ਪੜਚੋਲ ਕਰੋ
(Source: ECI/ABP News)
Bombay Times Fashion Week Day 2: ਪਿੰਕ ਲਹਿੰਗੇ 'ਚ Divya Khosla Kumar ਨੇ ਰੈਂਪ 'ਤੇ ਬਿਖੇਰੇ ਜਲਵੇ, ਦੇਖੋ ਇਹ ਬੇਹੱਦ ਖੂਬਸੂਰਤ ਤਸਵੀਰਾਂ
1
1/6
![ਬੰਬੇ ਟਾਈਮਜ਼ ਫੈਸ਼ਨ ਵੀਕ ਦਾ ਦੂਜਾ ਦਿਨ ਸ਼ਨੀਵਾਰ ਨੂੰ ਬਹੁਤ ਵਧੀਆ ਰਿਹਾ। ਦੂਜੇ ਦਿਨ ਦਿਵਿਆ ਖੋਸਲਾ ਕੁਮਾਰ, ਸ਼ਮਾ ਸਿਕੰਦਰ ਸਮੇਤ ਕਈ ਸੈਲੇਬ੍ਰਿਟੀਜ਼ ਨੇ ਰੈਂਪ 'ਤੇ ਧਮਾਲਾਂ ਪਾਈਆਂ।](https://cdn.abplive.com/imagebank/default_16x9.png)
ਬੰਬੇ ਟਾਈਮਜ਼ ਫੈਸ਼ਨ ਵੀਕ ਦਾ ਦੂਜਾ ਦਿਨ ਸ਼ਨੀਵਾਰ ਨੂੰ ਬਹੁਤ ਵਧੀਆ ਰਿਹਾ। ਦੂਜੇ ਦਿਨ ਦਿਵਿਆ ਖੋਸਲਾ ਕੁਮਾਰ, ਸ਼ਮਾ ਸਿਕੰਦਰ ਸਮੇਤ ਕਈ ਸੈਲੇਬ੍ਰਿਟੀਜ਼ ਨੇ ਰੈਂਪ 'ਤੇ ਧਮਾਲਾਂ ਪਾਈਆਂ।
2/6
![ਦਿਵਿਆ ਰੈਂਪ 'ਤੇ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ।](https://cdn.abplive.com/imagebank/default_16x9.png)
ਦਿਵਿਆ ਰੈਂਪ 'ਤੇ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ।
3/6
![ਦਿਵਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਖਾਸ ਮੌਕੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।](https://cdn.abplive.com/imagebank/default_16x9.png)
ਦਿਵਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਖਾਸ ਮੌਕੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
4/6
![ਦਿਵਿਆ ਨੇ ਇਸ ਦੌਰਾਨ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਸੀ। ਉਸ ਦੇ ਮੱਥੇ 'ਤੇ ਗੋਲਡਨ ਜਵੇਲਰੀ ਸੀ।](https://cdn.abplive.com/imagebank/default_16x9.png)
ਦਿਵਿਆ ਨੇ ਇਸ ਦੌਰਾਨ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਸੀ। ਉਸ ਦੇ ਮੱਥੇ 'ਤੇ ਗੋਲਡਨ ਜਵੇਲਰੀ ਸੀ।
5/6
![ਦਿਵਿਆ ਨੇ ਗੁਲਾਬੀ ਲਹਿੰਗੇ ਵਿੱਚ ਕਈ ਪੋਜ਼ ਦਿੱਤੇ। ਉਨ੍ਹਾਂ ਦੇ ਇਸ ਅਵਤਾਰ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਪਸੰਦ ਕਰ ਰਹੇ ਹਨ।](https://cdn.abplive.com/imagebank/default_16x9.png)
ਦਿਵਿਆ ਨੇ ਗੁਲਾਬੀ ਲਹਿੰਗੇ ਵਿੱਚ ਕਈ ਪੋਜ਼ ਦਿੱਤੇ। ਉਨ੍ਹਾਂ ਦੇ ਇਸ ਅਵਤਾਰ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਪਸੰਦ ਕਰ ਰਹੇ ਹਨ।
6/6
![ਦਿਵਿਆ ਨੇ ਗੁਲਾਬੀ ਲਹਿੰਗੇ ਵਿੱਚ ਕਈ ਪੋਜ਼ ਦਿੱਤੇ। ਉਨ੍ਹਾਂ ਦੇ ਇਸ ਅਵਤਾਰ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਪਸੰਦ ਕਰ ਰਹੇ ਹਨ।](https://cdn.abplive.com/imagebank/default_16x9.png)
ਦਿਵਿਆ ਨੇ ਗੁਲਾਬੀ ਲਹਿੰਗੇ ਵਿੱਚ ਕਈ ਪੋਜ਼ ਦਿੱਤੇ। ਉਨ੍ਹਾਂ ਦੇ ਇਸ ਅਵਤਾਰ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਪਸੰਦ ਕਰ ਰਹੇ ਹਨ।
Published at : 17 Oct 2021 02:31 PM (IST)
Tags :
Divya Khosla KumarView More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)