ਪੜਚੋਲ ਕਰੋ
Gadar: 'ਗਦਰ' ਦੇ ਸੁਪਰਹਿੱਟ ਹੋਣ ਤੋਂ ਬਾਅਦ ਸੰਨੀ ਦਿਓਲ ਨੂੰ ਨਹੀਂ ਮਿਲਿਆ ਕੋਈ ਕੰਮ, ਤਾਰਾ ਸਿੰਘ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
Sunny Deol On Gadar: ਸਾਲ 2001 'ਚ ਰਿਲੀਜ਼ ਹੋਈ ਸੰਨੀ ਦਿਓਲ ਸਟਾਰਰ ਫਿਲਮ 'ਗਦਰ' ਬਲਾਕਬਸਟਰ ਸਾਬਤ ਹੋਈ ਸੀ। ਇਸ ਫਿਲਮ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਿਆ।
Sunny Deol On Gadar
1/6

ਇਸ ਫਿਲਮ 'ਚ ਸੰਨੀ ਦਿਓਲ ਦੇ ਸ਼ਾਨਦਾਰ ਕੰਮ ਦੀ ਵੀ ਕਾਫੀ ਤਾਰੀਫ ਹੋਈ ਸੀ। ਇਸ ਫਿਲਮ ਤੋਂ 22 ਸਾਲ ਬਾਅਦ ਰਿਲੀਜ਼ ਹੋਈ 'ਗਦਰ 2' ਵੀ ਬਾਕਸ ਆਫਿਸ 'ਤੇ 500 ਕਰੋੜ ਤੋਂ ਵੱਧ ਦਾ ਕਾਰੋਬਾਰ ਕਰਨ 'ਚ ਕਾਮਯਾਬ ਰਹੀ।
2/6

ਜੋ ਕਈ ਰਿਕਾਰਡ ਤੋੜ ਕੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਦਰ ਦੀ ਰਿਲੀਜ਼ ਤੋਂ ਬਾਅਦ ਸੰਨੀ ਦਿਓਲ ਨੂੰ ਇੰਡਸਟਰੀ 'ਚ ਕੰਮ ਵੀ ਨਹੀਂ ਮਿਲਿਆ ਸੀ।
Published at : 28 Aug 2023 11:45 AM (IST)
ਹੋਰ ਵੇਖੋ





















