ਪੜਚੋਲ ਕਰੋ
(Source: ECI/ABP News)
3 ਬੱਚਿਆਂ ਦੀ ਮਾਂ ਸੰਨੀ ਲਿਓਨ ਅੱਜ ਵੀ ਦਿਖਦੀ ਹੈ ਐਨੀ ਫਿੱਟ ,ਇਸ ਤਰ੍ਹਾਂ ਰੱਖਦੀ ਹੈ ਖੁਦ ਦਾ ਖਿਆਲ
Sunny Leone Looks : ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਅੱਜ ਵੀ ਕਾਫੀ ਫਿੱਟ ਨਜ਼ਰ ਆ ਰਹੀ ਹੈ। ਫੈਨਜ਼ ਉਸ ਦੇ ਹਰ ਲੁੱਕ 'ਤੇ ਕਾਇਲ ਹੋ ਜਾਂਦੇ ਹਨ। ਤੁਸੀਂ ਵੀ ਅਭਿਨੇਤਰੀ ਦੇ ਇਨ੍ਹਾਂ ਲੁੱਕਸ ਨੂੰ ਫਾਲੋ ਕਰ ਸਕਦੇ ਹੋ।
![Sunny Leone Looks : ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਅੱਜ ਵੀ ਕਾਫੀ ਫਿੱਟ ਨਜ਼ਰ ਆ ਰਹੀ ਹੈ। ਫੈਨਜ਼ ਉਸ ਦੇ ਹਰ ਲੁੱਕ 'ਤੇ ਕਾਇਲ ਹੋ ਜਾਂਦੇ ਹਨ। ਤੁਸੀਂ ਵੀ ਅਭਿਨੇਤਰੀ ਦੇ ਇਨ੍ਹਾਂ ਲੁੱਕਸ ਨੂੰ ਫਾਲੋ ਕਰ ਸਕਦੇ ਹੋ।](https://feeds.abplive.com/onecms/images/uploaded-images/2023/03/04/dd21bde3818219e17225b33f573dedd71677920531606345_original.jpg?impolicy=abp_cdn&imwidth=720)
Sunny Leone
1/6
![Sunny Leone Looks : ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਅੱਜ ਵੀ ਕਾਫੀ ਫਿੱਟ ਨਜ਼ਰ ਆ ਰਹੀ ਹੈ। ਫੈਨਜ਼ ਉਸ ਦੇ ਹਰ ਲੁੱਕ 'ਤੇ ਕਾਇਲ ਹੋ ਜਾਂਦੇ ਹਨ। ਤੁਸੀਂ ਵੀ ਅਭਿਨੇਤਰੀ ਦੇ ਇਨ੍ਹਾਂ ਲੁੱਕਸ ਨੂੰ ਫਾਲੋ ਕਰ ਸਕਦੇ ਹੋ।](https://feeds.abplive.com/onecms/images/uploaded-images/2023/03/04/226555a6b07e15f065f2df1eb3d4a227b93fe.jpg?impolicy=abp_cdn&imwidth=720)
Sunny Leone Looks : ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਅੱਜ ਵੀ ਕਾਫੀ ਫਿੱਟ ਨਜ਼ਰ ਆ ਰਹੀ ਹੈ। ਫੈਨਜ਼ ਉਸ ਦੇ ਹਰ ਲੁੱਕ 'ਤੇ ਕਾਇਲ ਹੋ ਜਾਂਦੇ ਹਨ। ਤੁਸੀਂ ਵੀ ਅਭਿਨੇਤਰੀ ਦੇ ਇਨ੍ਹਾਂ ਲੁੱਕਸ ਨੂੰ ਫਾਲੋ ਕਰ ਸਕਦੇ ਹੋ।
2/6
![ਸੰਨੀ ਲਿਓਨ ਤਿੰਨ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਕਾਫੀ ਫਿੱਟ ਨਜ਼ਰ ਆਉਂਦੀ ਹੈ। ਉਸ ਦੇ ਚਿਹਰੇ 'ਤੇ ਹਮੇਸ਼ਾ ਗਲੋਅ ਰਹਿੰਦਾ ਹੈ।](https://cdn.abplive.com/imagebank/default_16x9.png)
