ਪੜਚੋਲ ਕਰੋ
Tara Sutaria ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ ਨੇ ਚੜ੍ਹਾਇਆ ਇੰਟਰਨੈੱਟ ਦਾ ਪਾਰਾ, ਮਾਰੋ ਝਾਤ

tara_sutaria_1
1/6

ਬਾਲੀਵੁੱਡ ਐਕਟਰਸ ਤਾਰਾ ਸੁਤਾਰੀਆ ਦੀ ਫਿਲਮ 'ਟੜਪ' ਅਗਲੇ ਮਹੀਨੇ 3 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਤਾਰਾ ਸੁਤਾਰੀਆ ਅਤੇ ਅਹਾਨ ਸ਼ੈੱਟੀ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੌਰਾਨ ਤਾਰਾ ਦੀ ਨਵੀਂ ਲੁੱਕ ਇੰਟਰਨੈੱਟ 'ਤੇ ਹੰਗਾਮਾ ਮਚਾ ਰਹੀ ਹੈ।
2/6

ਦਰਅਸਲ, ਤਾਰਾ ਸੁਤਾਰੀਆ ਨੂੰ ਇੱਕ ਵਾਰ ਫਿਲਮ ਦੀ ਪ੍ਰਮੋਸ਼ਨ ਕਰਦੇ ਦੇਖਿਆ ਗਿਆ ਹੈ, ਇਨ੍ਹਾਂ ਤਸਵੀਰਾਂ ਵਿੱਚ ਤਾਰਾ ਆਪਣੀ ਵੈਨਿਟੀ ਦੇ ਕੋਲ ਨਜ਼ਰ ਆਈ।
3/6

ਇਸ ਫੋਟੋ 'ਚ ਤਾਰਾ ਸੁਤਾਰੀਆ ਕ੍ਰੋਪ ਟਾਪ ਅਤੇ ਚਿੱਟੇ ਰੰਗ ਦੀ ਪੈਂਟ ਪਹਿਨ ਕੇ ਉੱਪਰੋਂ ਟਾਈਗਰ ਪ੍ਰਿੰਟਿਡ ਜੈਕੇਟ ਪਾਈ ਨਜ਼ਰ ਆ ਰਹੀ ਹੈ।
4/6

ਫੋਟੋ 'ਚ ਤਾਰਾ ਸੁਤਾਰੀਆ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦੇ ਇਨ੍ਹਾਂ ਕਾਤਲਾਨਾ ਅਦਾਵਾਂ ਨੇ ਇੱਕ ਵਾਰ ਫਿਰ ਪ੍ਰਸ਼ੰਸਕਾਂ ਦੀ ਧੜਕਣ ਤੇਜ਼ ਕਰ ਦਿੱਤੀ ਹੈ।
5/6

ਇਸ ਫੋਟੋ 'ਚ ਤਾਰਾ ਸੁਤਾਰੀਆ ਕਾਫੀ ਖੂਬਸੂਰਤ ਲੱਗ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀਆਂ ਇਹ ਤਸਵੀਰਾਂ ਸਾਹਮਣੇ ਆਉਂਦੇ ਹੀ ਇੰਟਰਨੈੱਟ 'ਤੇ ਵਾਇਰਲ ਹੋਣ ਲੱਗੀਆਂ ਹਨ।
6/6

ਤਾਰਾ ਸੁਤਾਰੀਆ ਦੀਆਂ ਇਹ ਤਸਵੀਰਾਂ ਉਸ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਤਿਆਰ ਹਨ।
Published at : 27 Nov 2021 04:11 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
