ਪੜਚੋਲ ਕਰੋ
ਭੋਲੇ ਸ਼ੰਕਰ ਦੇ ਵੱਡੇ ਭਗਤ Vicky Kaushal, ਗੰਗਾ 'ਚ ਲਾਈ ਡੁੱਬਕੀ ਦੀ ਵੀਡੀਓ ਵਾਇਰਲ
Vicky Kaushal
1/6

ਵਿੱਕੀ ਕੌਸ਼ਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗੰਗਾ ਨਦੀ 'ਚ ਹੱਥ ਜੋੜ ਕੇ ਸੂਰਜ ਨੂੰ ਮੱਥਾ ਟੇਕਦੇ ਨਜ਼ਰ ਆ ਰਹੇ ਹਨ।
2/6

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਕਿਸੇ ਜਾਣ-ਪਛਾਣ ਦੀ ਲੋੜ ਨਹੀਂ। ਤੁਸੀਂ ਸਾਰਿਆਂ ਨੇ ਉਸ ਦੀ ਵਧਦੀ ਪ੍ਰਸਿੱਧੀ ਤੇ ਉਸ ਦੀਆਂ ਸ਼ਾਨਦਾਰ ਫਿਲਮਾਂ ਦੀ ਸਫਲਤਾ ਨੂੰ ਦੇਖਿਆ ਹੋਵੇਗਾ।
Published at : 21 Apr 2022 02:48 PM (IST)
ਹੋਰ ਵੇਖੋ





















