ਪੜਚੋਲ ਕਰੋ
TMKOC: 'ਤਾਰਕ ਮਹਿਤਾ...' ਦੀ 'ਬਬੀਤਾ ਜੀ' ਜਿਉਂਦੀ ਲਗਜ਼ਰੀ ਲਾਈਫ, ਜਾਣੋ ਮੁਨਮੁਨ ਦੱਤਾ ਇੱਕ ਐਪੀਸੋਡ ਲਈ ਕਿੰਨੀ ਫੀਸ ਵਸੂਲਦੀ
Munmun Dutta Fees: ਟੀਵੀ ਦਾ ਮਸ਼ਹੂਰ ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਹਮੇਸ਼ਾ ਹੀ ਦਰਸ਼ਕਾਂ ਦਾ ਪਸੰਦੀਦਾ ਰਿਹਾ ਹੈ। ਇੱਥੇ ਅਸੀਂ ਤੁਹਾਨੂੰ 'TMKOC' ਫੇਮ ਮੁਨਮੁਨ ਦੱਤਾ ਦੀ ਨੈੱਟਵਰਥ ਬਾਰੇ ਦੱਸਣ ਜਾ ਰਹੇ ਹਾਂ।
Munmun Dutta Fees
1/7

ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ ਨੂੰ ਇੰਸਟਾਗ੍ਰਾਮ 'ਤੇ 80 ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।
2/7

ਸਭ ਤੋਂ ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਦਿਖਾਏ ਗਏ ਹਰ ਕਿਰਦਾਰ ਨੂੰ ਲੋਕ ਪਸੰਦ ਕਰਦੇ ਹਨ। ਇਨ੍ਹਾਂ 'ਚੋਂ ਇੱਕ ਹੈ ਅਦਾਕਾਰਾ ਮੁਨਮੁਨ ਦੱਤਾ, ਜਿਸ ਨੂੰ ਇਸ ਸ਼ੋਅ ਤੋਂ ਸਭ ਤੋਂ ਜ਼ਿਆਦਾ ਪਛਾਣ ਮਿਲੀ ਹੈ।
Published at : 16 Mar 2024 12:45 PM (IST)
ਹੋਰ ਵੇਖੋ





















