ਪੜਚੋਲ ਕਰੋ
Bollywood Story: ਇਸ ਅਦਾਕਾਰਾ ਨਾਲ ਸ਼ੂਟਿੰਗ ਦੌਰਾਨ Rape ਦੀ ਹੋਈ ਸੀ ਕੋਸ਼ਿਸ਼, ਜਾਣੋ ਕਿਵੇਂ ਦਰਦਨਾਕ ਹਾਦਸੇ ਤੋਂ ਬਾਅਦ ਛੱਡੀ ਇੰਡਸਟਰੀ
Archana Joglekar Life Facts: ਅਰਚਨਾ ਜੋਗਲੇਕਰ ਦਾ ਨਾਂ 90 ਦੇ ਦਹਾਕੇ 'ਚ ਬਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਸੀ।
Archana Joglekar Life Facts
1/7

ਜਿਸ ਨੇ ਨਾ ਸਿਰਫ ਆਪਣੀ ਐਕਟਿੰਗ ਲਈ ਬਲਕਿ ਆਪਣੀ ਖੂਬਸੂਰਤੀ ਅਤੇ ਡਾਂਸ ਮੂਵਜ਼ ਲਈ ਵੀ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਸੀ। ਪਰ ਫਿਰ ਅਦਾਕਾਰਾ ਦੇ ਕਰੀਅਰ ਵਿੱਚ ਕੁਝ ਅਜਿਹਾ ਹੋਇਆ ਕਿ ਉਹ ਫਿਲਮਾਂ ਦੇ ਨਾਲ-ਨਾਲ ਆਪਣੇ ਦੇਸ਼ ਤੋਂ ਦੂਰ ਹੋ ਗਈ। ਆਓ ਜਾਣਦੇ ਹਾਂ ਪੂਰੀ ਕਹਾਣੀ....
2/7

ਅਰਚਨਾ ਦਾ ਨਾਂ ਫਿਲਮਾਂ ਦੇ ਨਾਲ-ਨਾਲ ਟੀਵੀ ਇੰਡਸਟਰੀ 'ਚ ਵੀ ਕਾਫੀ ਮਸ਼ਹੂਰ ਸੀ। ਅਦਾਕਾਰਾ ਨੇ ਆਪਣੇ ਕਰੀਅਰ 'ਚ 'ਕਿੱਸਾ ਸ਼ਾਂਤੀ ਕਾ', 'ਕਰਨਭੂਮੀ' ਅਤੇ 'ਫੂਲਵਤੀ' ਵਰਗੇ ਮਸ਼ਹੂਰ ਟੀਵੀ ਸ਼ੋਅਜ਼ 'ਚ ਕੰਮ ਕੀਤਾ ਸੀ।
Published at : 10 Jun 2023 11:28 AM (IST)
ਹੋਰ ਵੇਖੋ





