ਸੰਨੀ ਲਿਓਨ ਤਿੰਨ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਕਾਫੀ ਫਿੱਟ ਨਜ਼ਰ ਆਉਂਦੀ ਹੈ। ਉਸ ਦੇ ਚਿਹਰੇ 'ਤੇ ਹਮੇਸ਼ਾ ਗਲੋਅ ਰਹਿੰਦਾ ਹੈ।
3/6
![ਅਦਾਕਾਰਾ ਰੋਜ਼ਾਨਾ ਵਰਕਆਊਟ ਕਰਨ ਦੇ ਨਾਲ-ਨਾਲ ਆਪਣੀ ਡਾਈਟ 'ਚ ਹਮੇਸ਼ਾ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਦੀ ਹੈ। ਤੁਸੀਂ ਵੀ ਅਭਿਨੇਤਰੀ ਦੇ ਇਨ੍ਹਾਂ ਟਿਪਸ ਨੂੰ ਅਪਣਾ ਸਕਦੇ ਹੋ।](https://cdn.abplive.com/imagebank/default_16x9.png)
ਅਦਾਕਾਰਾ ਰੋਜ਼ਾਨਾ ਵਰਕਆਊਟ ਕਰਨ ਦੇ ਨਾਲ-ਨਾਲ ਆਪਣੀ ਡਾਈਟ 'ਚ ਹਮੇਸ਼ਾ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਦੀ ਹੈ। ਤੁਸੀਂ ਵੀ ਅਭਿਨੇਤਰੀ ਦੇ ਇਨ੍ਹਾਂ ਟਿਪਸ ਨੂੰ ਅਪਣਾ ਸਕਦੇ ਹੋ।
4/6
![ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਜਾਣਕਾਰੀ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਜਾਣਕਾਰੀ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
5/6
![ਹਾਲ ਹੀ 'ਚ ਉਸ ਨੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਫੀ ਸਟਾਈਲਿਸ਼ ਲੱਗ ਰਹੀ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਉਸ ਨੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਫੀ ਸਟਾਈਲਿਸ਼ ਲੱਗ ਰਹੀ ਹੈ।
6/6
![ਜੇਕਰ ਤੁਸੀਂ ਪਾਰਟੀ 'ਚ ਜਾਣ ਲਈ ਬੋਲਡ ਲੁੱਕ ਚਾਹੁੰਦੇ ਹੋ ਤਾਂ ਤੁਸੀਂ ਅਭਿਨੇਤਰੀ ਦੇ ਇਨ੍ਹਾਂ ਲੁੱਕਸ ਨੂੰ ਕਾਪੀ ਕਰ ਸਕਦੇ ਹੋ। ਸਾਰਿਆਂ ਦੀਆਂ ਨਜ਼ਰਾਂ ਤੁਹਾਡੇ 'ਤੇ ਟਿਕੀਆਂ ਰਹਿਣਗੀਆਂ।](https://cdn.abplive.com/imagebank/default_16x9.png)
ਜੇਕਰ ਤੁਸੀਂ ਪਾਰਟੀ 'ਚ ਜਾਣ ਲਈ ਬੋਲਡ ਲੁੱਕ ਚਾਹੁੰਦੇ ਹੋ ਤਾਂ ਤੁਸੀਂ ਅਭਿਨੇਤਰੀ ਦੇ ਇਨ੍ਹਾਂ ਲੁੱਕਸ ਨੂੰ ਕਾਪੀ ਕਰ ਸਕਦੇ ਹੋ। ਸਾਰਿਆਂ ਦੀਆਂ ਨਜ਼ਰਾਂ ਤੁਹਾਡੇ 'ਤੇ ਟਿਕੀਆਂ ਰਹਿਣਗੀਆਂ।
Published at : 04 Mar 2023 02:32 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)