ਪੜਚੋਲ ਕਰੋ
Sardar Udham Trailer Lunch: ਸਰਦਾਰ ਊਧਮ ਦੇ ਟ੍ਰੇਲਰ ਲੌਂਚ 'ਤੇ ਵਿੰਟੇਜ ਕਾਰ 'ਚ ਵਿੱਕੀ ਕੌਸ਼ਲ ਦੀ ਸ਼ਾਨਦਾਰ ਐਂਟਰੀ, ਦੇਖੋ ਤਸਵੀਰਾਂ

ਵਿੱਕੀ ਕੌਸ਼ਲ
1/7

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਆਉਣ ਵਾਲੀ ਮੋਸਟ ਅਵੇਟੇਡ ਫ਼ਿਲਮ ਸਰਦਾਰ ਊਧਮ ਸਿੰਘ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫ਼ਿਲਮ 'ਚ ਵਿੱਕੀ ਕੌਸ਼ਲ, ਊਧਮ ਦੀ ਭੂਮਿਕਾ 'ਚ ਦਿਖਾਈ ਦੇਣਗੇ। ਫ਼ਿਲਮ ਦੇ ਟ੍ਰੇਲਰ ਲੌਂਚ ਕਰਕੇ ਵਿੱਕੀ ਕੌਸ਼ਲ ਨੇ ਧਮਾਕੇਦਾਰ ਐਂਟਰੀ ਲਈ।
2/7

ਇਸ ਦੌਰਾਨ ਵਿੱਕੀ ਟ੍ਰਾਡੀਸ਼ਨਲ ਲੁਕ 'ਚ ਨਜ਼ਰ ਆਏ। ਵਿੱਕੀ ਕੌਸ਼ਲ ਦਾ ਇਹ ਲੁਕ ਇੰਟਰਨੈੱਟ 'ਤੇ ਧੂਮ ਮਚਾ ਰਿਹਾ ਹੈ।
3/7

ਫ਼ਿਲਮ ਦਾ ਟ੍ਰੇਲਰ ਕਾਫੀ ਦਮਦਾਰ ਹੈ। ਇਕ ਵਾਰ ਫਿਰ ਤੋਂ ਵਿੱਕੀ ਕੌਸ਼ਲ ਨੇ ਆਪਣੀ ਅਦਾਕਾਰੀ ਨਾਲ ਕਿਰਦਾਰ 'ਚ ਜਾਨ ਪਾ ਦਿੱਤੀ।
4/7

ਸਰਦਾਰ ਊਧਮ ਸਿੰਘ ਇਸ ਸਾਲ ਦੁਸ਼ਹਿਰੇ ਮੌਕੇ ਥੀਏਟਰ ਨਹੀਂ ਬਲਕਿ ਓਟੀਟੀ ਪਲੇਟਫਾਰਮ ਐਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤੀ ਜਾਵੇਗੀ।
5/7

ਸਰਦਾਰ ਊਧਮ ਸਿੰਘ ਜਨਰਲ ਓਡਵਾਇਰ ਨੂੰ ਗੋਲ਼ੀ ਮਾਰ ਦਿੱਤੀ ਸੀ।
6/7

ਇਸ ਮੋਸਟ ਅਵੇਟੇਡ ਫ਼ਿਲਮ ਨੂੰ 16 ਅਕਤੂਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੇ ਡਾਇਰੈਕਟਰ ਸ਼ੁਜੀਤ ਸਰਕਾਰ ਹੈ। ਫ਼ਿਲਮ 'ਚ ਵਿੱਕੀ ਦੇ ਨਾਲ ਬਨੀਤਾ ਸੰਘੂ ਵੀ ਮੁੱਖ ਭੂਮਿਕਾ 'ਚ ਦਿਖੇਗੀ ਜੋਕਿ ਫ਼ਿਲਮ ਅਕਤੂਬਰ 'ਚ ਨਜ਼ਰ ਆਈ ਸੀ।
7/7

ਫੈਨਜ਼ ਇਸ ਫ਼ਿਲਮ ਦਾ ਪਹਿਲੇ ਹੀ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਉੱਥੇ ਹੀ ਹੁਣ ਫ਼ਿਲਮ ਦੇ ਟ੍ਰੇਲਰ ਨੇ ਐਕਸਾਈਟਮੈਂਟ ਕਈ ਗੁਣਾ ਵਧਾ ਦਿੱਤੀ ਹੈ।
Published at : 30 Sep 2021 05:17 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਪੰਜਾਬ
ਅਪਰਾਧ
Advertisement
ਟ੍ਰੈਂਡਿੰਗ ਟੌਪਿਕ
