨਾਜ਼ ਗਿੱਲ ਇਕ ਤੋਂ ਵਧ ਕੇ ਇਕ ਪੋਜ਼ ਦੇ ਰਹੀ ਹੈ।
5/6

ਸ਼ਹਿਨਾਜ਼ ਦੀਆਂ ਇਹ ਖੂਬਸੂਰਤ ਤਸਵੀਰਾਂ ਸੈਲੀਬ੍ਰਿਟੀ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕਲਿੱਕ ਕੀਤੀਆਂ ਹਨ।
6/6

ਲੌਕਡਾਊਨ ‘ਚ ਸ਼ਹਿਨਾਜ਼ ਗਿੱਲ ਨੇ ਐਕਸਰਸਾਇਜ਼ ਤੇ ਡਾਈਟ ਜ਼ਰੀਏ ਆਪਣਾ ਕਾਫੀ ਵਜ਼ਨ ਘਟਾਇਆ ਹੈ।
Published at : 01 Sep 2021 10:07 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
