ਪੜਚੋਲ ਕਰੋ
Death: ਮਸ਼ਹੂਰ ਅਦਾਕਾਰ ਦੀਆਂ ਨਿਕਲੀਆਂ ਧਾਹਾਂ, ਧੀ ਦੇ ਅੰਤਿਮ ਸਸਕਾਰ ਮੌਕੇ ਪੂਰੀ ਤਰ੍ਹਾਂ ਟੁੱਟਿਆ
Tishaa Kumar: ਇਨ੍ਹੀਂ ਦਿਨੀਂ ਮਨੋਰੰਜਨ ਜਗਤ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਦੱਸ ਦੇਈਏ ਕਿ ਗੁਲਸ਼ਨ ਕੁਮਾਰ ਦੇ ਭਰਾ ਕਿਸ਼ਨ ਕੁਮਾਰ 'ਤੇ ਦੇ ਘਰ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
Tishaa Kumar
1/5

ਦਰਅਸਲ, ਕਿਸ਼ਨ ਕੁਮਾਰ ਦੀ ਜਵਾਨ ਧੀ ਤਿਸ਼ਾ ਕੁਮਾਰ ਇਸ ਦੁਨੀਆਂ ਨੂੰ ਸਿਰਫ 20 ਸਾਲ ਦੀ ਉਮਰ ਵਿੱਚ ਹੀ ਅਲਵਿਦਾ ਕਹਿ ਗਈ ਹੈ। ਕਿਸ਼ਨ ਕੁਮਾਰ ਆਪਣੀ 20 ਸਾਲ ਦੀ ਧੀ ਨੂੰ ਗੁਆਉਣ ਤੋਂ ਬਾਅਦ ਬੇਹੱਦ ਦੁੱਖੀ ਹਨ।
2/5

ਕਿਸ਼ਨ ਕੁਮਾਰ ਦੀ ਧੀ ਤਿਸ਼ਾ ਕੁਮਾਰ ਪਿਛਲੇ ਕਾਫੀ ਸਮੇਂ ਤੋਂ ਜ਼ੇਰੇ ਇਲਾਜ ਸੀ ਅਤੇ ਕੈਂਸਰ ਨਾਲ ਲੜਾਈ ਲੜ ਰਹੀ ਸੀ। ਜਿਵੇਂ ਹੀ ਕਿਸ਼ਨ ਕੁਮਾਰ ਨੇ ਆਪਣੀ ਧੀ ਦੀ ਅਰਥੀ ਨੂੰ ਮੋਢਾ ਦਿੱਤਾ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਉਹ ਅੰਦਰੋਂ ਟੁੱਟ ਗਿਆ। ਧੀ ਦੀ ਮੌਤ ਨਾਲ ਕਿਸ਼ਨ ਕੁਮਾਰ ਸਣੇ ਪੂਰਾ ਪਰਿਵਾਰ ਬੇਹੱਦ ਦੁਖੀ ਹੈ।
Published at : 23 Jul 2024 08:19 PM (IST)
ਹੋਰ ਵੇਖੋ





















