ਪੜਚੋਲ ਕਰੋ
ਗਿੱਪੀ ਗਰੇਵਾਲ ਤੋਂ ਦਿਲਜੀਤ ਦੋਸਾਂਝ ਤੱਕ, ਜਾਣੋ ਆਪਣੇ ਮਨਪਸੰਦ ਪੰਜਾਬੀ ਕਲਾਕਾਰਾਂ ਦੇ ਅਸਲੀ ਨਾਂ
ਪੰਜਾਬੀ ਮਸ਼ਹੂਰ ਹਸਤੀਆਂ ਦੇ ਅਦਭੁਤ ਹੁਨਰਾਂ ਤੋਂ ਇਲਾਵਾ, ਜੋ ਚੀਜ਼ ਉਨ੍ਹਾਂ ਨੂੰ ਕੂਲ ਬਣਾਉਂਦੀ ਹੈ ਉਹ ਹੈ ਉਨ੍ਹਾਂ ਦਾ ਨਾਮ। ਹਾਲਾਂਕਿ ਅਸਲ 'ਚ ਸ਼ਾਇਦ ਹੀ ਕੋਈ ਮਾਤਾ-ਪਿਤਾ ਹੋਵੇਗਾ ਜੋ ਆਪਣੇ ਬੱਚੇ ਦਾ ਨਾਂ ਨਿੰਜਾ ਜਾਂ ਯੋ-ਯੋ ਰੱਖੇਗਾ।
ਗਿੱਪੀ ਗਰੇਵਾਲ ਤੋਂ ਦਿਲਜੀਤ ਦੋਸਾਂਝ ਤੱਕ, ਜਾਣੋ ਆਪਣੇ ਮਨਪਸੰਦ ਪੰਜਾਬੀ ਕਲਾਕਾਰਾਂ ਦੇ ਅਸਲੀ ਨਾਂ
1/10

ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਪੰਜਾਬੀ ਗਾਇਕਾਂ ਦਾ ਨਾਂ ਅਜਿਹਾ ਕਿਉਂ ਹੈ। ਸਫਲਤਾ ਦੀਆਂ ਬੁਲੰਦੀਆਂ 'ਤੇ ਪਹੁੰਚਣ ਤੋਂ ਪਹਿਲਾਂ ਕੁਝ ਪੰਜਾਬੀ ਕਲਾਕਾਰਾਂ ਦੇ ਵੱਅਸਲੀ ਨਾਂ ਕੁੱਝ ਹੋਰ ਸਨ। ਪਰ ਪੰਜਾਬੀ ਇੰਡਸਟਰੀ `ਚ ਕਿਸਮਤ ਅਜ਼ਮਾਉਣ ਤੋਂ ਪਹਿਲਾਂ ਇਨ੍ਹਾਂ ਕਲਾਕਾਰਾਂ ਨੇ ਆਪਣੇ ਨਾਂ ਬਦਲ ਲਏ।
2/10

ਗਿੱਪੀ ਗਰੇਵਾਲ: ਗਾਇਕ-ਅਦਾਕਾਰ-ਨਿਰਦੇਸ਼ਕ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਇੱਕ ਵਾਰ ਇੱਕ ਇੰਟਰਵਿਊ ਵਿੱਚ ਗਿੱਪੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਅਸਲੀ ਨਾਮ ਰੁਪਿੰਦਰ ਸਿੰਘ ਗਰੇਵਾਲ ਹੈ।
Published at : 13 Oct 2022 03:58 PM (IST)
ਹੋਰ ਵੇਖੋ





















