ਪੜਚੋਲ ਕਰੋ
(Source: ECI/ABP News)
ਵਿਆਹ ਦੀ ਚਰਚਾ ਦੌਰਾਨ ਦੁਲਹਨ ਬਣੀ ਦਿਖੀ ਸ਼੍ਰੱਧਾ ਕਪੂਰ, ਦੇਖੋ ਖੂਬਸੂਰਤ ਤਸਵੀਰਾਂ
![](https://feeds.abplive.com/onecms/images/uploaded-images/2021/09/01/6fdf65dca1e07e72ad73ea2858e6dd79_original.jpg?impolicy=abp_cdn&imwidth=720)
ਸ਼੍ਰੱਧਾ ਕਪੂਰ
1/6
![ਸ਼੍ਰੱਧਾ ਕਪੂਰ ਦੇ ਜਲਦ ਵਿਆਹ ਕਰਾਉਣ ਦੀ ਚਰਚਾ ਹੈ। ਫੋਟੋਗ੍ਰਾਫਰ ਰੋਹਨ ਸ੍ਰੇਸ਼ਠ ਦੇ ਨਾਲ ਸ਼੍ਰੱਧਾ ਦੇ ਅਫੇਅਰ ਦੀਆਂ ਖਬਰਾਂ ਹਨ।](https://feeds.abplive.com/onecms/images/uploaded-images/2021/09/01/7115538d40c467e71b548fa591bc9873f0a94.jpeg?impolicy=abp_cdn&imwidth=720)
ਸ਼੍ਰੱਧਾ ਕਪੂਰ ਦੇ ਜਲਦ ਵਿਆਹ ਕਰਾਉਣ ਦੀ ਚਰਚਾ ਹੈ। ਫੋਟੋਗ੍ਰਾਫਰ ਰੋਹਨ ਸ੍ਰੇਸ਼ਠ ਦੇ ਨਾਲ ਸ਼੍ਰੱਧਾ ਦੇ ਅਫੇਅਰ ਦੀਆਂ ਖਬਰਾਂ ਹਨ।
2/6
![ਇਸ ਦੌਰਾਨ ਸ਼੍ਰੱਧਾ ਦੁਲਹਨ ਦੇ ਲਿਬਾਸ ‘ਚ ਨਜ਼ਰ ਆਈ ਹੈ।](https://feeds.abplive.com/onecms/images/uploaded-images/2021/09/01/27e1fcbae10e36c9d58531cac629808c1a60d.jpeg?impolicy=abp_cdn&imwidth=720)
ਇਸ ਦੌਰਾਨ ਸ਼੍ਰੱਧਾ ਦੁਲਹਨ ਦੇ ਲਿਬਾਸ ‘ਚ ਨਜ਼ਰ ਆਈ ਹੈ।
3/6
![ਸ਼੍ਰੱਧਾ ਕਪੂਰ ਤਸਵੀਰਾਂ ‘ਚ ਨਜ਼ਰਾਂ ਝੁਕਾਈ ਖੂਬਸੂਰਤ ਪੋਜ਼ ‘ਚ ਬੈਠੀ ਹੈ।](https://feeds.abplive.com/onecms/images/uploaded-images/2021/09/01/119ae038c029d12db2c8a6445810c4d95c026.jpeg?impolicy=abp_cdn&imwidth=720)
ਸ਼੍ਰੱਧਾ ਕਪੂਰ ਤਸਵੀਰਾਂ ‘ਚ ਨਜ਼ਰਾਂ ਝੁਕਾਈ ਖੂਬਸੂਰਤ ਪੋਜ਼ ‘ਚ ਬੈਠੀ ਹੈ।
4/6
![ਹਾਲ ਹੀ ‘ਚ ਖਬਰ ਆਈ ਕਿ ਹੁਣ ਸ਼੍ਰੱਧਾ ਕਪੂਰ ਨੇ ਵਿਆਹ ਕਰਾਉਣ ਦਾ ਫੈਸਲਾ ਲਿਆ ਹੈ।](https://feeds.abplive.com/onecms/images/uploaded-images/2021/09/01/c47691bda3b62c0a4157a42513abc6556e1a7.jpeg?impolicy=abp_cdn&imwidth=720)
ਹਾਲ ਹੀ ‘ਚ ਖਬਰ ਆਈ ਕਿ ਹੁਣ ਸ਼੍ਰੱਧਾ ਕਪੂਰ ਨੇ ਵਿਆਹ ਕਰਾਉਣ ਦਾ ਫੈਸਲਾ ਲਿਆ ਹੈ।
5/6
![ਵੈਸੇ ਦੱਸ ਦੇਈਏ ਕਿ ਦੁਲਹਨ ਬਣੀ ਸ਼੍ਰੱਧਾ ਫਿਲਹਾਲ ਕੋਈ ਵਿਆਹ ਨਹੀਂ ਕਰਵਾਉਣ ਜਾ ਰਹੀ। ਬਲਕਿ ਇਹ ਉਨ੍ਹਾਂ ਦੇ ਬ੍ਰਾਇਡਲ ਫੋਟੋਸ਼ੂਟ ਦੀਆਂ ਤਸਵੀਰਾਂ ਹਨ।](https://feeds.abplive.com/onecms/images/uploaded-images/2021/09/01/7ac4879c9d14244120c4e23ad03895a0dd430.jpeg?impolicy=abp_cdn&imwidth=720)
ਵੈਸੇ ਦੱਸ ਦੇਈਏ ਕਿ ਦੁਲਹਨ ਬਣੀ ਸ਼੍ਰੱਧਾ ਫਿਲਹਾਲ ਕੋਈ ਵਿਆਹ ਨਹੀਂ ਕਰਵਾਉਣ ਜਾ ਰਹੀ। ਬਲਕਿ ਇਹ ਉਨ੍ਹਾਂ ਦੇ ਬ੍ਰਾਇਡਲ ਫੋਟੋਸ਼ੂਟ ਦੀਆਂ ਤਸਵੀਰਾਂ ਹਨ।
6/6
![ਸ਼੍ਰੱਧਾ ਦਾ ਇਹ ਲੁਕ ਆਉਣ ਵਾਲੀਆਂ ਦੁਲਹਨਾਂ ਲਈ ਪਰਫੈਕਟ ਆਈਡੀਆ ਹੋ ਸਕਦਾ ਹੈ।](https://feeds.abplive.com/onecms/images/uploaded-images/2021/09/01/cba9a5c61c43ac07f0995315bd5cef9438991.jpeg?impolicy=abp_cdn&imwidth=720)
ਸ਼੍ਰੱਧਾ ਦਾ ਇਹ ਲੁਕ ਆਉਣ ਵਾਲੀਆਂ ਦੁਲਹਨਾਂ ਲਈ ਪਰਫੈਕਟ ਆਈਡੀਆ ਹੋ ਸਕਦਾ ਹੈ।
Published at : 01 Sep 2021 11:57 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)