ਪੜਚੋਲ ਕਰੋ
(Source: ECI/ABP News)
ਹਾਈ ਸਲਿਟ ਗੋਲਡਨ ਗਾਊਨ 'ਚ ਸੁਸ਼ਮਿਤਾ ਸੇਨ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਦੇਖ ਕੇ ਫੈਨਜ਼ ਨੇ ਦਿੱਤਾ ਇਹ ਰਿਐਕਸ਼ਨ
ਸੁਸ਼ਮਿਤਾ ਸੇਨ
1/6
![ਅਦਾਕਾਰਾ ਸੁਸ਼ਮਿਤਾ ਸੇਨ ਨੇ ਹਾਲ ਹੀ 'ਚ ਇਹ ਬੇਹੱਦ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।](https://cdn.abplive.com/imagebank/default_16x9.png)
ਅਦਾਕਾਰਾ ਸੁਸ਼ਮਿਤਾ ਸੇਨ ਨੇ ਹਾਲ ਹੀ 'ਚ ਇਹ ਬੇਹੱਦ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
2/6
![ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਸ ਲੇਟੈਸਟ ਸ਼ੂਟ 'ਚ ਸੁਸ਼ਮਿਤਾ ਸੇਨ ਗੋਲਡਨ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਸ ਲੇਟੈਸਟ ਸ਼ੂਟ 'ਚ ਸੁਸ਼ਮਿਤਾ ਸੇਨ ਗੋਲਡਨ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
3/6
![ਸੁਸ਼ਮਿਤਾ ਸੇਨ ਨੇ ਇਸ ਸ਼ੂਟ ਲਈ ਹਾਈ ਸਲਿਟ ਗੋਲਡਨ ਗਾਊਨ ਚੁਣਿਆ ਹੈ। ਮੇਕਅੱਪ ਦੀ ਗੱਲ ਕਰੀਏ ਤਾਂ ਇਸ 'ਚ ਉਹ ਮਿਨੀਮਲ ਮੇਕਅੱਪ 'ਚ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਸੁਸ਼ਮਿਤਾ ਸੇਨ ਨੇ ਇਸ ਸ਼ੂਟ ਲਈ ਹਾਈ ਸਲਿਟ ਗੋਲਡਨ ਗਾਊਨ ਚੁਣਿਆ ਹੈ। ਮੇਕਅੱਪ ਦੀ ਗੱਲ ਕਰੀਏ ਤਾਂ ਇਸ 'ਚ ਉਹ ਮਿਨੀਮਲ ਮੇਕਅੱਪ 'ਚ ਨਜ਼ਰ ਆ ਰਹੀ ਹੈ।
4/6
![ਇਸ ਸ਼ੂਟ ਦੀਆਂ ਤਸਵੀਰਾਂ ਆਪਣੇ ਫੈਨਜ਼ ਨਾਲ ਸਾਂਝੀਆਂ ਕਰਦੇ ਹੋਏ ਸੁਸ਼ਮਿਤਾ ਸੇਨ ਨੇ ਲਿਖਿਆ, ਇੱਕ ਫੋਕਸਡ ਪਰ ਬਿਖਰੀ ਮਹਿਲਾ।](https://cdn.abplive.com/imagebank/default_16x9.png)
ਇਸ ਸ਼ੂਟ ਦੀਆਂ ਤਸਵੀਰਾਂ ਆਪਣੇ ਫੈਨਜ਼ ਨਾਲ ਸਾਂਝੀਆਂ ਕਰਦੇ ਹੋਏ ਸੁਸ਼ਮਿਤਾ ਸੇਨ ਨੇ ਲਿਖਿਆ, ਇੱਕ ਫੋਕਸਡ ਪਰ ਬਿਖਰੀ ਮਹਿਲਾ।
5/6
![ਸੁਸ਼ਮਿਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਹਨਾਂ ਦੀ ਤਸਵੀਰ 'ਤੇ ਕਮੈਂਟ ਕਰਦੇ ਹੋਏ, ਇਕ ਫੈਨ ਨੇ ਲਿਖਿਆ ਕਿ ਉਹ ਇਸ ਪਹਿਰਾਵੇ ਵਿਚ ਬਹੁਤ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਸੁਸ਼ਮਿਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਹਨਾਂ ਦੀ ਤਸਵੀਰ 'ਤੇ ਕਮੈਂਟ ਕਰਦੇ ਹੋਏ, ਇਕ ਫੈਨ ਨੇ ਲਿਖਿਆ ਕਿ ਉਹ ਇਸ ਪਹਿਰਾਵੇ ਵਿਚ ਬਹੁਤ ਖੂਬਸੂਰਤ ਲੱਗ ਰਹੀ ਹੈ।
6/6
![ਇਸ ਦੇ ਨਾਲ ਹੀ ਇਕ ਹੋਰ ਫੈਨ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਸੁਸ਼ਮਿਤਾ ਸੇਨ ਉਨ੍ਹਾਂ ਲਈ ਆਈਡਲ ਹੈ ਅਤੇ ਉਨ੍ਹਾਂ ਦੇ ਸਟਾਈਲ ਸਟੇਟਮੈਂਟ ਨੂੰ ਫੌਲੋ ਕਰਦੀ ਹੈ।](https://cdn.abplive.com/imagebank/default_16x9.png)
ਇਸ ਦੇ ਨਾਲ ਹੀ ਇਕ ਹੋਰ ਫੈਨ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਸੁਸ਼ਮਿਤਾ ਸੇਨ ਉਨ੍ਹਾਂ ਲਈ ਆਈਡਲ ਹੈ ਅਤੇ ਉਨ੍ਹਾਂ ਦੇ ਸਟਾਈਲ ਸਟੇਟਮੈਂਟ ਨੂੰ ਫੌਲੋ ਕਰਦੀ ਹੈ।
Published at : 02 May 2022 06:31 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)