ਪੜਚੋਲ ਕਰੋ
(Source: ECI/ABP News)
Mrunal Thakur Pics: ਵ੍ਹਾਈਟ ਡ੍ਰੈੱਸ 'ਚ ਅਪਸਰਾ ਜਿਹੀ ਲੱਗੀ ਮਰੁਣਾਲ ਠਾਕੁਰ , ਐਥਨਿਕ ਲੁੱਕ 'ਚ 'ਸੀਤਾ ਰਾਮਮ' ਅਦਾਕਾਰਾ ਨੇ ਵਧਾਈ ਫੈਨਜ਼ ਦੀ ਧੜਕਨ
Mrunal Thakur Photos: ਬਾਲੀਵੁੱਡ ਅਦਾਕਾਰਾ ਮਰੁਣਾਲ ਠਾਕੁਰ ਨੇ ਆਪਣੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ 'ਸੀਤਾ ਰਾਮਮ' ਦਾ ਖੂਬਸੂਰਤ ਐਥਨਿਕ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਮਰੁਣਾਲ ਠਾਕੁਰ
1/8

Mrunal Thakur Photos: ਬਾਲੀਵੁੱਡ ਅਦਾਕਾਰਾ ਮਰੁਣਾਲ ਠਾਕੁਰ ਨੇ ਆਪਣੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ 'ਸੀਤਾ ਰਾਮਮ' ਦਾ ਖੂਬਸੂਰਤ ਐਥਨਿਕ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
2/8

ਬਾਲੀਵੁੱਡ ਅਦਾਕਾਰਾ ਮਰੁਣਾਲ ਠਾਕੁਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਸੀਤਾ ਰਾਮਮ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਫਿਲਮ 'ਸੀਤਾ ਰਾਮਮ' 5 ਅਗਸਤ ਨੂੰ ਪਰਦੇ 'ਤੇ ਦਸਤਕ ਦੇ ਚੁੱਕੀ ਹੈ। ਫਿਲਮ 'ਚ ਮਰੁਣਾਲ ਠਾਕੁਰ ਨਾਲ ਦੁਲਕਰ ਸਲਮਾਨ ਨਜ਼ਰ ਆ ਰਹੇ ਹਨ।
3/8

ਮਰੁਣਾਲ ਠਾਕੁਰ ਦਾ ਨਾਂ ਉਨ੍ਹਾਂ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੈ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ।
4/8

ਫਿਲਮ ਦੇ ਪ੍ਰਮੋਸ਼ਨ ਦੌਰਾਨ ਅਦਾਕਾਰਾ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਜਿਸ 'ਚ ਉਸ ਦਾ ਬੇਹੱਦ ਖੂਬਸੂਰਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
5/8

ਇਨ੍ਹਾਂ ਤਸਵੀਰਾਂ 'ਚ ਮਰੁਣਾਲ ਠਾਕੁਰ ਸਫੇਦ ਰੰਗ ਦੇ ਸ਼ਰਾਰਾ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
6/8

ਇਨ੍ਹਾਂ ਤਸਵੀਰਾਂ 'ਚ ਮਰੁਣਾਲ ਵ੍ਹਾਈਟ ਕਲਰ ਦੀ ਡਰੈੱਸ ਦੇ ਨਾਲ ਚਾਂਦੀ ਦੇ ਗਹਿਣੇ ਪਹਿਨ ਕੇ ਲੱਖਾਂ ਦਿਲਾਂ 'ਤੇ ਬਿਜਲੀ ਗਿਰਾਉਂਦੀ ਨਜ਼ਰ ਆ ਰਹੀ ਹੈ।
7/8

ਮਰੁਣਾਲ ਠਾਕੁਰ ਨੇ ਟੀਵੀ ਤੋਂ ਬਾਲੀਵੁੱਡ ਤੱਕ ਇਸ ਤਰ੍ਹਾਂ ਦਾ ਸਫਰ ਨਹੀਂ ਕੀਤਾ ਹੈ। ਇਸ ਦੇ ਲਈ ਅਦਾਕਾਰਾ ਨੇ ਕਾਫੀ ਮਿਹਨਤ ਕੀਤੀ ਹੈ।
8/8

ਦੱਸ ਦੇਈਏ ਕਿ ਮਰੁਣਾਲ ਟੀਵੀ ਸੀਰੀਅਲ ‘ਕੁਮਕੁਮ ਭਾਗਿਆ’ ਵਿੱਚ ਨਜ਼ਰ ਆ ਚੁੱਕੀ ਹੈ। ਸ਼ੋਅ 'ਚ ਉਨ੍ਹਾਂ ਦੇ ਬੁਲਬੁੱਲ ਦੇ ਕਿਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ।
Published at : 07 Aug 2022 08:21 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿੱਖਿਆ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
