ਪੜਚੋਲ ਕਰੋ
Sunny Leone: ਸਿਲਵਰ ਕਲਰ ਦੇ ਆਊਟਫਿਟ 'ਚ ਸੰਨੀ ਲਿਓਨ ਲਗੀ ਅਪਸਰਾ, ਤਸਵੀਰਾਂ ਦੇਖ ਕੇ ਦੀਵਾਨੇ ਹੋਏ ਪ੍ਰਸ਼ੰਸਕ
Sunny Leone Pics: ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਆਪਣੇ ਗਲੈਮਰਸ ਲੁੱਕ ਨਾਲ ਫਿਲਮ ਇੰਡਸਟਰੀ ਸਮੇਤ ਸੋਸ਼ਲ ਮੀਡੀਆ 'ਤੇ ਤਬਾਹੀ ਮਚਾ ਦਿੱਤੀ ਹੈ। ਉਨ੍ਹਾਂ ਦੀ ਬੋਲਡ ਅਦਾਵਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ
Sunny Leone
1/8

ਸੰਨੀ ਲਿਓਨ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਅਕਸਰ ਬੇਤਾਬ ਰਹਿੰਦੇ ਹਨ। ਪ੍ਰਸ਼ੰਸਕ ਆਪਣੀ ਪਸੰਦੀਦਾ ਅਦਾਕਾਰਾ ਦੀਆਂ ਤਸਵੀਰਾਂ 'ਤੇ ਬੇਅੰਤ ਪਿਆਰ ਦੀ ਬਰਸਾਤ ਕਰਦੇ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/8

ਅਭਿਨੇਤਰੀ ਸੰਨੀ ਲਿਓਨ ਸਿਲਵਰ ਕਲਰ ਦੀ ਚੋਲੀ ਅਤੇ ਸ਼ਰਾਰਾ ਵਿੱਚ ਬਹੁਤ ਹੀ ਸ਼ਾਨਦਾਰ ਅਤੇ ਗਲੈਮਰਸ ਲੱਗ ਰਹੀ ਹੈ।
3/8

ਸੰਨੀ ਲਿਓਨ ਨੇ ਆਪਣੀ ਬੋਲਡਨੈੱਸ ਨਾਲ ਧਮਾਲ ਮਚਾ ਦਿੱਤਾ ਹੈ, ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ।
4/8

ਸਨੀ ਲਿਓਨ ਨੇ ਚਮਕਦਾਰ ਪਹਿਰਾਵੇ 'ਚ ਆਪਣੇ ਕਿਲਰ ਸਟਾਈਲ ਨਾਲ ਪ੍ਰਸ਼ੰਸਕਾਂ ਨੂੰ ਬੇਤਾਬ ਕਰ ਦਿੱਤਾ ਹੈ। ਫੈਨਜ਼ ਉਸ ਦੇ ਲੁੱਕ ਦੀ ਕਾਫੀ ਤਾਰੀਫ ਕਰ ਰਹੇ ਹਨ।
5/8

ਅਭਿਨੇਤਰੀ ਸੰਨੀ ਲਿਓਨ ਘੱਟ ਤੋਂ ਘੱਟ ਮੇਕਅਪ ਅਤੇ ਗਹਿਣਿਆਂ ਨਾਲ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
6/8

ਅਭਿਨੇਤਰੀ ਸੰਨੀ ਲਿਓਨ ਪੋਰਨ ਇੰਡਸਟਰੀ ਤੋਂ ਬਾਅਦ ਜਦੋਂ ਤੋਂ ਬਾਲੀਵੁੱਡ 'ਚ ਆਈ ਹੈ, ਉਸ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਹੈ।
7/8

ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਆਪਣੀ ਹੌਟਨੈੱਸ ਫੈਲਾਉਂਦੀ ਰਹਿੰਦੀ ਹੈ। ਉਸ ਦੀ ਇੱਕ ਝਲਕ ਲਈ ਪ੍ਰਸ਼ੰਸਕ ਦੀਵਾਨੇ ਬਣੇ ਹੋਏ ਹਨ।
8/8

ਅਭਿਨੇਤਰੀ ਸੰਨੀ ਲਿਓਨ ਚਮਕਦਾਰ ਸਿਲਵਰ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ। ਅਦਾਕਾਰਾ ਸੰਨੀ ਲਿਓਨ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਗਲੈਮਰਸ ਅਤੇ ਹੌਟ ਟਿੱਪਣੀਆਂ ਕਰ ਰਹੇ ਹਨ।
Published at : 23 Feb 2023 01:47 PM (IST)
ਹੋਰ ਵੇਖੋ
Advertisement
Advertisement




















