ਪੜਚੋਲ ਕਰੋ
In Pics: ਇਨ੍ਹਾਂ ਖੂਬਸੂਰਤ ਅਭਿਨੇਤਰੀਆਂ ਨੇ ਫ਼ਿਲਮਾਂ 'ਚ ਕੱਢੀਆਂ ਰੱਜ ਕੇ ਗਾਲ੍ਹਾਂ... ਲਿਸਟ ਦੇਖ ਕੇ ਰਹਿ ਜਾਵੋਗੇ ਹੈਰਾਨ
ਬਾਲੀਵੁੱਡ ਅਭਿਨੇਤਰੀਆਂ ਅਕਸਰ ਆਪਣੇ ਕੂਲ ਲੁੱਕ ਅਤੇ ਚੰਗੇ ਵਿਵਹਾਰ ਲਈ ਜਾਣੀਆਂ ਜਾਂਦੀਆਂ ਹਨ, ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਸੁੰਦਰੀਆਂ ਨਾਲ ਜਾਣੂ ਕਰਵਾਵਾਂਗੇ ਜੋ ਫਿਲਮਾਂ ਵਿੱਚ ਗਾਲ੍ਹਾਂ ਕੱਢਣ ਤੋਂ ਨਹੀਂ ਝਿਜਕਦੀਆਂ ਸਨ।
ਇਨ੍ਹਾਂ ਖੂਬਸੂਰਤ ਅਭਿਨੇਤਰੀਆਂ ਨੇ ਫ਼ਿਲਮਾਂ 'ਚ ਕੱਢੀਆਂ ਰੱਜ ਕੇ ਗਾਲ੍ਹਾਂ... ਲਿਸਟ ਦੇਖ ਕੇ ਰਹਿ ਜਾਵੋਗੇ ਹੈਰਾਨ
1/6

ਤੱਬੂ- ਹਾਲ ਹੀ 'ਚ ਫਿਲਮ 'ਕੁੱਤੇ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਵਿੱਚ ਤੱਬੂ ਇੱਕ ਵਾਰ ਫਿਰ ਇੱਕ ਮਜ਼ਬੂਤ ਪੁਲਿਸ ਅਫਸਰ ਦੇ ਰੋਲ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਭਿਨੇਤਰੀ ਨੂੰ ਫਿਲਮ 'ਚ ਕਾਫੀ ਗਾਲ੍ਹਾਂ ਕੱਢਦੇ ਵੀ ਦੇਖਿਆ ਗਿਆ ਹੈ।
2/6

ਰਾਧਿਕਾ ਮਦਾਨ- ਅਭਿਨੇਤਰੀ ਰਾਧਿਕਾ ਵੀ ਫਿਲਮ 'ਕੁੱਤੇ' ਦਾ ਹਿੱਸਾ ਹੈ ਅਤੇ ਉਹ ਫਿਲਮ 'ਚ ਕਾਫੀ ਗਾਲ੍ਹਾਂ ਕੱਢਦੀ ਵੀ ਨਜ਼ਰ ਆ ਚੁੱਕੀ ਹੈ। ਅਦਾਕਾਰਾ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
Published at : 22 Dec 2022 04:05 PM (IST)
ਹੋਰ ਵੇਖੋ





















