ਪੜਚੋਲ ਕਰੋ
ਯਸ਼ ਤੋਂ ਲੈ ਕੇ ਰਵੀਨਾ ਟੰਡਨ ਤੱਕ, KGF 2 ਲਈ ਇਨ੍ਹਾਂ ਸਿਤਾਰਿਆਂ ਨੂੰ ਮਿਲੀ ਕਰੋੜਾਂ ਦੀ ਫੀਸ
Yash to Raveena Tandon
1/6

ਬਾਕਸ ਆਫਿਸ 'ਤੇ 'KGF ਚੈਪਟਰ 2' ਦਾ ਡੰਕਾ ਪੂਰੇ ਜ਼ੋਰਾਂ ਨਾਲ ਵੱਜ ਰਿਹਾ ਹੈ। ਐਕਸ਼ਨ ਨਾਲ ਭਰਪੂਰ ਇਸ ਫ਼ਿਲਮ ਨੂੰ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਡਾਇਰੈਕਟ ਕੀਤਾ ਹੈ। ਇਸ ਦੇ ਨਾਲ ਹੀ ਇਸ ਫਿਲਮ 'ਚ ਅਭਿਨੇਤਾ ਯਸ਼ ਮੁੱਖ ਭੂਮਿਕਾ 'ਚ ਨਜ਼ਰ ਆਏ ਹਨ। ਫਿਲਮ 'ਚ ਯਸ਼ ਦੇ ਨਾਲ ਸੰਜੇ ਦੱਤ, ਰਵੀਨਾ ਟੰਡਨ ਵੀ ਮੁੱਖ ਭੂਮਿਕਾਵਾਂ 'ਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਨੇ ਰਿਲੀਜ਼ ਦੇ ਚਾਰ ਦਿਨਾਂ ਦੇ ਅੰਦਰ ਹੀ 500 ਕਰੋੜ ਰੁਪਏ ਕਮਾ ਲਏ ਸਨ। ਹਾਲਾਂਕਿ, ਅੱਜ ਅਸੀਂ ਤੁਹਾਨੂੰ ਇਸ ਫਿਲਮ ਦੀ ਸਟਾਰ ਕਾਸਟ ਦੁਆਰਾ ਪ੍ਰਾਪਤ ਕੀਤੀ ਗਈ ਫੀਸ ਬਾਰੇ ਦੱਸਾਂਗੇ।
2/6

ਸ਼੍ਰੀਨਿਧੀ ਸ਼ੈਟੀ: ਫਿਲਮ 'ਚ ਰੀਨਾ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਸ਼੍ਰੀਨਿਧੀ ਬਾਰੇ ਖਬਰਾਂ ਹਨ ਕਿ 'ਕੇਜੀਐਫ ਚੈਪਟਰ 2' ਲਈ 3 ਕਰੋੜ ਰੁਪਏ ਦੀ ਫੀਸ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ 'ਕੇਜੀਐਫ ਚੈਪਟਰ 1' ਦੇ ਮੁਕਾਬਲੇ ਚੈਪਟਰ 2 ਵਿੱਚ ਸ਼੍ਰੀਨਿਧੀ ਦਾ ਰੋਲ ਵੱਡਾ ਹੈ।
Published at : 21 Apr 2022 12:27 PM (IST)
ਹੋਰ ਵੇਖੋ





















