ਪੜਚੋਲ ਕਰੋ
ਐਕਟਿੰਗ ਤੋਂ ਪਹਿਲਾਂ ਕੀ ਕੰਮ ਕਰਦੀ ਸੀ Dipika Kakar ? ਅੱਜ-ਕੱਲ੍ਹ ਟੀਵੀ ਤੋਂ ਦੂਰ ਇਸ ਦੇ ਜ਼ਰੀਏ ਕਮਾਉਂਦੀ ਹੈ ਖ਼ੂਬ ਪੈਸੇ
Dipika Kakar Profession Before Acting : ਟੀਵੀ ਅਦਾਕਾਰਾ ਦੀਪਿਕਾ ਕੱਕੜ 'ਸਸੁਰਾਲ ਸਿਮਰ ਕਾ' ਲਈ ਜਾਣੀ ਜਾਂਦੀ ਹੈ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਉਹ ਐਕਟਿੰਗ ਤੋਂ ਪਹਿਲਾਂ ਕੀ ਕੰਮ ਕਰਦੀ ਸੀ? ਆਓ ਜਾਣਦੇ ਹਾਂ।
Dipika Kakar
1/8

Dipika Kakar Profession Before Acting : ਟੀਵੀ ਅਦਾਕਾਰਾ ਦੀਪਿਕਾ ਕੱਕੜ 'ਸਸੁਰਾਲ ਸਿਮਰ ਕਾ' ਲਈ ਜਾਣੀ ਜਾਂਦੀ ਹੈ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਉਹ ਐਕਟਿੰਗ ਤੋਂ ਪਹਿਲਾਂ ਕੀ ਕੰਮ ਕਰਦੀ ਸੀ? ਆਓ ਜਾਣਦੇ ਹਾਂ।
2/8

ਦੀਪਿਕਾ ਕੱਕੜ ਨੇ ਸਾਲ 2010 'ਚ ਛੋਟੇ ਪਰਦੇ 'ਤੇ ਕਦਮ ਰੱਖਿਆ ਸੀ। ਉਨ੍ਹਾਂ ਦਾ ਪਹਿਲਾ ਸੀਰੀਅਲ 'ਨੀਰ ਭਰੇ ਤੇਰੇ ਨੈਨਾ ਦੇਵੀ' ਸ਼ੋਅ 'ਚ ਉਹ 'ਲਕਸ਼ਮੀ' ਬਣੀ ਸੀ।
Published at : 23 Mar 2023 06:02 PM (IST)
ਹੋਰ ਵੇਖੋ